Breaking- ਮੁੱਖ ਮੰਤਰੀ ਭਗਵੰਤ ਮਾਨ ਜੀ ਇਕ ਵਾਰ ਫਿਰ ਪੁੱਛ ਲੈਣਾ ਸੀ ਕਿਤੇ BMW ਵਾਲੀ ਨਾ ਹੋ ਜਾਵੇ, ਇਹ ਸੂਬੇ ਦੀ ਇੱਜਤ ਦਾ ਸਵਾਲ ਹੁੰਦਾ ਹੈ – ਸ਼੍ਰੋਮਣੀ ਅਕਾਲੀ ਦਲ
ਚੰਡੀਗੜ੍ਹ, 19 ਦਸੰਬਰ – (ਪੰਜਾਬ ਡਾਇਰੀ) ਸ਼੍ਰੋਮਣੀ ਅਕਾਲੀ ਦਲ ਨੇ ਬਿਆਨ ਦਿੱਤਾ ਕਿ, ਮੁੱਖ ਮੰਤਰੀ ਭਗਵੰਤ ਮਾਨ ਜੀ ਇੱਕ ਵਾਰ ਫ਼ਿਰ ਪੁੱਛ ਲੈਣਾ ਸੀ ਕਿਤੇ BMW ਵਾਲੀ ਨਾ ਹੋ ਜਾਵੇ। ਇਹ ਸੂਬੇ ਦੀ ਇੱਜਤ ਦਾ ਸਵਾਲ ਹੁੰਦਾ ਹੈ।
ਭਗਵੰਤ ਮਾਨ ਉੱਤੇ ਟਿੱਪਣੀ ਕਰਦਿਆਂ, ਸ਼੍ਰੋਮਣੀ ਅਕਾਲੀ ਦਲ ਨੇ ਇਸ ਲਈ ਇਹ ਬਿਆਨ ਦਿੱਤਾ ਕਿਉਂਕਿ ਭਗਵੰਤ ਮਾਨ ਨੇ ਪੰਜਾਬ ‘ਚ ਨਿਵੇਸ਼ ਨੂੰ ਲੈ ਕੇ ਚੇਨੱਈ ਵਿਖੇ Ashok Leyland ਗਰੁੱਪ ਦੇ ਅਫ਼ਸਰਾਂ ਨਾਲ ਮੁਲਾਕਾਤ ਕੀਤੀ ਤੇ ਨਿਵੇਸ਼ ਲਈ ਵਿਸਥਾਰਤ ਚਰਚਾ ਕੀਤੀ ਅਤੇ ਕਿਹਾ ਕਿ ਟਰੈਕਟਰ ਬਣਾਉਣ ਦੇ ਮਾਮਲੇ ‘ਚ ਪੰਜਾਬ ਮੋਹਰੀ ਹੈ ਤੇ ਇਸੇ ਕਰਕੇ Ashok Leyland ਗਰੁੱਪ ਨੂੰ ਵੀ ਪੰਜਾਬ ‘ਚ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ…Invest Punjab ਸੰਮੇਲਨ ਲਈ ਵੀ ਸੱਦਾ ਦਿੱਤਾ ।
ਮੁੱਖ ਮੰਤਰੀ @BhagwantMann ਜੀ ਇੱਕ ਵਾਰ ਫ਼ਿਰ ਪੁੱਛ ਲੈਣਾ ਸੀ ਕਿਤੇ @BMW ਵਾਲੀ ਨਾ ਹੋ ਜਾਵੇ।
ਇਹ ਸੂਬੇ ਦੀ ਇੱਜਤ ਦਾ ਸਵਾਲ ਹੁੰਦਾ ਹੈ।@AAPPunjab @PunjabGovtIndia https://t.co/Vxmlm1YYOv
Advertisement— Shiromani Akali Dal (@Akali_Dal_) December 19, 2022