Image default
About us

ਭਾਜਪਾ ਨੇ ਬਠਿੰਡਾ ਤੋਂ ਐਲਾਨ ਦਿੱਤਾ ਮਲੂਕੇ ਦੀ ਨੂੰਹ ਨੂੰ ਉਮੀਦਵਾਰ

ਫਰੀਦਕੋਟ ਬਲਵਿੰਦਰ ਹਾਲੀ ਪੰਜਾਬ ਡਾਇਰੀ

ਆਖਰ ਅੱਜ ਚਿਰਾਂ ਤੋਂ ਜਿਹੜਾ ਉਡੀਕਿਆ ਜਾ ਰਿਹਾ ਸੀ ਉਹ ਭਾਜਪਾ ਨੇ ਐਲਾਨ ਕਰ ਦਿੱਤਾ ਪੰਜਾਬ ਲਈ ਤਿੰਨ ਹੋਰ ਉਮੀਦਵਾਰਾਂ ਦੇ ਨਾਮ ਐਲਾਨੇ ਗਏ ਆ ਜਿਹਨਾਂ ਵਿੱਚ ਬਠਿੰਡਾ ਤੋਂ ਪਰਮਪਾਲ ਕੌਰ ਜਿਹੜੀ ਕਿ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਤੇ ਹਾਲ ਹੀ ਵਿੱਚ ਆਈਏਐਸ ਅਫਸਰ ਦਾ ਅਹੁਦਾ ਛੱਡ ਕੇ ਭਾਜਪਾ ਦੇ ਵਿੱਚ ਆਪਣੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਸਮੇਤ ਸ਼ਾਮਿਲ ਹੋਈ ਸੀ ਤੇ ਉਦੋਂ ਤੋਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਉਸ ਨੂੰ ਬਠਿੰਡਾ ਲੋਕ ਸਭਾ ਤੋਂ ਚੋਣ ਲੜਾਇਆ ਜਾਵੇਗਾ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਜਿਹੜੀ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਆ ਉਸ ਨੂੰ ਟਿਕਟ ਦਿੱਤੀ ਗਈ ਹੈ ਜਦੋਂ ਕਿ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ।

Related posts

ਕੋਟਕਪੂਰਾ ਵਿਖੇ 3 ਕਰੋੜ ਦੀ ਲਾਗਤ ਨਾਲ ਸਾਂਝਾ ਜ਼ਮੀਨ ਦੋਜ ਪਾਈਪਾਂ ਦੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ

punjabdiary

Breaking- ਆਸ਼ਾ ਵਰਕਰਾਂ ਤੇ ਆਸ਼ਾ ਫੇਸਿਲਏਟਰਾਂ ਦਾ ਦਸੰਬਰ ਮਹੀਨੇ ਦਾ ਮਾਣ ਭੱਤਾ ਤੁਰੰਤ ਦਿੱਤਾ ਜਾਵੇ

punjabdiary

Breaking- ਏਅਰਟੈੱਲ ਨੇ 5ਜੀ ਸੇਵਾ ਸ਼ੁਰੂ ਕੀਤੀ, ਦਸੰਬਰ 2023 ਤੱਕ ਸਾਰੇ ਦੇਸ਼ ਵਿਚ 5ਜੀ ਸੇਵਾ ਦੇਣ ਦਾ ਐਲਾਨ : ਮੁਕੇਸ਼ ਅੰਬਾਨੀ

punjabdiary

Leave a Comment