Image default
ਖੇਡਾਂ

ਸੀਮਤ ਯੋਗਤਾਵਾਂ ਵਾਲੇ ਬੱਚਿਆਂ ਨੇ ਮਾਰੀਆਂ ਮੱਲਾਂ, 6 ਗੋਲਡ, 11 ਸਿਲਵਰ ਅਤੇ 5 ਬਰੋਨਜ਼ ਮੈਡਲ ਕੀਤੇ ਪ੍ਰਾਪਤ

ਸੀਮਤ ਯੋਗਤਾਵਾਂ ਵਾਲੇ ਬੱਚਿਆਂ ਨੇ ਮਾਰੀਆਂ ਮੱਲਾਂ, 6 ਗੋਲਡ, 11 ਸਿਲਵਰ ਅਤੇ 5 ਬਰੋਨਜ਼ ਮੈਡਲ ਕੀਤੇ ਪ੍ਰਾਪਤ

 

 

ਫ਼ਰੀਦਕੋਟ, 2 ਫ਼ਰਵਰੀ (ਪੰਜਾਬ ਡਾਇਰੀ)- 24 ਵੀਆਂ ਪੰਜਾਬ ਰਾਜ ਸਪੈਸ਼ਲ ਉਲਪਿੰਕਸ ਖੇਡਾਂ ਵਿੱਚ ਰੈੱਡ ਕਰਾਸ ਸਪੈਸ਼ਲ ਸਕੂਲਜ ,ਫਰੀਦਕੋਟ ਦੇ ਵਿਦਿਆਰਥੀਆਂ ਵੱਲੋਂ ਦੌੜ, ਰਿਲੇਅ ਦੌੜ, ਵਾਲਕ ਦੌੜ, ਗੋਲਾ ਸੁੱਟਣਾ ਅਤੇ ਸਾਫਟ ਬਾਲ ਸੁੱਟਣਾ ਆਦਿ ਵਿੱਚ ਭਾਗ ਲੈ ਕੇ 6 ਗੋਲਡ ,11 ਸਿਲਵਰ ਅਤੇ 5 ਬਰੋਨਜ ਮੈਡਲ ਪ੍ਰਾਪਤ ਕਰਦਿਆਂ ਪੰਜਾਬ ਭਰ ਵਿੱਚੋਂ ਮਿਡਲ ਸਕੂਲਾਂ ਦੀ ਕੈਟੇਗਰੀ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਦਿਆਂ ਆਪਣੇ ਸਕੂਲ ਅਤੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ।

Advertisement

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੈਕਟਰੀ ਰੈੱਡ ਕਰਾਸ ਸ.ਮਨਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੇ ਆਪਣੀ ਮਿਹਨਤ ਸਦਕਾ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਮੈਡਲ ਹਾਸਲ ਕੀਤੇ ਹਨ। ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।

Related posts

ਡੇ-ਸਕਾਲਰ ਸਪੋਰਟਸ ਵਿੰਗ ਲਈ ਚੌਣ ਟਰਾਇਲ ਮਿਤੀ 27 ਅਤੇ 28 ਮਈ ਨੂੰ

punjabdiary

ਸ਼ੂਟਿੰਗ ਚੈਂਮਪੀਅਨਸ਼ਿਪ ਟਰਾਫੀ ਬਾਬਾ ਫਰੀਦ ਪਬਲਿਕ ਸਕੂਲ ਦੇ ਨਾਂ

punjabdiary

ਨਿਊਜ਼ੀਲੈਂਡ ਦੀ ਸਪਿਨ ਗੇਂਦਬਾਜ਼ੀ ਦੇ ਸਾਹਮਣੇ ਭਾਰਤੀ ਬੱਲੇਬਾਜ਼ ਹੋਏ ਢਹਿ-ਢੇਰੀ, ਨਿਊਜ਼ੀਲੈਂਡ ਨੂੰ 103 ਦੌੜਾਂ ਦੀ ਮਿਲੀ ਲੀਡ

Balwinder hali

Leave a Comment