Breaking- ਜੋ ਕਹਿੰਦੇ ਹਾਂ, ਉਹ ਕਰਦੇ ਹਾਂ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 86% ਪਰਿਵਾਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਇਆ
ਚੰਡੀਗੜ੍ਹ, 26 ਨਵੰਬਰ – (ਪੰਜਾਬ ਡਾਈਰ) ਮੁੱਖ ਮੰਤਰੀ ਮਾਨ ਨੇ ਕਿਹਾ ਅਸੀਂ ਜੋ ਕਹਿੰਦੇ ਹਾਂ,ਉਹ ਕਰਦੇ ਹਾਂ ਪੰਜਾਬੀਆਂ ਨੂੰ ਮੁਫ਼ਤ ਬਿਜਲੀ ਦੀ ਗਾਰੰਟੀ ਦਿੱਤੀ ਸੀ…ਅੱਜ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਗਾਰੰਟੀ ਮੁਤਾਬਕ ਪੰਜਾਬ ਦੇ 86% ਪਰਿਵਾਰਾਂ ਨੂੰ ਬਿਜਲੀ ਦੇ ਜ਼ੀਰੋ ਬਿੱਲ ਆ ਚੁੱਕੇ ਨੇ…ਇਹ ਆਂਕੜਾ ਸਰਦੀਆਂ ‘ਚ ਹੋਰ ਵੀ ਵਧੇਗਾ…ਲੋਕਾਂ ਦੀ ਮਿਹਨਤ ਦਾ ਪੈਸਾ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਖ਼ਰਚ ਰਹੇ ਹਾਂ
ਜੋ ਕਹਿੰਦੇ ਹਾਂ,ਉਹ ਕਰਦੇ ਹਾਂ
ਪੰਜਾਬੀਆਂ ਨੂੰ ਮੁਫ਼ਤ ਬਿਜਲੀ ਦੀ ਗਾਰੰਟੀ ਦਿੱਤੀ ਸੀ…ਅੱਜ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਗਾਰੰਟੀ ਮੁਤਾਬਕ ਪੰਜਾਬ ਦੇ 86% ਪਰਿਵਾਰਾਂ ਨੂੰ ਬਿਜਲੀ ਦੇ #ZeroBill ਆ ਚੁੱਕੇ ਨੇ…ਇਹ ਆਂਕੜਾ ਸਰਦੀਆਂ 'ਚ ਹੋਰ ਵੀ ਵਧੇਗਾ…ਲੋਕਾਂ ਦੀ ਮਿਹਨਤ ਦਾ ਪੈਸਾ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਖ਼ਰਚ ਰਹੇ ਹਾਂ pic.twitter.com/01ZAt1vIsG
Advertisement— Bhagwant Mann (@BhagwantMann) November 26, 2022