Image default
ਤਾਜਾ ਖਬਰਾਂ

Breaking- ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਣਕ ਦੀ ਸਟੋਰੇਜ ਅਤੇ ਲਿਫਟਿੰਗ ਸਬੰਧੀ ਪੰਜਾਬ ਦੇ ਡੀਐਫਐਸਸੀ ਅਤੇ ਡਿਪਟੀ ਡਾਇਰੈਕਟਰ ਨਾਲ ਕਾਨਫਰੰਸ ਕੀਤੀ

Breaking- ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਣਕ ਦੀ ਸਟੋਰੇਜ ਅਤੇ ਲਿਫਟਿੰਗ ਸਬੰਧੀ ਪੰਜਾਬ ਦੇ ਡੀਐਫਐਸਸੀ ਅਤੇ ਡਿਪਟੀ ਡਾਇਰੈਕਟਰ ਨਾਲ ਕਾਨਫਰੰਸ ਕੀਤੀ

ਚੰਡੀਗੜ੍ਹ, 20 ਅਪ੍ਰੈਲ – ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਣਕ ਦੀ ਸਟੋਰੇਜ ਅਤੇ ਲਿਫਟਿੰਗ ਸਬੰਧੀ ਪੂਰੇ ਪੰਜਾਬ ਦੇ ਡੀਐਫਐਸਸੀ ਅਤੇ ਡਿਪਟੀ ਡਾਇਰੈਕਟਰ ਨਾਲ ਵੀਡੀਓ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਮੰਡੀਆਂ ਦੀ ਸਥਿਤੀ ਬਾਰੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਹੌਲ ਵਿੱਚ ਬਦਲਾਅ ਦੇ ਬਾਵਜੂਦ ਸਾਡੇ ਅਧਿਕਾਰੀ ਬਿਹਤਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ ।

Related posts

ਕੈਨੇਡਾ ‘ਚ ਪੰਜਾਬੀਆਂ ਲਈ ਨਵੀਂ ਮੁਸੀਬਤ, ਸਰਕਾਰ ਦੀ ਇਸ ਮੰਗ ਤੋਂ ਪਰੇਸ਼ਾਨ ਵਿਦਿਆਰਥੀ

Balwinder hali

Breaking- ਪੰਜਾਬ ਦਾ ਮਾਹੌਲ ਦਿਨੋ-ਦਿਨ ਖਰਾਬ ਹੁੰਦਾ ਜਾ ਰਿਹਾ ਹੈ – ਰਾਜਾ ਵੜਿੰਗ

punjabdiary

ਪੱਥਰ ਕੱਟਣ ਵਾਲੀ ਮਸ਼ੀਨ ਨਾਲ ਗਲਾ ਵੱਢ ਕੇ 3 ਬੱਚਿਆਂ ਸਮੇਤ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਹੱਤਿਆ

Balwinder hali

Leave a Comment