Image default
ਤਾਜਾ ਖਬਰਾਂ

ਹੁਣੇ ਹੁਣੇ ਆਈ ਵੱਡੀ ਖਬਰ ਫਰੀਦਕੋਟ ਦੇ ਗੁਰਤੇਜ ਖੋਸਾ ਨੂੰ ਬਣਾਇਆ ਆਪ ਦਾ ਜਿਲਾ ਪ੍ਰਧਾਨ

ਹੁਣੇ ਹੁਣੇ ਆਈ ਵੱਡੀ ਖਬਰ ਫਰੀਦਕੋਟ ਦੇ ਗੁਰਤੇਜ ਖੋਸਾ ਨੂੰ ਬਣਾਇਆ ਆਪ ਦਾ ਜਿਲਾ ਪ੍ਰਧਾਨ

ਹੁਣੇ ਹੁਣੇ ਵੱਡੀ ਖਬਰ ਆ ਰਹੀ ਆ ਕਿ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਜਿਹੜੀ ਲਿਸਟ ਜਾਰੀ ਕੀਤੀ ਆ ਉਸ ਵਿੱਚ ਫਰੀਦਕੋਟ ਦੇ ਗੁਰਤੇਜ ਸਿੰਘ ਖੋਸਾ ਨੂੰ ਫਰੀਦਕੋਟ ਦਾ ਜਿਲ੍ਹਾ ਪ੍ਰਧਾਨ ਲਗਾਇਆ ਗਿਆ ਹੈ। ਜ਼ਿਕਰ ਯੋਗ ਹੈ ਕਿ ਗੁਰਤੇਜ ਸਿੰਘ ਖੋਸਾ ਨਗਰ ਸੁਧਾਰ ਟਰਸਟ ਫਰੀਦਕੋਟ ਦੇ ਚੇਅਰਮੈਨ ਵੀ ਹਨ ਆਮ ਆਦਮੀ ਪਾਰਟੀ ਦੇ ਉਹ ਜੁਝਾਰੂ ਆਗੂ ਹਨ ਤੇ ਪਾਰਟੀ ਵਿੱਚ ਉਹਨਾਂ ਦਾ ਨਾਮ ਪੂਰੇ ਸਤਿਕਾਰ ਨਾਲ ਲਿਆ ਜਾਂਦਾ ਹੈ।

Related posts

ਚੋਣ ਜ਼ਾਬਤੇ ਦੀ ਉਲੰਘਣਾ, ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ ਨੋਟਿਸ ਕੀਤਾ ਜਾਰੀ

Balwinder hali

Big-Breaking–ਵਿਜੀਲੈਂਸ ਨੇ ਕੀਤਾ ਗ੍ਰਿਫਤਾਰ ਕੈਪਟਨ ਸਰਕਾਰ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ

punjabdiary

Breking News–ਥਾਣੇ ਵਿੱਚ ਜਮ੍ਹਾਂ ਅਸਲਾ ਨਸ਼ਾ ਤਸਕਰਾਂ ਕੋਲੋਂ ਬਰਾਮਦ

punjabdiary

Leave a Comment