Category: ਸਾਡਾ ਪੰਜਾਬ
ਸਵਾਮੀ ਵਿਵੇਕਾਨੰਦ ਜਯੰਤੀ ਮੌਕੇ ਚਾਈਲਡ ਲਾਈਨ ਟੀਮ ਨੇ ਨੌਜਵਾਨਾਂ ਦੇ ਨਾਲ ਮਨਾਇਆ ਰਾਸ਼ਟਰੀ ਯੁਵਾ ਦਿਵਸ

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 15 ਜਨਵਰੀਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਸੰਚਾਲਿਤ ਨੇਚੁਰਲਸ ਕੇਅਰ ਚਾਈਲਡ ਲਾਈਨ ਫਰੀਦਕੋਟ ਦੀ ਟੀਮ ਨੇ ਨੇਵ ਇੰਸਟੀਚਿਊਟ ਫਰੀਦਕੋਟ ਅਤੇ ਪਿੰਡ ਭਾਗਥਲਾ ਵਿਖੇ ਵਰਲਡ ਵਿਜ਼ਨ ਇੰਡੀਆ ਦੇ ਸਹਿਯੋਗ ਨਾਲ ਨੌਜਵਾਨਾਂ ਦੇ ਨਾਲ ਰਾਸ਼ਟਰੀ ਨੌਜਵਾਨ ਦਿਵਸ ਮਨਾਇਆ ।ਸੈਂਟਰ ਕੁੋਆਰਡੀਨੇਟਰ ਸੋਨੀਆ ਰਾਣੀ ਜੀ ਨੇ ਸਾਰਿਆਂ ਨੂੰ ਨੌਜਵਾਨ ਦਿਵਸ ਦੀਆਂ ਵਧਾਈਆਂ …
ਪਿੰਡ ਢੀਮਾਂਵਾਲੀ ਵਿਖੇ ਫ਼ੂਕੀਆਂ ਕਾਲੇ ਕਾਨੂੰਨ ਦੀਆਂ ਕਾਪੀਆਂ

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 15 ਜਨਵਰੀਜ਼ਿਲੇ ਦੇ ਪਿੰਡ ਢੀਮਾਂ ਵਾਲੀ ਵਿਖੇ ਲੋਹੜੀ ਦਾ ਪਵਿੱਤਰ ਤਿਉਹਾਰ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਹਰਿਆਣਾ ਅਤੇ ਪਿੰਡ ਦੇ ਕਿਸਾਨਾਂ ਵੱਲੋ ਕਾਲੇ ਕਾਨੂੰਨ ਦੀਆਂ ਕਾਪੀਆਂ ਫੂਕ ਕੇ ਮਨਾਇਆ ਗਿਆ। ਇਸ ਮੌਕੇ ਖੇਤੀ ਸੰਬੰਧੀ ਬਣਾਏ ਗਏ ਕਾਲੇ ਕਾਨੂੰਨ ਦਾ ਡੱਟ ਕੇ ਵਿਰੋਧ ਕੀਤਾ ਗਿਆ ਅਤੇ ਕੇਂਦਰ ਸਰਕਾਰ ਖਿਲਾਫ਼ …
ਬੰਦਿਸ਼ਾਂ

ਲੇਖਕ-ਜਸਵੰਤ ਗਿੱਲ ਸਮਾਲਸਰਮੇਰੇ ਵੱਲੋਂ ਕੀਤਾ ਜਾਂਦਾਉਸਦਾ ਫਿਕਰਉਸਨੂੰ ਰੋਕਾਂ ਟੋਕਾਂਤੇ ਬੰਦਿਸ਼ਾਂ ਲੱਗਦੀਆਂ ਨੇਮੇਰੇ ਸਵਾਲਹੱਥਕੜੀਆਂ ਵਾਂਗ ਲੱਗਦੇ ਨੇਮੇਰਾ ਸਮਝਾਉਣਾਕਾਲ ਕੋਠੜੀ ਵਾਂਗਮਹਿਸੂਸ ਹੁੰਦਾ ਹੈਏਸੇ ਲਈਅਜ਼ਾਦ ਹੋਣਾ ਚਾਹੁੰਦੀ ਏਉਹ ਮੇਰੀਆਂ ਬੰਦਿਸ਼ਾਂਸਵਾਲਾਂ ਤੇ ਗੱਲਾਂ ਤੋਂ। ਮੈਂ ਜਦ ਵੀ ਉਸਨੂੰਇਸ ਅਜ਼ਾਦੀ ਲਈਤੜਫ਼ਦੀ ਦੇਖਦਾ ਹਾਂਤਾਂ ਸੱਚਮੁੱਚਉਹ ਕਿਸੇ ਕੈਦ ਕੀਤੇਪਰਿੰਦੇ ਵਾਂਗ ਲੱਗਦੀਮੈਨੂੰ ਆਪਣੇ ਆਪ ਵਿੱਚਪਿੰਜਰੇ ਦਾ ਅਹਿਸਾਸ ਹੁੰਦਾ। ਫਿਰ ਸੋਚਦਾ ਹਾਂਅਜ਼ਾਦ ਕਰ ਦੇਵਾਂ …
ਟੁੱਟੀ ਗੰਢੀ

ਲੇਖਕ-ਡਾ. ਹਰਪਾਲ ਸਿੰਘ ਪੰਨੂਭਾਈ ਮਹਾਂ ਸਿੰਘ ਵੱਲੋਂ ਬੇਦਾਵਾ ਲਿਖਣਾ, ਫਿਰ ਭੁੱਲ ਬਖਸ਼ਾਉਣ ਲਈ ਖਿਦਰਾਣੇ ਦੀ ਢਾਬ ਉਪਰ ਜਾ ਕੇ ਬੇਦਾਵਾ ਪੜਵਾਉਣਾ, ਇਹ ਇਨ੍ਹਾਂ ਸਰਦੀਆਂ ਦੇ ਦਿਨਾਂ ਦਾ ਵਰਤਾਰਾ ਹੈ। ਸਿੱਖ ਸਨਾਤਨੀ ਗ੍ਰੰਥਾਂ ਵਿੱਚ ਇਸ ਘਟਨਾ ਨੂੰ ‘ਟੁੱਟੀ ਗੰਢੀ’ ਦਾ ਨਾਮ ਦਿੱਤਾ ਗਿਆ। ਗੁਰੂ ਜੀ ਦਾ ਹਰੇਕ ਵਰਤਾਰਾ, ਹਰੇਕ ਵਾਕ ਅਹਿਮ ਹੈ, ਇਉਂ ਹੀ ਟੁੱਟੀ ਗੰਢੀ …
ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਰਾਜ ਬਹਾਦੁਰ ਨੂੰ ਵਧਾਈ ਦਿੱਤੀ

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 15 ਜਨਵਰੀਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ ਨੇ ਡਾ.ਰਾਜ ਬਹਾਦੁਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇਸੰਜ਼, ਫਰੀਦਕੋਟ ਦੇ ਲਗਾਤਾਰ ਤੀਜ਼ੀ ਵਾਰ ਚਾਂਸਲਰ ਦੇ ਰੂਪ ਵਿੱਚ ਨਿਯੁਕਤ ਹੋਣ ਤੇ ਵਧਾਈ ਦਿੱਤੀ।ਡਾ.ਅੰਸ਼ੂ ਕਟਾਰੀਆ ਪ੍ਧਾਨ ਪੁੱਕਾ ਅਤੇ ਚੇਅਰਮੈਨ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਮਾਣਯੋਗ ਚਾਂਸਲਰ ਨੇ ਪਿਛਲੇ ਕਈ ਸਾਲਾਂ …
ਪੰਜਾਬ ਨਰਸਿੰਗ ਕਾਲਜ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਵਾਈਸ ਚਾਂਸਲਰ ਨਾਲ ਖਾਧਾ ਦੁਪਹਿਰ ਦਾ ਖਾਣਾ

0 ਪੰਜਾਬ ਭਰ ਦੇ ਨਰਸਿੰਗ ਕਾਲਜ ਪ੍ਰਬੰਧਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੂਰ ਹੋਣ ਦੀ ਬੱਝੀ ਆਸਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 15 ਜਨਵਰੀਪੰਜਾਬ ਨਰਸਿੰਗ ਇੰਸਟੀਚਿਊਟ ਐਸੋਸੀਏਸ਼ਨ ਪ੍ਰਧਾਨ ਅਤੇ ਬਾਬਾ ਫਰੀਦ ਕਾਲਜ ਆਫ ਨਰਸਿੰਗ ਕੋਟਕਪੂਰਾ ਦੇ ਮੈਨੇਜਿੰਗ ਡਾਇਰੈਕਟਰ ਡਾ ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਭਰ ਦੇ ਨਰਸਿੰਗ ਕਾਲਜਾਂ ਦੇ ਪ੍ਰਬੰਧਕਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ …
ਵਿੱਤੀ ਔੌਕੜਾਂ ਦੇ ਬਾਵਜੂਦ ਬਾਬਾ ਫਰੀਦ ਯੂਨੀਵਰਸਿਟੀ ਨੇ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ-ਡਾ. ਰਾਜ ਬਹਾਦਰ

0 ਯੂਨੀਵਰਸਿਟੀ ਵਿੱਚ ਅਤਿ ਆਧੁਨਿਕ ਜੱਚਾ ਬੱਚਾ ਵਾਰਡ ਅਤੇ ਗਾਇਨੀ ਵਾਰਡ ਬਣਕੇ ਤਿਆਰ0 ਗੁਰੂ ਗੋੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਬਣਨਗੇ ਵਿਸ਼ਵ ਪੱਧਰ ਦੇ ਓਪਰੇਸ਼ਨ ਥਿਏਟਰਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 14 ਜਨਵਰੀਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੇ ਪਿਛਲੇ ਸਮੇਂ ਵਿੱਚ ਜਿੱਥੇ ਆਪਣੇ ਪ੍ਰੀਖਿਆ ਢਾਂਚੇ (ਐਗਜਾਮੀਨੇਸ਼ਨ ਸਿਸਟਮ) ਵਿੱਚ ਸੁਧਾਰ ਕੀਤਾ ਹੈ ਉੱਥੇ ਹੀ ਵਿੱਤੀ ਸਮੱਸਿਆਵਾਂ ਦੇ …
ਧੀਆਂ

ਲੇਖਕ-ਮਹਿੰਦਰ ਸਿੰਘ ਮਾਨਧੀਆਂ ਲਈ ਕਿਉਂ ਰੱਖੀਆਂ ਨੇ ਸੋਚਾਂ ਸੌੜੀਆਂ?ਪੁੱਤਾਂ ਵਾਂਗ ਇਨ੍ਹਾਂ ਦੀਆਂ ਵੀ ਵੰਡੋ ਲੋਹੜੀਆਂ।ਸਾਰੇ ਕੰਮ ਨੇ ਅੱਜ ਕਲ੍ਹ ਧੀਆਂ ਕਰਦੀਆਂ।ਮਾਪਿਆਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰਦੀਆਂ।‘ਜੱਗ ਦੀ ਜਣਨੀ’ਗੁਰੂ ਜੀ ਨੇ ਕਿਹਾ ਇਨ੍ਹਾਂ ਨੂੰ,ਤੁਸੀਂ ਚੰਗਾ, ਮਾੜਾ ਬੋਲਦੇ ਹੋ ਜਿਨ੍ਹਾਂ ਨੂੰ।ਪੁੱਤਾਂ ਨੂੰ ਚੰਗੇ ਕਹੋ ਨਾ ਇਨ੍ਹਾਂ ਸਾਮ੍ਹਣੇ,ਇਨ੍ਹਾਂ ਨੂੰ ਪਿਆਰ ਕਰੋ ਪੁੱਤਾਂ ਸਾਮ੍ਹਣੇ।ਪੇਕੇ ਛੱਡ ਇਹ ਨਵੇਂ ਘਰ ਵਸਾਉਂਦੀਆਂ,ਜੇ …
ਡਿਪਟੀ ਕਮਿਸ਼ਨਰ ਫੇਸਬੁੱਕ ਲਾਈਵ ਰਾਹੀਂ ਜਿਲਾ ਵਾਸੀਆਂ ਨਾਲ ਹੋਏ ਰੂ-ਬ-ਰੂ

0 16 ਜਨਵਰੀ ਨੂੰ ਜਿ਼ਲੇ ਵਿੱਚ ਹੋਵੇਗੀ ਕਰੋਨਾ ਵੈਕਸੀਨ ਦੀ ਸ਼ੁਰੂਆਤ0 ਲੋੋਕਾਂ ਨੂੰ ਕਰੋੋਨਾ ਤੋੋਂ ਬਚਾਅ ਲਈ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 14 ਜਨਵਰੀਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਬੀਤੀ ਸ਼ਾਮ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ਜਿਲਾ ਵਾਸੀਆਂ ਦੇ ਰੂ ਬਰੂ ਹੋ ਕੇ ਕਰੋੋਨਾ ਮਹਾਂਮਾਰੀ ਦੀ ਤਾਜ਼ਾ …