Image default
ਤਾਜਾ ਖਬਰਾਂ

ਸ਼ੇਅਰ ਬਾਜ਼ਾਰ ਦੀ ਲੰਬੀ ਛਾਲ: ਸੈਂਸੈਕਸ 1961 ਅਤੇ ਨਿਫਟੀ 557 ਅੰਕਾਂ ਦੇ ਵਾਧੇ ਨਾਲ ਹੋਈ ਬੰਦ

Advertisement

ਮੁੰਬਈ—ਅੱਜ ਹਫਤੇ ਦੇ ਆਖਰੀ ਕਾਰੋਬਾਰੀ ਦਿਨ 22 ਨਵੰਬਰ ਨੂੰ ਸ਼ੇਅਰ ਬਾਜ਼ਾਰ ‘ਚ ਵੱਡੀ ਉਛਾਲ ਦੇਖਣ ਨੂੰ ਮਿਲੀ। ਸੈਂਸੈਕਸ 1961.32 ਅੰਕ ਜਾਂ 2.54% ਦੇ ਵਾਧੇ ਨਾਲ 79,117.11 ‘ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ ‘ਚੋਂ 28 ਉੱਪਰ ਅਤੇ 2 ਹੇਠਾਂ ਹਨ।

ਨਿਫਟੀ ਵੀ 557.35 ਅੰਕ ਜਾਂ 2.39% ਦੇ ਵਾਧੇ ਨਾਲ 23,907.25 ‘ਤੇ ਬੰਦ ਹੋਇਆ। ਨਿਫਟੀ ਦੇ 1 ਸਟਾਕ ਨੂੰ ਛੱਡ ਕੇ ਬਾਕੀ ਸਾਰੇ 49 ਸ਼ੇਅਰਾਂ ‘ਚ ਤੇਜ਼ੀ ਦੇਖਣ ਨੂੰ ਮਿਲੀ। ਐਨਐਸਈ ਦੇ ਸਾਰੇ ਸੈਕਟਰਲ ਇੰਡੈਕਸ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ।

ਇਹ ਵੀ ਪੜ੍ਹੋ-ਕੈਨੇਡਾ ‘ਚ ਭਾਰਤੀ ਵਿਦਿਆਰਥੀ ਬਣੇ ਧੋਖਾਧੜੀ ਦਾ ਸ਼ਿਕਾਰ, ਜਾਂਚ ‘ਚ 10 ਹਜ਼ਾਰ ਫਰਜ਼ੀ ਦਾਖਲਾ ਪੱਤਰ ਫੜੇ, ਕਈ ਕੀਤੇ ਡਿਪੋਰਟ

Advertisement

ਅਡਾਨੀ ਗਰੁੱਪ ਦੇ 10 ‘ਚੋਂ 8 ਸ਼ੇਅਰ ਡਿੱਗੇ
ਕੀਨੀਆ ਸਰਕਾਰ ਨੇ ਵੀਰਵਾਰ ਨੂੰ ਉਦਯੋਗਪਤੀ ਗੌਤਮ ਅਡਾਨੀ ਸਮੇਤ ਅੱਠ ਲੋਕਾਂ ‘ਤੇ ਅਮਰੀਕਾ ‘ਚ ਅਰਬਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਲੱਗਣ ਤੋਂ ਬਾਅਦ ਅਡਾਨੀ ਸਮੂਹ ਨਾਲ ਸਾਰੇ ਸੌਦੇ ਰੱਦ ਕਰਨ ਦਾ ਐਲਾਨ ਕੀਤਾ। ਇਸ ਦਾ ਅਸਰ ਅਡਾਨੀ ਗਰੁੱਪ ਦੇ ਸ਼ੇਅਰਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ ‘ਚ ਸਭ ਤੋਂ ਜ਼ਿਆਦਾ 7.34 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਵਿਦੇਸ਼ੀ ਨਿਵੇਸ਼ਕਾਂ ਨੇ 5,320.68 ਕਰੋੜ ਰੁਪਏ ਦੇ ਸ਼ੇਅਰ ਵੇਚੇ
ਏਸ਼ੀਆਈ ਬਾਜ਼ਾਰ ‘ਚ ਜਾਪਾਨ ਦਾ ਨਿੱਕੇਈ 1.02 ਫੀਸਦੀ ਅਤੇ ਕੋਰੀਆ ਦਾ ਕੋਸਪੀ 1.10 ਫੀਸਦੀ ਵਧਿਆ ਹੈ। ਇਸ ਦੌਰਾਨ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.46 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
21 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 1.06% ਵਧ ਕੇ 43,870 ‘ਤੇ ਅਤੇ SP 500 0.53% ਵਧ ਕੇ 5,948 ‘ਤੇ ਪਹੁੰਚ ਗਿਆ। ਨੈਸਡੈਕ ਵੀ 0.033% ਵਧ ਕੇ 18,972 ‘ਤੇ ਪਹੁੰਚ ਗਿਆ।

ਇਹ ਵੀ ਪੜ੍ਹੋ-ਸੁਪਰੀਮ ਕੋਰਟ ਜ਼ਮਾਨਤ ਦੀਆਂ ਸ਼ਰਤਾਂ ’ਚ ਢਿੱਲ ਦੇਣ ਲਈ ਸਿਸੋਦੀਆ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਲਈ ਹੋਈ ਸਹਿਮਤ
ਐਨਐਸਈ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 21 ਨਵੰਬਰ ਨੂੰ 5,320.68 ਕਰੋੜ ਰੁਪਏ ਦੇ ਸ਼ੇਅਰ ਵੇਚੇ। ਘਰੇਲੂ ਨਿਵੇਸ਼ਕਾਂ (DIIs) ਨੇ ਇਸ ਸਮੇਂ ਦੌਰਾਨ 4,200.16 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

Advertisement

ਸ਼ੇਅਰ ਬਾਜ਼ਾਰ ਦੀ ਲੰਬੀ ਛਾਲ: ਸੈਂਸੈਕਸ 1961 ਅਤੇ ਨਿਫਟੀ 557 ਅੰਕਾਂ ਦੇ ਵਾਧੇ ਨਾਲ ਹੋਈ ਬੰਦ

Advertisement

ਮੁੰਬਈ—ਅੱਜ ਹਫਤੇ ਦੇ ਆਖਰੀ ਕਾਰੋਬਾਰੀ ਦਿਨ 22 ਨਵੰਬਰ ਨੂੰ ਸ਼ੇਅਰ ਬਾਜ਼ਾਰ ‘ਚ ਵੱਡੀ ਉਛਾਲ ਦੇਖਣ ਨੂੰ ਮਿਲੀ। ਸੈਂਸੈਕਸ 1961.32 ਅੰਕ ਜਾਂ 2.54% ਦੇ ਵਾਧੇ ਨਾਲ 79,117.11 ‘ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ ‘ਚੋਂ 28 ਉੱਪਰ ਅਤੇ 2 ਹੇਠਾਂ ਹਨ।

ਇਹ ਵੀ ਪੜ੍ਹੋ-ਮਾਸਟਰ ਤਾਰਾ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਨਾਲ ਜੁੜਿਆ ਇਤਿਹਾਸ ਜਾਣੋ, ਪੰਜਾਬੀ ਸੂਬੇ ਦੀ ਮੰਗ ਲਈ ਕਿਵੇਂ ਲਾਇਆ ਕੇਂਦਰ ਨਾਲ ਮੱਥਾ

ਨਿਫਟੀ ਵੀ 557.35 ਅੰਕ ਜਾਂ 2.39% ਦੇ ਵਾਧੇ ਨਾਲ 23,907.25 ‘ਤੇ ਬੰਦ ਹੋਇਆ। ਨਿਫਟੀ ਦੇ 1 ਸਟਾਕ ਨੂੰ ਛੱਡ ਕੇ ਬਾਕੀ ਸਾਰੇ 49 ਸ਼ੇਅਰਾਂ ‘ਚ ਤੇਜ਼ੀ ਦੇਖਣ ਨੂੰ ਮਿਲੀ। ਐਨਐਸਈ ਦੇ ਸਾਰੇ ਸੈਕਟਰਲ ਇੰਡੈਕਸ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ।

Advertisement

ਅਡਾਨੀ ਗਰੁੱਪ ਦੇ 10 ‘ਚੋਂ 8 ਸ਼ੇਅਰ ਡਿੱਗੇ
ਕੀਨੀਆ ਸਰਕਾਰ ਨੇ ਵੀਰਵਾਰ ਨੂੰ ਉਦਯੋਗਪਤੀ ਗੌਤਮ ਅਡਾਨੀ ਸਮੇਤ ਅੱਠ ਲੋਕਾਂ ‘ਤੇ ਅਮਰੀਕਾ ‘ਚ ਅਰਬਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਲੱਗਣ ਤੋਂ ਬਾਅਦ ਅਡਾਨੀ ਸਮੂਹ ਨਾਲ ਸਾਰੇ ਸੌਦੇ ਰੱਦ ਕਰਨ ਦਾ ਐਲਾਨ ਕੀਤਾ। ਇਸ ਦਾ ਅਸਰ ਅਡਾਨੀ ਗਰੁੱਪ ਦੇ ਸ਼ੇਅਰਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ ‘ਚ ਸਭ ਤੋਂ ਜ਼ਿਆਦਾ 7.34 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਵਿਦੇਸ਼ੀ ਨਿਵੇਸ਼ਕਾਂ ਨੇ 5,320.68 ਕਰੋੜ ਰੁਪਏ ਦੇ ਸ਼ੇਅਰ ਵੇਚੇ
ਏਸ਼ੀਆਈ ਬਾਜ਼ਾਰ ‘ਚ ਜਾਪਾਨ ਦਾ ਨਿੱਕੇਈ 1.02 ਫੀਸਦੀ ਅਤੇ ਕੋਰੀਆ ਦਾ ਕੋਸਪੀ 1.10 ਫੀਸਦੀ ਵਧਿਆ ਹੈ। ਇਸ ਦੌਰਾਨ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.46 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
21 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 1.06% ਵਧ ਕੇ 43,870 ‘ਤੇ ਅਤੇ SP 500 0.53% ਵਧ ਕੇ 5,948 ‘ਤੇ ਪਹੁੰਚ ਗਿਆ। ਨੈਸਡੈਕ ਵੀ 0.033% ਵਧ ਕੇ 18,972 ‘ਤੇ ਪਹੁੰਚ ਗਿਆ।

ਇਹ ਵੀ ਪੜ੍ਹੋ-ਸਿੱਖਾਂ ‘ਤੇ ਚੁਟਕਲੇ ਬਣਾਉਣ ਵਾਲੀਆਂ ਵੈੱਬਸਾਈਟਾਂ ਹੋਣਗੀਆਂ ਬੰਦ, SC ਨੇ ਕਿਹਾ- ਸਿੱਖਾਂ ਦਾ ਮਜ਼ਾਕ ਉਡਾਉਣਾ ਗੰਭੀਰ ਮੁੱਦਾ, ਮੰਗੇ ਸੁਝਾਅ
ਐਨਐਸਈ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 21 ਨਵੰਬਰ ਨੂੰ 5,320.68 ਕਰੋੜ ਰੁਪਏ ਦੇ ਸ਼ੇਅਰ ਵੇਚੇ। ਘਰੇਲੂ ਨਿਵੇਸ਼ਕਾਂ (DIIs) ਨੇ ਇਸ ਸਮੇਂ ਦੌਰਾਨ 4,200.16 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
-(ਜਗਬਾਣੀ)

Advertisement

ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Related posts

ਵਿਕਾਸ ਮਿਸ਼ਨ ਵੱਲੋਂ ਸ਼ਾਈਨਿੰਗ ਸਟਾਰ ਸਨਮਾਨ ਸਮਾਰੋਹ 14 ਨੂੰ : ਢੋਸੀਵਾਲ

punjabdiary

ਰਾਜ ਸਭਾ ਮੈਂਬਰ ਅਤੇ ਪੰਜਾਬ ਦੇ ਅਗਰਵਾਲ ਸਮਾਜ ਦੇ ਚੁਣੇ ਗਏ ਪੰਜ ਵਿਧਾਇਕਾਂ ਦਾ ਲੁਧਿਆਣਾ ਵਿਖੇ ਹੋਵੇਗਾ ਸਨਮਾਨ:ਸਿੰਗਲ/ਗੋਇਲ

punjabdiary

Breaking- ਪਨਬਸ ਦੀਆਂ ਬੱਸਾਂ ਸੋਮਵਾਰ ਦੋਂ ਬਾਅਦ ਹੀ ਚੱਲਣਗੀਆਂ, ਹੜਤਾਲ ਕਾਰਨ ਬੱਸਾਂ ਦੀ ਆਵਾਜਾਈ ਬੰਦ ਸੀ

punjabdiary

Leave a Comment