Image default
ਤਾਜਾ ਖਬਰਾਂ

ਬਹਿਬਲ ਕਲਾਂ ਗੋਲੀਕਾਂਡ ਕੇਸ ਪੰਜਾਬ ਵਿੱਚੋਂ ਟਰਾਂਸਫਰ

ਬਹਿਬਲ ਕਲਾਂ ਗੋਲੀਕਾਂਡ ਕੇਸ ਪੰਜਾਬ ਵਿੱਚੋਂ ਟਰਾਂਸਫਰ

 

 

ਚੰਡੀਗੜ੍ਹ, 31 ਮਈ (ਬਾਬੂਸ਼ਾਹੀ)- ਬਹਿਬਲ ਕਲਾਂ ਗੋਲੀ ਕਾਂਡ ਦਾ ਟਰਾਇਲ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਟਰਾਂਸਫਰ ਕਰ ਦਿੱਤਾ ਗਿਆ ਹੈ। ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਹੋਇਆਂ ਇਹ ਆਦੇਸ਼ ਜਾਰੀ ਕੀਤੇ ਹਨ। ਸੇਵਾ ਮੁਕਤ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਰੱਖਿਆ ਦਾ ਹਵਾਲਾ ਦਿੰਦਿਆਂ ਬਹਿਬਲ ਕਲਾ ਗੋਲੀ ਕਾਂਡ ਦਾ ਕੇਸ ਪੰਜਾਬ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਸੀ, ਜਿਸ ਤੇ ਹਾਈ ਕੋਰਟ ਦੇ ਜਸਟਿਸ ਸੰਦੀਪ ਮੋਦਗਿੱਲ ਨੇ ਇਹ ਅਹਿਮ ਫੈਸਲਾ ਸੁਣਾਇਆ ਹੈ।

Advertisement

Related posts

ਪਾਕਿਸਤਾਨ ਵਿੱਚ ਪੂਰੀ ਰੇਲਗੱਡੀ ਹਾਈਜੈਕ, ਮੁਕਾਬਲੇ ਵਿੱਚ 6 ਜਵਾਨ ਸ਼ਹੀਦ, 120 ਲੋਕ ਫਸੇ

Balwinder hali

2 ਘੰਟੇ ਦੇ ਇੰਤਜ਼ਾਰ ਤੋਂ ਬਾਅਦ CM ਮਾਨ ਦੀ ਰਿਹਾਇਸ਼ ਤੋਂ ਬਾਹਰ ਆਏ ਕਿਸਾਨ, ਹੁਣ ਪੰਜਾਬ ਭਵਨ ‘ਚ ਹੋਵੇਗੀ ਮੀਟਿੰਗ

Balwinder hali

Breaking News- ਘਰੇਲੂ ਝਗੜੇ ਪਿਛੋਂ ਪਿਉ ਨੇ 10 ਮਹੀਨੇ ਦੀ ਬੱਚੀ ਨੂੰ ਫਰਸ਼ ‘ਤੇ ਚਲਾ ਕੇ ਮਾਰਿਆ, ਬੱਚੀ ਦੀ ਮੌਤ

punjabdiary

Leave a Comment