Breaking- ਵੱਡੀ ਖ਼ਬਰ – ਵੱਡੇ ਕਾਰਪੋਰੇਟ ਘਰਾਣਿਆ ਲਈ ਬਣਿਆ ਇਹ ਬਜਟ, 2023 ਦੇ ਬਜਟ ਵਿਚ ਪੰਜਾਬ ਦਾ ਧਿਆਨ ਨਹੀਂ ਰੱਖਿਆ ਗਿਆ – ਵਿੱਤ ਮੰਤਰੀ ਹਰਪਾਲ ਚੀਮਾ
ਚੰਡੀਗੜ੍ਹ, 3 ਫਰਵਰੀ – ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਦੇ ਬਜਟ 2023 ਵਿਚ ਨਾ ਤਾਂ ਕਿਸਾਨਾਂ ਤੇ ਕੋਈ ਗੱਲ ਕੀਤੀ ਗਈ ਹੈ ਨਾ ਹੀ ਨੌਜਵਾਨਾਂ ਤੇ ਕੋਈ ਗੱਲ ਕੀਤੀ ਗਈ ਹੈ। ਬਜਟ ਵਿਚ ਪੰਜਾਬ ਦਾ ਧਿਆਨ ਨਹੀਂ ਰੱਖਿਆ ਗਿਆ, ਜੋ ਮੰਗਾਂ ਅਸੀਂ Pre-Budget Meeting ਵਿਚ ਵਿੱਤ ਮੰਤਰੀ ਜੀ ਦੇ ਸਾਹਮਣੇ ਰੱਖੀਆਂ ਸੀ, ਉਹਨਾਂ ਮੰਗਾਂ ਵਿਚੋਂ ਕਿਸੇ ਤੇ ਵੀ ਵਿਚਾਰ ਨਹੀਂ ਕੀਤਾ ਗਿਆ। ਵੱਡੇ ਕਾਰਪੋਰੇਟ ਘਰਾਣਿਆ ਲਈ ਬਣਿਆ ਇਹ ਬਜਟ। ਕੇਂਦਰ ਸਰਕਾਰ ਦੇ ਬਜਟ ਨੇ ਸਭ ਨੂੰ ਨਿਰਾਸ਼ ਕੀਤਾ।