BIG SALE: ਸ਼ੁੱਕਰਵਾਰ ਤੋਂ ਧੰਨਤੇਰਸ ਨੂੰ ਲੈਕੇ ਫਰੀਦਕੋਟ ਵਿੱਚ ਪਹਿਲੀ ਵਾਰੀ ਵੱਡੀ ਅਤੇ ਬਰਾਂਡਿਡ ਸਮਾਨ ਦੀ ਸੇਲ

November 12, 2020 0 Comments

ਸ਼ੁੱਕਰਵਾਰ ਤੋਂ ਧੰਨਤੇਰਸ ਨੂੰ ਲੈਕੇ ਫਰੀਦਕੋਟ ਵਿੱਚ ਪਹਿਲੀ ਵਾਰੀ ਵੱਡੀ ਅਤੇ ਬਰਾਂਡਿਡ ਸਮਾਨ ਦੀ ਸੇਲ
ਬਲਵਿੰਦਰ ਹਾਲੀ, ਪੰਜਾਬ ਡਾਇਰੀ ਬਿਊਰੋ
ਫਰੀਦਕੋਟ, 12 ਨਵੰਬਰ ਸ਼ੋਅ ਰੂਮ ਅਤੇ ਸੇਲ ਪ੍ਰੰਬਧਕਾਂ ਦੇ ਫੋਨ ਨੰ: ਵਿਕਾਸ ਕਾਲੀਆ 98725-48396, ਦੀਪਕ 96468-01574 ਅਤੇ ਅਨਮੋਲ 70097-00096
ਦਿਵਾਲੀ ਤੋਂ ਇਕ ਦਿਨ ਪਹਿਲਾਂ ਧੰਨਤੇਰਸ ਵਾਲੇ ਦਿਨ ਲੋਕ ਰੱਜ ਰੱਜ ਕੇ ਖ੍ਰੀਦਦਾਰੀ ਕਰਦੇ ਹਨ ਪਰ ਅੱਜ ਬਰਾਂਡਿਡ ਸਮਾਨ ਖ੍ਰੀਦਨ ਲਈ ਲੋਕ ਆਨ ਲਾਈਨ ਸੇਲ ਨੂੰ ਤਰਜੀਹ ਦੇਣ ਲੱਗੇ ਹਨ, ਪਰ ਹੁਣ ਆਨ ਲਾਈਨ ਦੇ ਰੇਟਾਂ ਤੋਂ ਵੀ ਸਸਤਾ ਸਮਾਨ ਫਰੀਦਕੋਟ ਵਿੱਚ ਹੀ ਮਿਲ ਰਿਹਾ ਹੈ। ਇਸ ਲਈ ਦੇਖ ਪਰਖ ਕੇ ਖ੍ਰੀਦ ਕਰਨ ਅਤੇ ਪੂਰੀ ਕੰਪਨੀ ਦੀ ਵਰੰਟੀ ਗਰੰਟੀ ਲੈਣ ਦਾ ਵੀ ਪੂਰਾ ਮੌਕਾ ਮਿਲ ਰਿਹਾ ਹੈ। ਫਰੀਦਕੋਟ ਵਿੱਚ ਪਹਿਲੀ ਵਾਰੀ ਐਨੀ ਵੱਡੀ ਸੇਲ ਨਿਊ ਮਾਡਲ ਸਕੂਲ ਦੇ ਨਜ਼ਦੀਕ ਸਰਕੂਲਰ ਰੋਡ ਤੇ ਲੱਗੀ ਹੋਈ ਹੈ। ਸੇਲ ਵਿੱਚ ਕੰਪਨੀਆਂ ਆਈ ਐਫ ਬੀ, ਵਰਲਪੂਲ, ਪੈਨਾਸੌਨਿਕ, ਬੌਸ਼, ਹਾਇਰ, ਊਸ਼ਾ, ਜੁੱਤੀਆਂ ਵਿੱਚ ਲਵਾਈਸ, ਪਿਊਮਾ, ਫਿਲਾ, ਬਾਟਾ ਅਤੇ ਕਰਾਕਰੀ ਵਿੱਚ ਸੰਜੀਵ ਕੁਮਾਰ ਬ੍ਰਾਂਡ ਸਮੇਤ ਕਈ ਹੋਰ ਵੱਡੀਆਂ ਕੰਪਨੀਆਂ ਸ਼ਾਮਲ ਹਨ।
ਮਾਲਕਾਂ ਦੀ ਅਪੀਲ: ਇਕ ਵਾਰ ਉਨਾਂ ਦੇ ਸ਼ੋਅ ਰੂਮ ਉਪਰ ਵਿਜ਼ਿਟ ਕਰਕੇ ਕੰਪਨੀਆਂ ਦਾ ਮਾਲ ਆਨ ਲਾਈਨ ਖ੍ਰੀਦ ਦੀ ਬਜਾਏ ਇਥੇ ਦੇਖ ਪਰਖ ਕੇ ਆਨ ਲਾਈਨ ਤੋਂ ਵੀ ਘੱਟ ਕੀਮਤ ਉਪਰ ਖਰੀਦੋ
ਫਰੀਦਕੋਟ ਦੀ ਸਰਕੂਲਰ ਰੋਡ ਉਪਰ ਨਿਊ ਮਾਡਲ ਸਕੂਲ ਦੇ ਨਜ਼ਦੀਕ ਜਿਥੇ ਪਹਿਲਾਂ ਸਦਗੁਰੂ ਹਸਪਤਾਲ ਹੁੰਦਾ ਸੀ, ਉਸ ਸ਼ੋਅ ਰੂਮ ਵਿੱਚ ਇਨਾਂ ਤਿੰਨਾਂ ਹਿੱਸੇਦਾਰਾਂ ਨੇ ਵੱਡੀਆਂ ਕੰਪਨੀਆਂ ਦਾ ਭਾਰੀ ਮਾਤਰਾ ਵਿੱਚ ਸਮਾਨ ਲਿਆ ਕੇ ਅੱਧੇ ਤੋਂ ਵੀ ਘੱਟ ਕੀਮਤ ਉਪਰ ਵੇਚਣਾ ਸ਼ੁਰੂ ਕਰ ਦਿੱਤਾ ਹੈ। ਤਿਊਹਾਰਾਂ ਦੇ ਕਾਰਨ ਇਸ ਵੇਲੇ ਕਈ ਵੱਡੀਆਂ ਬ੍ਰਾਂਡਿੰਡ ਕੰਪਨੀਆਂ ਦਾ ਸਮਾਨ ਇਸ ਵੇਲੇ ਇਥੋਂ ਐਮ ਆਰ ਪੀ ਤੋਂ 70% ਘੱਟ ਰੇਟ ਉਪਰ ਵੀ ਖ੍ਰੀਦ ਕੀਤਾ ਜਾ ਰਿਹਾ ਹੈ। ਜਿਸ ਕਾਰਨ ਇਥੇ ਲੋਕਾਂ ਦਾ ਭਾਰੀ ਰਸ਼ ਹੈ ਅਤੇ ਲੋਕ ਆਪਣੇ ਮਨਪਸੰਦ ਦਾ ਸਮਾਨ ਖ੍ਰੀਦ ਰਹੇ ਹਨ। ਜਿੰਦਲ ਮਾਰਟ ਨਾਮ ਦੇ ਇਸ ਸ਼ੋਅ ਰੂਮ ਦੇ ਮਾਲਕਾਂ ਵਿਕਾਸ ਕਾਲੀਆ, ਦੀਪਕ ਅਤੇ ਅਨਮੋਲ ਨੇ ਦੱਸਿਆ ਕਿ ਉਨਾਂ ਪਾਸ ਫਰਿਜ, ਕੱਪੜੇ ਧੋਣ ਵਾਲੀਆਂ ਮਸ਼ੀਨਾਂ, ਮਾਈਕਰੋਵੇਵ, ਆਰ ਓ, ਐਲ ਸੀਡੀ, ਕੰਬਲ, ਔਰਤਾਂ ਲਈ ਪਰਸ ਅਤੇ ਹੋਰ ਵਰਤੋ ਵਾਲੀਅ ਵਸਤਾਂ, ਬੈਟਰੀ ਨਾਲ ਚੱਲਣ ਵਾਲੇ ਵੱਡੇ ਛੋਟੇ ਖਿਡੌਣੇ, ਜੁੱਤੀਆਂ, ਕਰਾਕਰੀ, ਗੀਜ਼ਰ, ਬੈਡ ਸ਼ੀਟ, ਅਟੈਚੀਕੇਸ, ਪੱਖੇ ਅਤੇ ਪਲਾਸਟਿਕ, ਸਟੀਲ ਦਾ ਆਮ ਵਰਤੋ ਵਿੱਚ ਵਾਲਾ ਸਮਾਨ ਹੈ ਜੋ ਕਿ ਆਈਐਫਬੀ, ਵਰਲਪੂਲ, ਪੈਨਾਸੌਨਿਕ, ਬੌਸ਼, ਹਾਇਰ, ਊਸ਼ਾ, ਜੁੱਤੀਆਂ ਵਿੱਚ ਲਵਾਈਸ, ਪਿਊਮਾ, ਫਿਲਾ, ਬਾਟਾ ਅਤੇ ਕਰਾਕਰੀ ਵਿੱਚ ਸੰਜੀਵ ਕੁਮਾਰ ਬ੍ਰਾਂਡ ਦੀ ਹਰ ਆਇਟਮ ਹੈ ਅਤੇ ਤਿਉਹਾਰਾਂ ਦਾ ਮੌਸਮ ਹੋਣ ਕਾਰਨ ਇਹ ਸਾਰੀਆਂ ਕੰਪਨੀਆਂ ਵੱਲੋਂ ਹੀ ਐਮ. ਆਰ. ਪੀ. ਤੋਂ 70 % ਤੱਕ ਘੱਟ ਰੇਟ ਉਪਰ ਦਿੱਤਾ ਜਾ ਰਿਹਾ ਹੈ। ਮਾਲਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਕ ਵਾਰ ਉਨਾਂ ਦੇ ਸ਼ੋਅ ਰੂਮ ਉਪਰ ਵਿਜ਼ਿਟ ਜ਼ਰੂਰ ਕਰਨ ਅਤੇ ਕੰਪਨੀਆਂ ਦਾ ਮਾਲ ਆਨ ਲਾਈਨ ਖ੍ਰੀਦ ਦੀ ਬਜਾਏ ਇਥੇ ਦੇਖ ਪਰਖ ਕੇ ਆਨ ਲਾਈਨ ਤੋਂ ਵੀ ਘੱਟ ਕੀਮਤ ਉਪਰ ਖ੍ਰੀਦ ਕਰੋ।

Leave a Reply

Your email address will not be published. Required fields are marked *