Image default
ਤਾਜਾ ਖਬਰਾਂ

Big News- ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਐਲਾਨੇਗਾ 10ਵੀਂ ਦਾ ਨਤੀਜਾ

Big News- ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਐਲਾਨੇਗਾ 10ਵੀਂ ਦਾ ਨਤੀਜਾ

ਮੁਹਾਲੀ, 5 ਜੁਲਾਈ – (ਪੰਜਾਬ ਡਾਇਰੀ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੇ ਨਤੀਜੇ ਦਾ ਐਲਾਨ ਅੱਜ ਚੇਅਰਮੈਨ ਪ੍ਰੋ ਯੋਗਰਾਜ ਵੱਲੋਂ 12.15 ਵਜੇ ਦੁਪਹਿਰ ਜ਼ੂਮ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ।
ਵਿਦਿਆਰਥੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਨਤੀਜੇ, ਪਾਸ ਪ੍ਰਤੀਸ਼ਤਤਾ ਅਤੇ ਮੈਰਿਟ ਸੂਚੀ ਬਾਰੇ ਜਾਣ ਸਕਣਗੇ। ਇਸ ਦੌਰਾਨ ਪੰਜਾਬ 10ਵੀਂ ਦਾ ਨਤੀਜਾ ਦੁਪਹਿਰ ਬਾਅਦ ਤੋਂ ਵੈੱਬਸਾਈਟਾਂ ‘ਤੇ ਉਪਲਬਧ ਹੋਵੇਗਾ। ਇਸ ਸਾਲ ਮਈ ‘ਚ ਖਤਮ ਹੋਈਆਂ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ‘ਚ ਲਗਭਗ 3.25 ਲੱਖ ਵਿਦਿਆਰਥੀ ਨੇ ਹਿੱਸਾ ਲਿਆ ਸੀ। ਪੰਜਾਬ ਸਕੂਲ ਸਿੱਖਿਆ ਬੋਰਡ (PSEB) 10ਵੀਂ ਪ੍ਰੀਖਿਆ ਵਿੱਚ ਪਾਸ ਹੋਣ ਲਈ ਵਿਦਿਆਰਥੀਆਂ ਨੂੰ ਘੱਟੋ-ਘੱਟ 33 ਪ੍ਰਤੀਸ਼ਤ ਅੰਕ ਪ੍ਰਾਪਤ ਕਰਨੇ ਹੋਣਗੇ।

Related posts

*ਕੁਲਤਾਰ ਸੰਧਵਾਂ ਸਾਥੀਆਂ ਸਮੇਤ ਦਰਬਾਰ ਸਾਹਿਬ ਨਤਮਸਤਕ ਹੋਏ।*

punjabdiary

Breaking- ਵਿਧਾਨ ਸਭਾ ਚੋਣਾਂ ਐਲਾਨ, ਵੋਟਿੰਗ ਇਕ ਦਸੰਬਰ ਤੇ ਪੰਜ ਦਸੰਬਰ ਨੂੰ ਹੋਵੇਗੀ, ਇਨ੍ਹਾਂ ਵੋਟਾਂ ਦੀ ਗਿਣਤੀ 8 ਦਸੰਬਰ ਹੋਵੇਗੀ

punjabdiary

ਮਹਾਂਕੁੰਭ ​​ਦੀ ਸ਼ੁਰੂਆਤ ਪੌਸ਼ਾ ਪੂਰਨਿਮਾ ਇਸ਼ਨਾਨ ਨਾਲ ਹੋਈ, ਜਿਸ ਚ ਲੱਖਾਂ ਸ਼ਰਧਾਲੂ ਹੋਏ ਸ਼ਾਮਲ

Balwinder hali

Leave a Comment