Image default
ਅਪਰਾਧ ਤਾਜਾ ਖਬਰਾਂ

ਟਿੱਲਾ ਬਾਬਾ ਫਰੀਦ ਫਰੀਦਕੋਟ ਵਿੱਚ ਵਾਪਰੀ ਘਟਨਾ

 

ਫਰੀਦਕੋਟ, 12 ਅਪ੍ਰੈਲ

ਇਸ ਖਬਰ ਦੀ ਵੀਡੀਓ ਦੇਖਣ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ

Advertisement

 

ਬਾਰਵੀਂ ਸਦੀ ਦੇ ਪ੍ਰਮੁੱਖ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਨਾਲ ਸੰਬੰਧਿਤ ਇਤਿਹਾਸਿਕ ਸਥਾਨ ਟਿੱਲਾ ਬਾਬਾ ਫਰੀਦ ਵਿਖੇ ਅੱਜ ਇੱਕ ਨੰਗੇ ਸਿਰ ਨੌਜਵਾਨ ਭੱਜ ਕੇ ਅੰਦਰ ਵੜ ਗਿਆ ਜਿਸ ਨੂੰ ਸੇਵਾਦਾਰਾਂ ਨੇ ਦੇਖ ਲਿਆ ਤੇ ਜਦੋਂ ਹੀ ਉਹ ਇਸ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਨੰਤ ਮਸਤਕ ਹੋ ਰਿਹਾ ਸੀ ਤਾਂ ਉਸ ਨ ਸੇਵਾਦਾਰਾਂ ਨੇ ਕਾਬੂ ਕਰਕੇ ਬਾਹਰ ਲਿਆਂਦਾ ਤੇ ਉਸਦੀ ਝਾੜ ਝੰਬ ਵੀ ਕੀਤੀ। ਇਸ ਨੌਜਵਾਨ ਦੀ ਪਹਿਚਾਣ ਭੋਲੂਵਾਲਾ ਪਿੰਡ ਦੇ ਰਹਿਣ ਵਾਲੇ ਵਜੋਂ ਹੋਈ ਹੈ ਤੇ ਹੁਣ ਪੁਲਿਸ ਇਸ ਮਾਮਲੇ ਵਿੱਚ ਤਫਤੀਸ਼ ਕਰ ਰਹੀ ਹ ਪਰ ਮੁਢਲੀ ਪੁੱਛਕਿਸ਼ ਵਿੱਚ ਉਹਨਾਂ ਐਲਾਨ ਕੀਤਾ ਹ ਕਿ ਇਹ ਨੌਜਵਾਨ ਮਾਨਸਿਕ ਤੌਰ ਤੇ ਪਰੇਸ਼ਾਨ ਹੈ

 

Advertisement

Related posts

Breaking- SYL ਨਹਿਰ ਦਾ ਮੁੱਦਾ ਦਿਨੋ ਦਿਨ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ, ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਆਹਮੋ ਸਾਹਮਣੇ

punjabdiary

ਕਾਂਗਰਸ ਪਾਰਟੀ ਦੀ ਨਵੀਂ ਟੀਮ ‘ਚ ਕੰਮ ਕਰਨ ਵਾਲਿਆਂ ਨੂੰ ਹੀ ਥਾਂ ਮਿਲੇਗੀ :

punjabdiary

Breaking- ਅਧਿਕਾਰੀ ਨੂੰ 1.50.000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਪੰਜਾਬ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

punjabdiary

Leave a Comment