Image default
About us

ਵਿਸਾਖੀ ‘ਤੇ 2 ਨੌਜਵਾਨਾਂ ਨਾਲ ਵਾਪਰਿਆ ਭਾਣਾ, ਨਿਸ਼ਾਨ ਸਾਹਿਬ ਚੜਾਉਣ ਸਮੇਂ ਲੱਗਿਆ ਕ.ਰੰਟ, ਹੋਈ ਮੌ.ਤ

ਵਿਸਾਖੀ ‘ਤੇ 2 ਨੌਜਵਾਨਾਂ ਨਾਲ ਵਾਪਰਿਆ ਭਾਣਾ, ਨਿਸ਼ਾਨ ਸਾਹਿਬ ਚੜਾਉਣ ਸਮੇਂ ਲੱਗਿਆ ਕ.ਰੰਟ, ਹੋਈ ਮੌ.ਤ

 

 

ਨਕੋਦਰ, 13 ਅਪ੍ਰੈਲ (ਡੇਲੀ ਪੋਸਟ ਪੰਜਾਬੀ)- ਨਕੋਦਰ ਤੋਂ ਜੰਡਿਆਲਾ ਰੋਡ ਤੇ ਸਥਿੱਤ ਪਿੰਡ ਸ਼ੰਕਰ ਵਿੱਚ ਉਸ ਸਮੇਂ ਵੱਡਾ ਭਾਣਾ ਵਾਪਰ ਗਿਆ ਜਦੋਂ ਇੱਕ ਧਾਰਮਿੱਕ ਥਾਂ ‘ਤੇ ਕੁੱਝ ਲੋਕ ਨਿਸ਼ਾਨ ਸਾਹਿਬ ਚੜ੍ਹਾਂ ਰਹੇ ਸਨ। ਸੇਵਾ ਕਰ ਰਹੇ ਦੋ ਨੌਜਵਾਨਾਂ ਨੂੰ ਕਰੰਟ ਲੱਗ ਲਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।

Advertisement

ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਜਗਦੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜੱਦੀ ਪਿੰਡ ਸ਼ੰਕਰ ਹੈ ਤੇ ਪਿਛਲੇ ਲੰਬੇ ਸਮੇਂ ਤੇ ਉਹ ਬਜੂਹਾ ਪਿੰਡ ਵਿੱਚ ਰਹਿੰਦੇ ਹਨ। ਉਹ ਇਸ ਅਸਥਾਨ ਤੇ ਮੱਥਾ ਟੇਕਣ ਆਉਂਦੇ ਰਹਿੰਦੇ ਹਨ ਤੇ ਅੱਜ ਵਿਸਾਖੀ ਤੇ ਨਿਸ਼ਾਨ ਸਾਹਿਬ ਚੜ੍ਹਾਂ ਰਹੇ ਸਨ। ਇਸ ਦੌਰਾਨ ਅਚਾਨਕ ਉੱਪਰ ਬਿੱਜਲੀ ਦੀਆਂ ਲੰਗ ਰਹੀਆਂ ਤਾਰਾਂ ‘ਚ ਪਾਈਪ ਟਕਰਾਉਣ ਕਾਰਨ ਨੌਜਵਾਨਾਂ ਨੂੰ ਕਰੰਟ ਲੱਗ ਗਿਆ।

ਮ੍ਰਿਤਕ ਦੇ ਨੇ ਦੱਸਿਆ ਕਿ ਕਰੰਟ ਲੱਗਣ ਨਾਲ ਉਸ ਦੇ ਭਰਾ ਬੂਟਾ ਸਿੰਘ 62 ਸਾਲ ਤੇ ਮਹਿੰਦਰਪਾਲ 42 ਸਾਲ ਦੀ ਮੌਤ ਹੋ ਗਈ। ਇਸ ਘਟਨਾ ਦੌਰਾਨ ਤਿੰਨ ਵਿਆਕਤੀ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਜਲੰਧਰ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਹੈ, ਜਿੱਥੇ ਉਹ ਜੇਰੇ ਇਲਾਜ਼ ਹਨ।

Related posts

Breaking- ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਤੇਜ ਸਿੰਘ ਸੰਗਰਾਹੂਰ ਦੇ ਸ਼ਰਧਾਜਲੀ ਸਮਾਰੋਹ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਮਜਦੂਰਾਂ ਤੇ ਲੋਕ ਪੱਖੀ ਆਗੂਆਂ ਨੇ ਓੁਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

punjabdiary

ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵੱਲੋਂ ਖੇਤਾਂ ਵਿੱਚ ਜਾ ਕੇ ਅੱਗ ਬੁਝਾਈ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ

punjabdiary

ਗ਼ਲਤੀ ਜਾਂ ਘਪਲਾ: ਯੂਕੋ ਬੈਂਕ ਦੇ ਗ੍ਰਾਹਕਾਂ ਦੇ ਖਾਤੇ ’ਚ ਅਚਾਨਕ ਆਏ 820 ਕਰੋੜ ਰੁਪਏ, ਸੀ.ਬੀ.ਆਈ. ਨੇ ਸ਼ੁਰੂ ਕੀਤੀ ਜਾਂਚ

punjabdiary

Leave a Comment