Image default
About us ਤਾਜਾ ਖਬਰਾਂ

Breaking- ਅਹਿਮ ਖਬਰ – ਜੇਲ੍ਹਾਂ ਨੂੰ ਸਹੀ ਮਾਅਨੇ ‘ਚ ਸੁਧਾਰ ਘਰ ਬਣਾਵਾਂਗੇ – ਭਗਵੰਤ ਮਾਨ

Breaking- ਅਹਿਮ ਖਬਰ – ਜੇਲ੍ਹਾਂ ਨੂੰ ਸਹੀ ਮਾਅਨੇ ‘ਚ ਸੁਧਾਰ ਘਰ ਬਣਾਵਾਂਗੇ – ਭਗਵੰਤ ਮਾਨ

ਚੰਡੀਗੜ੍ਹ, 17 ਜਨਵਰੀ – ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਪੂਰਥਲਾ ਜੇਲ੍ਹ ਦਾ ਦੌਰਾ ਕੀਤਾ ਅਤੇ ਕੈਦੀਆਂ ਨਾਲ ਗੱਲਬਾਤ ਕਰ ਉਹਨਾਂ ਨੂੰ ਜ਼ਿੰਦਗੀ ‘ਚ ਆਉਣ ਵਾਲੇ ਸਮੇਂ ਦੌਰਾਨ ਚੰਗੇ ਵਤੀਰੇ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਕਿਹਾ ਅਸੀਂ ਸਹੀ ਮਾਅਨੇ ‘ਚ ਜੇਲ੍ਹਾਂ ਨੂੰ ਸੁਧਾਰ ਘਰ ਬਣਾ ਰਹੇ ਹਾਂ । ਉਨ੍ਹਾਂ ਨੇ ਕਿਹਾ ਕਿ ਅਸੀਂ ਕੈਦੀਆਂ ਲਈ ਬਹੁਤ ਜਲਦ ਵਰਚੁਅਲ ਪੇਸ਼ੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਜੋ ਕੋਈ ਕੈਦੀ ਪੇਸ਼ੀ ਤੋਂ ਗੈਰਹਾਜ਼ਰ ਨਾ ਹੋ ਸਕੇ । ਵੀਡੀਓ ਵੇਖਣ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ ।

Advertisement

Related posts

ਲੋਕ ਭਲਾਈ ਦੇ ਕੰਮਾਂ ਲਈ ਸਦਾ ਉਤਾਵਲੇ ਹਾਂ – ਸੁਖਜਿੰਦਰ ਸਿੰਘ ਮਾਨ

punjabdiary

Breaking- ਠੱਗ ਨੇ ਨੌਜਵਾਨ ਨੂੰ ਭਰਤੀ ਕਰਵਾਉਣ ਦੇ ਨਾਂ ਤੇ ਲੱਖਾਂ ਦੀ ਰਕਮ ਵਸੂਲੀ, ਮਾਮਲਾ ਦਰਜ

punjabdiary

ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਨੇ ਸ਼ਾਹੀ ਹਵੇਲੀ ਵਿਖੇ ਅਧਿਆਪਕ ਦਿਵਸ ਸਨਮਾਨ ਸਮਾਰੋਹ ਕਰਵਾਇਆ।

punjabdiary

Leave a Comment