ਗੋਲਡੀ ਹੋਇਆ ਆਪ ਦਾ ਕੱਲ ਛੱਡੀ ਸੀ ਕਾਂਗਰਸ
ਫਰੀਦਕੋਟ ਪੰਜਾਬ ਡਾਇਰੀ ਬਲਵਿੰਦਰ ਹਾਲੀ
ਕਾਂਗਰਸ ਦੇ ਸਾਬਕਾ ਵਿਧਾਇਕ ਤੇ ਸੰਗਰੂਰ ਤੋਂ ਜ਼ਿਲ੍ਹਾ ਪ੍ਰਧਾਨ ਗੋਲਡੀ ਨੇ ਕੱਲ ਕਾਂਗਰਸ ਛੱਡ ਦਿੱਤੀ ਸੀ ਤੇ ਅੱਜ ਉਸਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਇਸ ਮੌਕੇ ਉਹਨਾਂ ਜਿਹੜੀ ਪ੍ਰੈਸ ਕਾਨਫਰਸ ਕੀਤੀ ਹੈ ਉਸ ਵਿੱਚ ਪਾਰਟੀ ਛੱਡਣ ਤੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦੇ ਕਾਰਨ ਦੱਸੇ।
Advertisement