Image default
ਅਪਰਾਧ

ਮਹਾਦੇਵ ਆਨਲਾਈਨ ਗੇਮਿੰਗ ਐਪ ਮਾਮਲੇ ‘ਚ ਰਣਬੀਰ ਕਪੂਰ ਨੂੰ ED ਨੇ ਕੀਤਾ ਤਲਬ, 6 ਅਕਤੂਬਰ ਨੂੰ ਹੋਵੇਗੀ ਪੁੱਛਗਿਛ

ਮਹਾਦੇਵ ਆਨਲਾਈਨ ਗੇਮਿੰਗ ਐਪ ਮਾਮਲੇ ‘ਚ ਰਣਬੀਰ ਕਪੂਰ ਨੂੰ ED ਨੇ ਕੀਤਾ ਤਲਬ, 6 ਅਕਤੂਬਰ ਨੂੰ ਹੋਵੇਗੀ ਪੁੱਛਗਿਛ

 

 

 

Advertisement

 

 

 

ਨਵੀਂ ਦਿੱਲੀ, 4 ਅਕਤੂਬਰ (ਡੇਲੀ ਪੋਸਟ ਪੰਜਾਬੀ)- ਬਾਲੀਵੁੱਡ ਦੇ ਚਾਕਲੇਟੀ ਬੁਆਏ ਰਣਬੀਰ ਕਪੂਰ ਵੱਡੀ ਮੁਸ਼ਕਲ ਵਿਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ ਐਕਟਰ ਨੂੰ ‘ਮਹਾਦੇਵ ਬੁੱਕ’ ਆਨਲਾਈਨ ਬੇਟਿੰਗ ਐਪ ਮਾਮਲੇ ਵਿਚ ਈਡੀ ਤੋਂ ਸੰਮਨ ਮਿਲਿਆ ਹੈ। ਜਲਦ ਹੀ ਐਕਟਰ ਨੂੰ ਪੁੱਛਗਿਛ ਲਈ ਬੁਲਾਇਆ ਜਾ ਸਕਦਾ ਹੈ।

Advertisement

ਜਾਣਕਾਰੀ ਮੁਤਾਬਕ ਰਣਬੀਰ ਕਪੂਰ ਨੂੰ ਇਹ ਸੰਮਨ ਪੁੱਛਗਿਛ ਲਈ ਭੇਜਿਆ ਗਿਆ ਹੈ। ਹਾਲਾਂਕਿ ਇਸ ਮਾਮਲੇ ਵਿਚ ਰਣਬੀਰ ਕਪੂਰ ਨਾਲ ਬਾਲੀਵੁੱਡ ਦੇ 14 ਸਿਤਾਰਿਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਇਸ ਲਿਸਟ ਵਿਚ ਸਨੀ ਲਿਓਨੀ ਤੋਂ ਲੈ ਕੇ ਨੇਹਾ ਕੱਕੜ ਤੱਕ ਦਾ ਨਾਂ ਸ਼ਾਮਲ ਸੀ।

Related posts

Breaking News- ਨਾਬਾਲਿਗ ਦਾ ਕਤਲ, ਪੱਥਰ ਮਾਰ ਕੇ ਦਿੱਤੀ ਦਰਦਨਾਕ ਮੌਤ

punjabdiary

Breaking News–ਲੜਕੀਆਂ ਕੋਲੋਂ ਐਕਟਿਵਾ ਖੋਹਣ ਦਾ ਵਿਰੋਧ ਕਰਨ ‘ਤੇ ਬਜ਼ੁਰਗ ਦੀ ਕੀਤੀ ਹੱਤਿਆ

punjabdiary

ਲੁਧਿਆਣਾ ‘ਚ 25 ਲੱਖ ਰੁ: ਦੀ ਲੁੱਟ ਦਾ ਮਾਮਲਾ ਸੁਲਝਿਆ, 10 ਸਾਲ ਪੁਰਾਣਾ ਅਸਿਸਟੈਂਟ ਨਿਕਲਿਆ ਮਾਸਟਰਮਾਈਂਡ

punjabdiary

Leave a Comment