Image default
About us

ਅਬੋਹਰ ‘ਚ ਸੜਕ ਕਿਨਾਰੇ ਪਲਟਿਆ ਟਰੱਕ, ਸਕੂਟੀ ਸਿੱਖ ਰਹੀਆਂ ਲੜਕੀਆਂ ਨੂੰ ਬਚਾਉਣ ਦੌਰਾਨ ਹੋਇਆ ਹਾ.ਦਸਾ

ਅਬੋਹਰ ‘ਚ ਸੜਕ ਕਿਨਾਰੇ ਪਲਟਿਆ ਟਰੱਕ, ਸਕੂਟੀ ਸਿੱਖ ਰਹੀਆਂ ਲੜਕੀਆਂ ਨੂੰ ਬਚਾਉਣ ਦੌਰਾਨ ਹੋਇਆ ਹਾ.ਦਸਾ

 

 

 

Advertisement

ਅਬੋਹਰ, 4 ਦਸੰਬਰ (ਡੇਲੀ ਪੋਸਟ ਪੰਜਾਬੀ)- ਅਬੋਹਰ ਦੇ ਪਿੰਡ ਕਿੱਕਰਖੇੜਾ ਤੋਂ ਆਲਮਗੜ੍ਹ ਰੋਡ ‘ਤੇ ਸੋਮਵਾਰ ਸਵੇਰੇ ਸੀਮਿੰਟ ਉਤਾਰਨ ਜਾ ਰਿਹਾ ਇੱਕ ਟਰੱਕ ਖੇਤਾਂ ਵਿੱਚ ਪਲਟ ਗਿਆ। ਇਹ ਹਾਦਸਾ ਸਕੂਟੀ ਸਵਾਰ ਲੜਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ। ਹਾਦਸੇ ‘ਚ ਕੰਡਕਟਰ ਜ਼ਖਮੀ ਹੋ ਗਿਆ, ਜਦਕਿ ਡਰਾਈਵਰ ਵਾਲ-ਵਾਲ ਬਚ ਗਿਆ।

ਬਾਘਾ ਪੁਰਾਣਾ ਵਾਸੀ ਸੰਦੀਪ ਕੁਮਾਰ ਆਪਣੇ ਟਰੱਕ ਡਰਾਈਵਰ ਬਲਵੀਰ ਨਾਲ ਬਾਘਾ ਪੁਰਾਣਾ ਤੋਂ ਸੀਮਿੰਟ ਦੀਆਂ ਬੋਰੀਆਂ ਛੱਡਣ ਲਈ ਪਿੰਡ ਕਿੱਕਰਖੇੜਾ ਆਇਆ ਹੋਇਆ ਸੀ। ਜਦੋਂ ਉਹ ਸੀਮਿੰਟ ਉਤਾਰ ਕੇ ਵਾਪਸ ਆ ਰਿਹਾ ਸੀ ਤਾਂ ਆਲਮਗੜ੍ਹ ਨੂੰ ਜਾਂਦੀ ਸੜਕ ’ਤੇ ਸਕੂਟਰ ਚਲਾਉਣਾ ਸਿੱਖ ਰਹੀਆਂ ਦੋ ਲੜਕੀਆਂ ਨੇ ਅਚਾਨਕ ਸੜਕ ਦੇ ਵਿਚਕਾਰ ਸਕੂਟਰ ਰੋਕ ਲਈ।

ਲੜਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੱਕ ਖੇਤਾਂ ਵਾਲੇ ਪਾਸੇ ਪਲਟ ਗਿਆ। ਇਸ ਵਿੱਚ ਸੰਦੀਪ ਕੁਮਾਰ ਬਚ ਗਿਆ ਪਰ ਉਸਦਾ ਸਾਥੀ ਬਲਵੀਰ ਜ਼ਖ਼ਮੀ ਹੋ ਗਿਆ। ਨੇੜਲੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨੇ ਉਸ ਨੂੰ ਬਾਹਰ ਕੱਢ ਕੇ ਪ੍ਰਾਈਵੇਟ ਡਾਕਟਰ ਤੋਂ ਇਲਾਜ ਕਰਵਾਇਆ।

Advertisement

Related posts

549ਵੇਂ ਹਜ਼ਰਤ ਬਾਬਾ ਫ਼ਰੀਦੀ ਜੀ ਦੇ ਉਰਸ ਮੌਕੇ ਇੰਦਰਜੀਤ ਸਿੰਘ ਖਾਲਸਾ ਨੂੰ ਫਰੀਦਕੋਟ ਵਿਖੇ ਕੀਤਾ ਸਨਮਾਨਿਤ

punjabdiary

Homebuilder stocks hit on mortgage deduction proposal

Balwinder hali

ਨਹਿਰੀ ਪਾਣੀ ਚ ਕਟੌਤੀ ਖਿਲਾਫ 5 ਜੁਲਾਈ ਨੂੰ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਦਾ ਘਿਰਾਓ ਦੀਆਂ ਤਿਆਰੀਆਂ

punjabdiary

Leave a Comment