Image default
About us ਤਾਜਾ ਖਬਰਾਂ

Breaking- ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਦੀ ਦਿਹਾੜੀ ਵਿਚ ਵਾਧਾ – ਮੰਤਰੀ ਅਨਮੋਲ ਗਗਨ ਮਾਨ

Breaking- ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਦੀ ਦਿਹਾੜੀ ਵਿਚ ਵਾਧਾ – ਮੰਤਰੀ ਅਨਮੋਲ ਗਗਨ ਮਾਨ

ਚੰਡੀਗੜ੍ਹ, 11 ਅਕਤੂਬਰ – (ਪੰਜਾਬ ਡਾਇਰੀ) ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮਾਨ ਸਰਕਾਰ ਵੱਲੋਂ ਉਸਾਰੀ ਮਜ਼ਦੂਰਾਂ ਦੀ ਦਿਹਾੜੀ ਵਧਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਉਹਨਾਂ ਇਕ ਟਵੀਟ ਵਿਚ ਕਿਹਾ ਕਿ ਮਾਨ ਸਰਕਾਰ ਨੇ ਦੇਸ਼ ਭਗਤਾਂ ਦੇ ਦਰਸਾਏ ਰਸਤੇ ‘ਤੇ ਚੱਲਦਿਆਂ ਲੰਮੇ ਸਮੇਂ ਤੋਂ ਨਜ਼ਰ-ਅੰਦਾਜ਼ ਕੀਤੇ ਗਏ ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉਸਾਰੀ ਮਜ਼ਦੂਰਾਂ ਦੀ ਦਿਹਾੜੀ ਵਿੱਚ ਕੀਤਾ ਸਨਮਾਨਯੋਗ ਵਾਧਾ ਤਾਂ ਕਿ ਇਹਨਾਂ ਲੋਕਾਂ ਦਾ ਜੀਵਨ ਵੀ ਥੋੜ੍ਹਾ ਬਿਹਤਰ ਅਤੇ ਆਸਾਨ ਹੋਵੇ।
ਪੰਜਾਬ ਦੀ ‘ਆਪ’ ਸਰਕਾਰ, ਖੜ੍ਹੀ ਹੈ ਹਰ ਕਿਰਤੀ ਦੇ ਨਾਲ

Related posts

ਅਣਵਿਆਹੀ ਲੜਕੀ ਨੇ ਬੱਚੇ ਦਿਤਾ ਜਨਮ, ਜਨਮ ਦੇ ਕੇ ਖੇਤਾਂ ‘ਚ ਸੁੱਟਿਆ ਮਾਸੂਮ

punjabdiary

ਅੱਜ ਤੋਂ ਮਹਿੰਗੇ ਹੋ ਗਏ ਟੋਲ ਪਲਾਜ਼ਾ, ਲੋਕਾਂ ਦੀ ਜੇਬ ‘ਤੇ ਪਵੇਗਾ ਵਾਧੂ ਦਾ ਬੋਝ, ਪੜ੍ਹੋ ਨਵੇਂ ਰੇਟ

punjabdiary

ਮੌਸਮ ਵਿਭਾਗ ਦੀ ਚੇਤਾਵਨੀ, ਅੱਜ ਪੰਜਾਬ ‘ਚ ਪਵੇਗੀ ਭਾਰੀ ਬਾਰਸ਼, ਗਰਮੀ ਤੋਂ ਮਿਲੇਗੀ ਰਾਹਤ

punjabdiary

Leave a Comment