Big Breaking News – ਹੁਣ ਪਿੰਡ ਕਿਲਾ ਨੌ ਦੇ ਸਰਕਾਰੀ ਸਕੂਲਚ ਹੋਈ ਚੋਰੀ
ਫਰੀਦਕੋਟ ਪੰਜਾਬ ਡਾਇਰੀ ਬਲਵਿੰਦਰ ਹਾਲੀ
- ਫਰੀਦਕੋਟ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਚੋਰੀਆਂ ਬਾਅਦ ਦਸਤੂਰ ਜਾਰੀ ਹੈ ਤੇ ਥਾਣਾ ਸਦਰ ਫਰੀਦਕੋਟ ਅਧੀਨ ਆਉਂਦੇ ਹੁਣ ਫਿਰ ਇੱਕ ਪਿੰਡ ਕਿਲਾ ਨੌ ਦੇ ਸਰਕਾਰੀ ਸਕੂਲ ਵਿੱਚ ਬੀਤੀ ਰਾਤ ਚੋਰੀ ਹੋਈ ਹੈ। ਜਿੱਥੋਂ ਚੋਰ ਐਲਸੀਡੀ ਪੱਖੇ ਲੈਪਟਾਪ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਪੁਲਿਸ ਮੌਕੇ ਤੇ ਪਹੁੰਚੀ ਹੋਈ ਆ ਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਰਹੀ।