ਤਾਜਪ੍ਰੀਤ ਸੋਨੀ/ਪੰਜਾਬ ਡਾਇਰੀ ਬਿਊਰੋਸਾਦਿਕ, 26 ਸਤੰਬਰਭਾਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਬੰਦ ਦੌਰਾਨ ਕੇਂਦਰ ਸਰਕਾਰ ਅਤੇ ਉਸ ਦੇ ਸਾਥੀ ਸਮਝੇ ਜਾਂਦੇ ਕਾਰਪੋਰੇਟ ਘਰਾਣਿਆਂ ਦੇ ਵਪਾਰਿਕ ਅਦਾਰਿਆਂ ਨੂੰ ਆਰਥਿਕ ਪੱਖੋਂ ਕਮਜੋਰ ਕਰਨ ਦੇ ਬਾਈਕਾਟ ਦਾ ਸੱਦਾ ਦਿੰਦੇ ਹੋਏ ਜੀਓ ਦੇ ਸਿੰਮ, ਰੀਚਾਰਜ, ਮੋਬਾਈਲ ਤੇ ਰਿਲਾਇੰਸ ਦੇ ਡੀਜ਼ਲ-ਪਟਰੌਲ ਖਰੀਦ ਨਾ ਕਰਨ ਦੀ ਅਪੀਲ ਕੀਤੀ ਸੀ। ਸਾਦਿਕ ਦੇ ਸਮੂਹ …