Image default
ਅਪਰਾਧ

Breaking- ਯੂਨੀਵਰਸਿਟੀ ਹੋਸਟਲ ਵਿਚ ਵਿਦਿਆਰਥਣ ਨੇ ਨਾਲ ਦੀਆਂ ਲੜਕੀਆਂ ਦਾ ਵੀਡੀਓ ਬਣਾ ਕੇ ਆਪਣੇ ਬੁਆਏਫਰੈਂਡ ਭੇਜਿਆ, ਦੋਸ਼ੀ ਲੜਕਾ ਪੁਲਿਸ ਨੇ ਕੀਤਾ ਕਾਬੂ

Breaking- ਯੂਨੀਵਰਸਿਟੀ ਹੋਸਟਲ ਵਿਚ ਵਿਦਿਆਰਥਣ ਨੇ ਨਾਲ ਦੀਆਂ ਲੜਕੀਆਂ ਦਾ ਵੀਡੀਓ ਬਣਾ ਕੇ ਆਪਣੇ ਬੁਆਏਫਰੈਂਡ ਭੇਜਿਆ, ਦੋਸ਼ੀ ਲੜਕਾ ਪੁਲਿਸ ਨੇ ਕੀਤਾ ਕਾਬੂ

19 ਸਤੰਬਰ – ਪੰਜਾਬ ਦੇ ਮੋਹਾਲੀ ਵਿੱਚ ਬਣੀ ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਆਪਣੇ ਨਾਲ ਦੀਆਂ ਸਾਥੀ ਵਿਦਿਆਰਥਣਾਂ ਦੀ ਹੋਸਟਲ ਵਿੱਚ ਨਹਾਉਣ ਸਮੇਂ ਵੀਡੀਓ ਬਣਾ ਕੇ ਆਪਣੇ ਬੁਆਏਫਰੈਂਡ ਨੂੰ ਭੇਜ ਦਿੱਤੀ ਸੀ। ਜਦੋਂ ਇਸ ਸਬੰਧੀ ਵਿਦਿਆਰਥਣਾਂ ਨੂੰ ਪਤਾ ਲੱਗਾ ਤਾਂ ਹੋਸਟਲ ਵਿੱਚ ਰੋਲਾ ਪੈ ਗਿਆ।
ਚੰਡੀਗੜ੍ਹ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਵੀਡੀਓ ਬਣਾ ਕੇ ਆਪਣੇ ਬੁਆਏਫਰੈਂਡ ਨੂੰ ਭੇਜੀ ਜਿਹੜਾ ਸ਼ਿਮਲੇ ਰਹਿੰਦਾ ਸੀ। ਉਸ ਨੇ ਇਹ ਵੀਡੀਓ ਇੰਟਰਨੈੱਟ ‘ਤੇ ਵਾਇਰਲ ਕਰ ਦਿੱਤੀ।
ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੰਗਾਮੇ ਨੂੰ ਦੇਖਦਿਆਂ ਯੂਨੀਵਰਸਿਟੀ ਵੱਲੋਂ 19 ਤੇ 20 ਸਤੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਜਦੋਂ ਕਿ ਨਾਨ-ਟੀਚਿੰਗ ਕੰਮ ਜਾਰੀ ਰਹਿਣਗੇ।
ਉਸ ਨੇ ਇਹ ਵੀਡੀਓ ਇੰਟਰਨੈੱਟ ‘ਤੇ ਵਾਇਰਲ ਕਰ ਦਿੱਤੀ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਖਬਰ ਹੈ ਕਿ ਪਿਛਲੀ ਰਾਤ ਕੁਝ ਵਿਦਿਆਰਥਣਾਂ ਨੇ ਆਤਮਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ। ਹਾਲਾਂਕਿ ਐੱਸਐੱਸਪੀ ਮੋਹਾਲੀ ਨੇ ਆਤਮਹੱਤਿਆ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਂਬੂਲੈਂਸ ਨਾਲ ਲਿਜਾਈ ਜਾ ਰਹੀ ਵਿਦਿਆਰਥਣ ਤਣਾਅ ਵਿਚ ਆ ਗਈ ਸੀ।

Related posts

ਕਰੋੜਾਂ ਰੁਪਏ ਦੀ ਜ਼ਮੀਨ ਦੀ ਫਰਜ਼ੀ ਰਜਿਸਟਰੀ ਕਰਵਾਉਣ ਆਏ 5 ਲੋਕ ਗ੍ਰਿਫ਼ਤਾਰ

punjabdiary

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਮਿਲੀ ਰੈਗੂਲਰ ਜ਼ਮਾਨਤ

punjabdiary

ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਦੋਸ਼ੀ ਕਰਾਰ, ਹੋ ਸਕਦੈ ਸਜ਼ਾ ਦਾ ਐਲਾਨ

punjabdiary

Leave a Comment