Image default
About us

ਕੱਲ ਸ਼ਨੀਵਾਰ ਅਤੇ ਸੋਮਵਾਰ 13 ਨਵੰਬਰ ਨੂੰ ਤਹਿਸੀਲਦਾਰਾਂ ਦੇ ਦਫਤਰ ਖੁੱਲੇ ਰਹਿਣਗੇ- ਡਿਪਟੀ ਕਮਿਸ਼ਨਰ

ਕੱਲ ਸ਼ਨੀਵਾਰ ਅਤੇ ਸੋਮਵਾਰ 13 ਨਵੰਬਰ ਨੂੰ ਤਹਿਸੀਲਦਾਰਾਂ ਦੇ ਦਫਤਰ ਖੁੱਲੇ ਰਹਿਣਗੇ- ਡਿਪਟੀ ਕਮਿਸ਼ਨਰ

 

 

 

Advertisement

-ਵੋਟ ਬਣਾਉਣ ਲਈ ਇਨ੍ਹਾਂ ਦਫਤਰਾਂ ਵਿਖੇ ਆ ਸਕਦੇ ਹਨ ਆਮ ਲੋਕ
ਫ਼ਰੀਦਕੋਟ 10 ਨਵੰਬਰ (ਪੰਜਾਬ ਡਾਇਰੀ)- ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਨੀਤ ਕੁਮਾਰ ਨੇ ਐਸ.ਜੀ.ਪੀ.ਸੀ. ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਲਈ ਸਮਾਂ ਸਾਰਨੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਰ ਸੂਚੀ ਵਿਚ ਰਜਿਸਟਰੇਸ਼ਨ 21 ਅਕਤੂਬਰ 2023 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਸਬੰਧੀ ਫਾਰਮ 15 ਨਵੰਬਰ 2023 ਤੱਕ ਪ੍ਰਾਪਤ ਕੀਤੇ ਜਾਣਗੇ। ਇਸ ਦੇ ਮੱਦੇਨਜ਼ਰ ਐਸ.ਜੀ.ਪੀ.ਸੀ. ਚੋਣਾਂ ਲਈ ਵੋਟਰਾਂ ਦੀ ਸਹੂਲਤ ਲਈ ਕੱਲ ਸ਼ਨੀਵਾਰ ਅਤੇ ਸੋਮਵਾਰ ਮਿਤੀ 13 ਨਵੰਬਰ,2023 ਨੂੰ ਵੀ ਤਹਿਸੀਲਦਾਰਾਂ ਦੇ ਦਫਤਰ ਖੁੱਲੇ ਰਹਿਣਗੇ। ਇਸ ਤੋਂ ਇਲਾਵਾ ਵੋਟਰ ਆਪਣੇ ਇਲਾਕੇ ਨਾਲ ਸਬੰਧਤ ਬੀ.ਐੱਲ.ਓਜ਼ ਪਾਸ ਵੀ ਫਾਰਮ ਜਮ੍ਹਾ ਕਰਵਾ ਸਕਦੇ ਹਨ। ਇਹ ਫਾਰਮ ਜਿਲ੍ਹਾ ਪ੍ਰਸਾਸ਼ਨ ਦੀ ਵੈਬਸਾਇਟ www.faridkot.nic.in ਤੇ ਉਪਲੱਬਧ ਹੈ।

Related posts

Breaking- ਸੁਪਰੀਮ ਕੋਰਟ ਵੱਲੋਂ ਅਣ-ਵਿਆਹੀਆਂ ਔਰਤਾਂ ਨੂੰ ਰਾਹਤ

punjabdiary

Breaking- ਵੱਡੀ ਖਬਰ – ਜ਼ੀਰੇ ਦੀ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਸੀ.ਐਮ ਭਗਵੰਤ ਮਾਨ ਨੇ ਦਿੱਤੇ, ਪੜ੍ਹੋ ਖਬਰ

punjabdiary

ਪੰਜਾਬ ਸਟੂਡੈਂਟਸ ਯੂਨੀਅਨ ਦੀ ਬ੍ਰਿਜਿੰਦਰਾ ਕਾਲਜ ਕਮੇਟੀ ਦੀ ਚੋਣ ਹੋਈ

punjabdiary

Leave a Comment