Image default
ਤਾਜਾ ਖਬਰਾਂ

ਫੌਰਚੂਨਰ ਕਾਰ ਬੇਕਾਬੂ ਹੋ ਕੇ ਨਹਿਰ ’ਚ ਡਿੱਗੀ – 5 ਲੋਕਾਂ ਦੀ ਮੌਤ

ਫੌਰਚੂਨਰ ਕਾਰ ਬੇਕਾਬੂ ਹੋ ਕੇ ਨਹਿਰ ’ਚ ਡਿੱਗੀ – 5 ਲੋਕਾਂ ਦੀ ਮੌਤ
ਲੁਧਿਆਣਾ, 26 ਅਪ੍ਰੈਲ – (ਪੰਜਾਬ ਡਾਇਰੀ) ਨੇੜਲੇ ਸ਼ਹਿਰ ਖੰਨਾ ਦੇ ਮਲੌਦ ਨੂੰ ਜਾਣ ਵਾਲੀ ਸੜਕ ਨਜ਼ਦੀਕ ਪਿੰਡ ਝੱਮਟ ਵਿਖੇ ਬੀਤੀ ਅੱਧੀ ਰਾਤ ਦਰਦਨਾਕ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਰਾਤ 11.30 ਵਜੇ ਦੇ ਕਰੀਬ ਫੌਰਚੂਨਰ ਗੱਡੀ ਨੰਬਰ : PB-08-BT-3999 ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਇਸ ਕਾਰ ਵਿੱਚ ਕੁੱਲ 6 ਵਿਅਕਤੀ ਸਵਾਰ ਸਨ ਅਤੇ ਇਨ੍ਹਾਂ ਵਿੱਚੋਂ 5 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਕਾਰ ’ਚ ਡੁੱਬਣ ਕਾਰਨ। ਇਸ ਘਟਨਾ ’ਚ ਸੰਦੀਪ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਨੰਗਲਾ ਵਾਲ-ਵਾਲ ਬਚ ਗਏ . 1. ਜਤਿੰਦਰ ਸਿੰਘ ਉਮਰ 40 ਸਾਲ ਪੁੱਤਰ ਭਗਵੰਤ ਸਿੰਘ ਸਾਲ ਵਾਸੀ ਨੰਗਲਾ . 2. ਜਗਤਾਰ ਸਿੰਘ ਪੁੱਤਰ ਬਾਵਾ ਸਿੰਘ ਉਮਰ 45 ਸਾਲ ਵਾਸੀ ਨੰਗਲਾ . 3. ਜੱਗਾ ਸਿੰਘ ਪੁੱਤਰ ਭਜਨ ਸਿੰਘ ਉਮਰ 35 ਸਾਲ ਵਾਸੀ ਗੋਪਾਲਪੁਰ . 4. ਕੁਲਦੀਪ ਸਿੰਘ ਪੁੱਤਰ ਕਰਨੈਲ ਸਿੰਘ ਉਮਰ 45 ਸਾਲ ਵਾਸੀ ਲੇਹਲ . 5. ਜਗਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਉਮਰ 35/36 ਸਾਲ ਪਿੰਡ ਰੁੜਕਾ, ਪੁਲੀਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਦੀ ਮੋਰਚਰੀ ਵਿੱਚ ਰਖਵਾਇਆ ਹੈ।

Related posts

Breaking- ਪੰਜਾਬ ਗਾਇਕ ਬੱਬੂ ਮਾਨ ਦਾ ਟਵਿੱਟਰ ਅਕਾਊਂਟ ਭਾਰਤ ਵਿੱਚ ਬੈਨ ਹੋਇਆ

punjabdiary

ਸੁਖਬੀਰ ਬਾਦਲ ਦੇ ਗਲ ਵਿੱਚ ਪਾਈ ਗਈ ਤਖ਼ਤੀ, ਧਾਰਮਿਕ ਸਜ਼ਾ ਦਾ ਐਲਾਨ

Balwinder hali

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਝਟਕਾ, ਰਾਸ਼ਟਰਪਤੀ ਨੇ ਵਾਪਸ ਭੇਜਿਆ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ 2023-ਸੂਤਰ

punjabdiary

Leave a Comment