Image default
ਤਾਜਾ ਖਬਰਾਂ

ਕਿਰਤੀ ਕਿਸਾਨ ਯੂਨੀਅਨ ਵਲੋਂ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਫੇਰੀ ਦੇ ਘਟਨਾਕ੍ਰਮ ਬਾਰੇ ਦਰਜ਼ ਪਰਚਿਆ ਚ ਇਰਾਦਾਂ ਕਤਲ ਵਰਗੀਆ ਧਾਰਾਂਵਾਂ ਜੋੜਨ ਦੀ ਨਿੰਦਾ

0 ਦਰਜ਼ ਪਰਚੇ ਫੌਰੀ ਤੌਰ ਤੇ ਵਾਪਸ ਲੈਣ ਦੀ ਮੰਗ

ਫਰੀਦਕੋਟ- ਕਿਰਤੀ ਕਿਸਾਨ ਯੂਨੀਅਨ ਵਲੋਂ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਫੇਰੀ ਮੌਕੇ ਹੋਏ ਘਟਨਾਕ੍ਰਮ ਦੇ ਲੱਗਭਗ ਤਿੰਨ ਸਾਲ ਬਾਅਦ ਪੰਜਾਬ ਪੁਲਿਸ ਵਲੋਂ 25 ਕਿਸਾਨਾਂ ਉਪਰ ਦਰਜ਼ ਪਰਚਿਆ ਵਿਚ ਵਾਧਾ ਕਰਦਿਆ ਧਾਰਾ 307, ਧਾਰਾ 353, ਧਾਰਾ 341, ਧਾਰਾ 186, ਧਾਰਾ149 ਅਤੇ ਹਾਈਵੇ ਦੀ ਧਾਰਾਂ 8ਬੀ ਜੋੜਨ ਦੀ ਸਖਤ ਦਿੰਦਾ ਕੀਤੀ ਹੈ ਅਤੇ ਇਹਨਾ ਪਰਚਿਆ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ|

ਇਹ ਵੀ ਪੜ੍ਹੋ-ਵੱਖਵਾਦੀ ਸਿਨੇਮਾ ਹਾਲ ਚ ਫਿਲਮ ਐਮਰਜੈਂਸੀ ਦੀ ਸਕ੍ਰੀਨਿੰਗ ਨੂੰ ਰੋਕਣ ਲਈ ਪਹੁੰਚੇ, ਹੋਇਆ ਹੰਗਾਮਾ, ਘਟਨਾ ਦੀਆਂ ਤਸਵੀਰਾਂ ਵੇਖੋ

ਪ੍ਰੈਸ ਦੇ ਨਾਮ ਜਾਰੀ ਬਿਆਨ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁਡੀਕੇ, ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਮੀਤ ਪ੍ਧਾਨ ਜਤਿੰਦਰ ਸਿੰਘ ਛੀਨਾਂ ਅਤੇ ਸੂਬਾ ਪੈ੍ਸ ਸਕੱਤਰ ਰਮਿੰਦਰ ਪਟਿਆਲਾ ਨੇ ਕਿਹਾ ਕਿ ਪਹਿਲਾਂ ਹੀ ਇਸ ਕੇਸ ਵਿਚ ਰਸਤਾ ਰੋਕਣ ਦੀ ਧਾਰਾ 283 ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਹੈ ਜੋ ਕਿ ਜਮਾਨਤੀ ਅਪਰਾਧ ਹੈ ਪਰ ਘਟਨਾ ਦੇ ਤਿੰਨ ਸਾਲ ਬਆਦ 307 ਅਤੇ 353 ਵਰਗੀਆ ਗੈਰ ਜਮਾਨਤੀ ਧਾਰਾਵਾਂ ਜੋੜੀਆ ਗਈਆ ਹਨ|

Advertisement

ਅਸੀ ਮੌਕੇ ਤੇ ਕਿਸਾਨ ਆਗੂਆਂ ਨੇ ਪਰਚਿਆ ਵਿਚ ਵਾਧਾ ਕਰਨ ਲਈ ਪੰਜਾਬ ਸਰਕਾਰ ਦੀ ਅਲੋਚਣਾ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਬੀ. ਜੇ. ਪੀ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ ਅਤੇ ਕਿਸਾਨਾਂ ਦੇ ਉਲਟ ਭੁਗਤ ਰਿਹਾ ਹੈ |

ਕਿਸਾਨ ਆਗੂਆਂ ਦੋਸ਼ ਲਾਇਆ ਕਿ ਬੀ. ਜੇ. ਪੀ. ਸਰਕਾਰ ਕਿਸਾਨ ਲਹਿਰ ਤੇ ਦਬਆ ਬਣਾਉਣ ਲਈ ਇਸ ਤਰਾਂ ਦੇ ਹੱਥ ਕੰਡੇ ਅਪਣਾ ਰਹੀ ਹੈ ਕਿਉਕਿ ਇਸ ਕੇਸ਼ ਵਿਚ ਜਿਆਦਾਤਰ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ (ਕਾ੍ਂਤੀਕਾਰੀ) ਦੇ ਹਨ ਜੋ ਖਨੌਰੀ ਬਾਰਡਰ ਤੇ ਲੱਗੇ ਮੋਰਚੇ ਵਿਚ ਸ਼ਾਮਲ ਹੈ | ਕਿਸਾਨ ਆਗੂਆਂ ਕਿਹਾ ਕਿ ਸ਼ਾਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਇਰਾਦਾਂ ਕਤਲ ਅਤੇ ਲੋਕ ਸੇਵਕ ਤੇ ਹਮਲੇ (353) ਵਰਗੀਆ ਧਾਰਾਵਾਂ ਲਾਉਣਾ ਬਿਲਕੁੱਲ ਗਲਤ ਹੈ ਕਿਉਕਿ ਪ੍ਧਾਨ ਮੰਤਰੀ ਦਾ ਕਾਫਲਾ ਕਿਸਾਨਾਂ ਦੇ ਧਰਨੇ ਤੋ ਚਾਰ ਪੰਜ ਕਿਲੋਮੀਟਰ ਦੂਰ ਸੀ|

Advertisement

ਅਦਾਲਤ ਵਲੋਂ ਕਿਸਾਨਾਂ ਨੂੰ ਗਿ੍ਫਤਾਰ ਕਰਕੇ 22 ਜਨਵਰੀ ਤਕ ਅਦਾਲਤ ਵਿਚ ਪੇਸ਼ ਕਰਨ ਲਈ ਜਾਰੀ ਕੀਤੇ ਗਿ੍ਫਤਾਰੀ ਵਰੰਟ ਬਾਰੇ ਕਿਸਾਨ ਆਗੂਆ ਨੇ ਕਿਹਾ ਕਿ ਜਾਰੀ ਕੀਤੇ ਗਿ੍ਫਤਾਰੀ ਵਰੰਟ ਤੁਰੰਤ ਰੱਦ ਕੀਤੇ ਜਾਣ ਅਤੇ ਗਿ੍ਫਤਾਰੀ ਲਈ ਕਿਸਾਨ ਆਗੂਆ ਦੇ ਘਰਾਂ ਤੇ ਕੀਤੀ ਜਾ ਰਹੀ ਛਾਪੇਮਾਰੀ ਤੁਰੰਤ ਬੰਦ ਕੀਤੀ ਜਾਵੇ|

ਇਹ ਵੀ ਪੜ੍ਹੋ-ਕੋਲਕਾਤਾ ਡਾਕਟਰ ਬਲਾਤਕਾਰ-ਕਤਲ ਮਾਮਲੇ ਵਿੱਚ, ਅਦਾਲਤ ਨੇ ਦੋਸ਼ੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ, ਲਗਾਇਆ 50 ਹਜਾਰ ਰੁਪਏ ਦਾ ਜੁਰਮਾਨਾ

ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦੇ ਹੋਏ ਮੰਗ ਕੀਤੀ ਕਿ ਪੰਜਾਬ ਪੁਲਿਸ ਵਲੋਂ 25 ਕਿਸਾਨਾਂ ਉਪਰ ਦਰਜ਼ ਪਰਚਿਆ ਵਿਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ ਨਹੀ ਤੇ ਪੰਜਾਬ ਸਰਕਾਰ ਨੂੰ ਕਿਸਾਨਾ ਦੇ ਵੱਡੇ ਰੋਹ ਦਾ ਸਾਹਮਣਾ ਕਰਨਾਂ ਪਵੇਗਾ

Advertisement

ਕਿਰਤੀ ਕਿਸਾਨ ਯੂਨੀਅਨ ਵਲੋਂ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਫੇਰੀ ਦੇ ਘਟਨਾਕ੍ਰਮ ਬਾਰੇ ਦਰਜ਼ ਪਰਚਿਆ ਚ ਇਰਾਦਾਂ ਕਤਲ ਵਰਗੀਆ ਧਾਰਾਂਵਾਂ ਜੋੜਨ ਦੀ ਨਿੰਦਾ
0 ਦਰਜ਼ ਪਰਚੇ ਫੌਰੀ ਤੌਰ ਤੇ ਵਾਪਸ ਲੈਣ ਦੀ ਮੰਗ

ਫਰੀਦਕੋਟ- ਕਿਰਤੀ ਕਿਸਾਨ ਯੂਨੀਅਨ ਵਲੋਂ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਫੇਰੀ ਮੌਕੇ ਹੋਏ ਘਟਨਾਕ੍ਰਮ ਦੇ ਲੱਗਭਗ ਤਿੰਨ ਸਾਲ ਬਾਅਦ ਪੰਜਾਬ ਪੁਲਿਸ ਵਲੋਂ 25 ਕਿਸਾਨਾਂ ਉਪਰ ਦਰਜ਼ ਪਰਚਿਆ ਵਿਚ ਵਾਧਾ ਕਰਦਿਆ ਧਾਰਾ 307, ਧਾਰਾ 353, ਧਾਰਾ 341, ਧਾਰਾ 186, ਧਾਰਾ149 ਅਤੇ ਹਾਈਵੇ ਦੀ ਧਾਰਾਂ 8ਬੀ ਜੋੜਨ ਦੀ ਸਖਤ ਦਿੰਦਾ ਕੀਤੀ ਹੈ ਅਤੇ ਇਹਨਾ ਪਰਚਿਆ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ|

ਪ੍ਰੈਸ ਦੇ ਨਾਮ ਜਾਰੀ ਬਿਆਨ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁਡੀਕੇ, ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਮੀਤ ਪ੍ਧਾਨ ਜਤਿੰਦਰ ਸਿੰਘ ਛੀਨਾਂ ਅਤੇ ਸੂਬਾ ਪੈ੍ਸ ਸਕੱਤਰ ਰਮਿੰਦਰ ਪਟਿਆਲਾ ਨੇ ਕਿਹਾ ਕਿ ਪਹਿਲਾਂ ਹੀ ਇਸ ਕੇਸ ਵਿਚ ਰਸਤਾ ਰੋਕਣ ਦੀ ਧਾਰਾ 283 ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਹੈ ਜੋ ਕਿ ਜਮਾਨਤੀ ਅਪਰਾਧ ਹੈ ਪਰ ਘਟਨਾ ਦੇ ਤਿੰਨ ਸਾਲ ਬਆਦ 307 ਅਤੇ 353 ਵਰਗੀਆ ਗੈਰ ਜਮਾਨਤੀ ਧਾਰਾਵਾਂ ਜੋੜੀਆ ਗਈਆ ਹਨ|

ਇਹ ਵੀ ਪੜ੍ਹੋ-ਪੰਜਾਬ ਵਿੱਚ ‘ਐਮਰਜੈਂਸੀ’ ‘ਤੇ ਹੰਗਾਮਾ, ਕੰਗਨਾ ਰਣੌਤ ਨੇ ਕਿਹਾ- ਕੁਝ ਲੋਕਾਂ ਨੇ ਲਗਾਈ ਅੱਗ

Advertisement

ਅਸੀ ਮੌਕੇ ਤੇ ਕਿਸਾਨ ਆਗੂਆਂ ਨੇ ਪਰਚਿਆ ਵਿਚ ਵਾਧਾ ਕਰਨ ਲਈ ਪੰਜਾਬ ਸਰਕਾਰ ਦੀ ਅਲੋਚਣਾ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਬੀ. ਜੇ. ਪੀ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ ਅਤੇ ਕਿਸਾਨਾਂ ਦੇ ਉਲਟ ਭੁਗਤ ਰਿਹਾ ਹੈ |

ਕਿਸਾਨ ਆਗੂਆਂ ਦੋਸ਼ ਲਾਇਆ ਕਿ ਬੀ. ਜੇ. ਪੀ. ਸਰਕਾਰ ਕਿਸਾਨ ਲਹਿਰ ਤੇ ਦਬਆ ਬਣਾਉਣ ਲਈ ਇਸ ਤਰਾਂ ਦੇ ਹੱਥ ਕੰਡੇ ਅਪਣਾ ਰਹੀ ਹੈ ਕਿਉਕਿ ਇਸ ਕੇਸ਼ ਵਿਚ ਜਿਆਦਾਤਰ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ (ਕਾ੍ਂਤੀਕਾਰੀ) ਦੇ ਹਨ ਜੋ ਖਨੌਰੀ ਬਾਰਡਰ ਤੇ ਲੱਗੇ ਮੋਰਚੇ ਵਿਚ ਸ਼ਾਮਲ ਹੈ | ਕਿਸਾਨ ਆਗੂਆਂ ਕਿਹਾ ਕਿ ਸ਼ਾਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਇਰਾਦਾਂ ਕਤਲ ਅਤੇ ਲੋਕ ਸੇਵਕ ਤੇ ਹਮਲੇ (353) ਵਰਗੀਆ ਧਾਰਾਵਾਂ ਲਾਉਣਾ ਬਿਲਕੁੱਲ ਗਲਤ ਹੈ ਕਿਉਕਿ ਪ੍ਧਾਨ ਮੰਤਰੀ ਦਾ ਕਾਫਲਾ ਕਿਸਾਨਾਂ ਦੇ ਧਰਨੇ ਤੋ ਚਾਰ ਪੰਜ ਕਿਲੋਮੀਟਰ ਦੂਰ ਸੀ|

ਅਦਾਲਤ ਵਲੋਂ ਕਿਸਾਨਾਂ ਨੂੰ ਗਿ੍ਫਤਾਰ ਕਰਕੇ 22 ਜਨਵਰੀ ਤਕ ਅਦਾਲਤ ਵਿਚ ਪੇਸ਼ ਕਰਨ ਲਈ ਜਾਰੀ ਕੀਤੇ ਗਿ੍ਫਤਾਰੀ ਵਰੰਟ ਬਾਰੇ ਕਿਸਾਨ ਆਗੂਆ ਨੇ ਕਿਹਾ ਕਿ ਜਾਰੀ ਕੀਤੇ ਗਿ੍ਫਤਾਰੀ ਵਰੰਟ ਤੁਰੰਤ ਰੱਦ ਕੀਤੇ ਜਾਣ ਅਤੇ ਗਿ੍ਫਤਾਰੀ ਲਈ ਕਿਸਾਨ ਆਗੂਆ ਦੇ ਘਰਾਂ ਤੇ ਕੀਤੀ ਜਾ ਰਹੀ ਛਾਪੇਮਾਰੀ ਤੁਰੰਤ ਬੰਦ ਕੀਤੀ ਜਾਵੇ|

Advertisement

ਇਹ ਵੀ ਪੜ੍ਹੋ-ਸੁਪਰੀਮ ਕੋਰਟ ਨੇ ਕੇਂਦਰ ਨੂੰ ਰਾਜੋਆਣਾ ਬਾਰੇ ਫੈਸਲਾ ਲੈਣ ਲਈ 18 ਮਾਰਚ ਤੱਕ ਦਾ ਦਿੱਤਾ ਅਲਟੀਮੇਟਮ

ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦੇ ਹੋਏ ਮੰਗ ਕੀਤੀ ਕਿ ਪੰਜਾਬ ਪੁਲਿਸ ਵਲੋਂ 25 ਕਿਸਾਨਾਂ ਉਪਰ ਦਰਜ਼ ਪਰਚਿਆ ਵਿਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ ਨਹੀ ਤੇ ਪੰਜਾਬ ਸਰਕਾਰ ਨੂੰ ਕਿਸਾਨਾ ਦੇ ਵੱਡੇ ਰੋਹ ਦਾ ਸਾਹਮਣਾ ਕਰਨਾਂ ਪਵੇਗਾ

-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Advertisement

Related posts

ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ।

punjabdiary

ਪੰਜਾਬ ਸਰਕਾਰ ਡੱਲੇਵਾਲ ਦੀ ਪੂਰੀ ਰਿਪੋਰਟ ਪੇਸ਼ ਕਰੇ, ਸੁਪਰੀਮ ਕੋਰਟ ਦੇ ਹੁਕਮ, ਅਗਲੀ ਸੁਣਵਾਈ 22 ਤਰੀਕ ਨੂੰ

Balwinder hali

ਕੋਵਿਡ 19 ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾ ਰਹੀ 50 ਹਜ਼ਾਰ ਰੁਪਏ ਐਕਸ ਗਰੇਸ਼ੀਆ ਗ੍ਰਾਂਟ

punjabdiary

Leave a Comment