Image default
About us

ਜੈਤੋ ਦੇ ਪਿੰਡ ਅਕਲੀਆ ਨੇੜੇ ਖੇਤਾਂ ਵਿਚ ਪਲਟੀ ਕਾਰ

ਜੈਤੋ ਦੇ ਪਿੰਡ ਅਕਲੀਆ ਨੇੜੇ ਖੇਤਾਂ ਵਿਚ ਪਲਟੀ ਕਾਰ

 

 

 

Advertisement

ਫਰੀਦਕੋਟ, 18 ਅਕਤੂਬਰ (ਰੋਜਾਨਾ ਸਪੋਕਸਮੈਨ)- ਜੈਤੋ ਦੇ ਨੇੜਲੇ ਪਿੰਡ ਅਕਲੀਆ ਵਿਚ ਖੇਤਾਂ ਵਿਚ ਕਾਰ ਪਲਟਣ ਕਾਰਨ 3 ਔਰਤਾਂ ਸਮੇਤ 5 ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਜੈਤੋ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਵੈਲਫੇਅਰ ਸੁਸਾਇਟੀ ਵਲੋਂ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿਤੀ ਗਈ ਅਤੇ ਬਾਅਦ ਵਿਚ ਹਸਪਤਾਲ ਲਿਜਾਇਆ ਗਿਆ।

ਜਾਣਕਾਰੀ ਅਨੁਸਾਰ ਪਿੰਡ ਆਕਲੀਆ ਤੋਂ ਇਕ ਕਾਰ ਜੈਤੋ ਵੱਲ ਆ ਰਹੀ ਸੀ ਤਾਂ ਅਚਾਨਕ ਕੋਈ ਜਾਨਵਰ ਅੱਗੇ ਆ ਗਿਆ ਅਤੇ ਸਪੀਡ ਤੇਜ਼ ਹੋਣ ਕਾਰਨ ਕਾਰ ਖੇਤਾਂ ਵਿਚ ਪਲਟ ਗਈ। ਇਸ ਵਿਚ ਪੰਜ ਸਵਾਰੀਆਂ ਸਵਾਰ ਸਨ।

ਜੈਤੋ ਦੀ ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਸਮੁੱਚੇ ਮੈਂਬਰ ਉਥੇ ਪਹੁੰਚੇ ਅਤੇ ਇਨ੍ਹਾਂ ਸਾਰਿਆ ਨੂੰ ਜੈਤੋ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਫਿਲਹਾਲ ਇਨ੍ਹਾਂ ਦਾ ਇਲਾਜ ਚੱਲ ਰਿਹਾ ਰਿਹਾ ਹੈ ਅਤੇ ਇਨ੍ਹਾਂ ਨੂੰ ਫਰੀਦਕੋਟ ਵਿਖੇ ਰੈਫਰ ਕੀਤਾ ਜਾਵੇਗਾ।

Advertisement

Related posts

ਸ਼ਹਿਰ ਦੇ ਵਿਕਾਸ ਕਾਰਜਾਂ ਲਈ ਜਾਰੀ ਹੋਈ ਸਾਢੇ 7 ਕਰੋੜ ਰੁਪਏ ਤੋਂ ਵੀ ਜਿਆਦਾ ਰਾਸ਼ੀ : ਬੀਰਇੰਦਰ ਸਿੰਘ!

punjabdiary

ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਗੁ.ਟਿੱਲਾ ਬਾਬਾ ਫ਼ਰੀਦ ਵਿਖੇ ਹੋਏ ਨਤਮਸਤਕ

punjabdiary

ਕੈਨੇਡਾ ਸਰਕਾਰ ਨੇ ਭਾਰਤ ਦੀ ਐਡਵਾਇਜ਼ਰੀ ਕੀਤੀ ਰੱਦ, ਕਿਹਾ- ਕੈਨੇਡਾ ਇਕ ਸੁਰੱਖਿਅਤ ਦੇਸ਼ਕੈਨੇਡਾ ਸਰਕਾਰ ਨੇ ਭਾਰਤ ਦੀ ਐਡਵਾਇਜ਼ਰੀ ਕੀਤੀ ਰੱਦ, ਕਿਹਾ- ਕੈਨੇਡਾ ਇਕ ਸੁਰੱਖਿਅਤ ਦੇਸ਼

punjabdiary

Leave a Comment