ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਲਈ ਭਾਜਪਾ ਤੇ ਕਾਂਗਰਸ ਆਪਸ ’ਚ ਰਲੇ : ਸੁਖਬੀਰ ਸਿੰਘ ਬਾਦਲ

January 14, 2021 0 Comments

0 ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਛਾਬੜਾ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਕੀਤਾ ਸਵਾਗਤਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 14 ਜਨਵਰੀਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨ ਅੰਦੋਲਨ ਸਾਬੋਤਾਜ ਕਰਨ ਲਈ ਆਪਸ ਵਿਚ ਰਲੇ ਹੋਏ ਹਨ …

ਲੋਹੜੀ ਦੀ ਸ਼ਾਮ ਤਿਲਾਂ ਦੇ ਨਾਲ-ਨਾਲ ਕਾਲੇ ਬਿੱਲਾਂ ਦੀਆਂ ਕਾਪੀਆਂ ਸਾੜੇਗੀ ਆਮ ਆਦਮੀ ਪਾਰਟੀ

January 12, 2021 0 Comments

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 12 ਜਨਵਰੀਇਸ ਵਾਰ ਲੋਹੜੀ ਦੀ ਸ਼ਾਮ ਕਿਸਾਨ ਅੰਦੋਲਨ ਦੇ ਨਾਮ ਹੋਵੇਗੀ ਅਤੇ ਪਾਰਟੀ ਵਰਕਰ ਪਿੰਡ ਅਤੇ ਵਾਰਡ ਪੱਧਰ ’ਤੇ ਇਕੱਠੇ ਹੋ ਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਬਿੱਲਾਂ ਦੀਆਂ ਕਾਪੀਆਂ ਸਾੜਨਗੇ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂਆਂ ਪ੍ਰੋਫੈਸਰ ਸਾਧੂ ਸਿੰਘ, ਕੁਲਤਾਰ ਸਿੰਘ ਸੰਧਵਾਂ, ਮਾਸਟਰ ਬਲਦੇਵ ਸਿੰਘ,ਗੁਰਦਿੱਤ …

ਧੜਾ ਧੜਾ ਲੋਕ ਹੋ ਰਹੇ ਹਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਲਛਮਣ ਸਿੰਘ:ਅਮਨ ਪੰਡੋਰੀ

January 11, 2021 0 Comments

ਗੁਰਮੁੱਖ ਸਿੰਘ ਸਿੱਧੂਧਰਮਕੋਟ, 11 ਜਨਵਰੀਧਰਮਕੋਟ ਤੋਂ ਐਸ ਕੇ ਸੋਫਾ ਸੋ਼ ਰੂਮ ਦੇ ਮਾਲਕ ਕੇਵਲ ਸਿੰਘ ਤੇ ਉਹਨਾਂ ਦੇ ਸਾਥੀ ਦਰਸ਼ਨ ਸਿੰਘ ਲਛਮਣ ਸਿੰਘ ਸਿੱਧੂ ਤੇ ਅਮਨ ਪੰਡੋਰੀ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖ਼ੁਸ਼ ਹੋ ਕੇ …

ਧਰਮਕੋਟ ਦੇ ਨਾਮੀ ਐਸ ਕੇ ਸੋਫਾ ਸ਼ੋ ਰੂਮ ਦੇ ਮਾਲਕ ਕੇਵਲ ਸਿੰਘ ਸਾਥੀਆਂ ਸਮੇਤ ਆਪ ਪਾਰਟੀ ‘ਚ ਸ਼ਾਮਲ

January 9, 2021 0 Comments

ਜਗਰਾਜ ਸਿੰਘ ਸੰਘਾਮੋਗਾ/ਧਰਮਕੋਟ, 9 ਜਨਵਰੀਆਮ ਆਦਮੀ ਪਾਰਟੀ ਨੂੰ ਉਸ ਵਕਤ ਭਰਵਾਂ ਹੁੰਗਾਰਾ ਮਿਲਿਆ ਜਦੋਂ ਧਰਮਕੋਟ ਦੇ ਨਾਮੀ ਸ਼ੋ ਰੂਮ ਦੇ ਮਾਲਕ ਕੇਵਲ ਸਿੰਘ ਆਪਣੇ ਸਾਥੀ ਦਰਸ਼ਨ ਸਿੰਘ ਸਮੇਤ, ਪ੍ਰਧਾਨ ਅਮਨ ਪੰਡੋਰੀ ਤੇ ਲਛਮਣ ਸਿੰਘ ਸਿੱਧੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ। ਇਸ ਮੌਕੇ ਕੇਵਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ …

ਪ੍ਰਧਾਨ ਅਮਨ ਪੰਡੋਰੀ ਦੀ ਅਗਵਾਈ ਹੇਠ ਹਲਕਾ ਧਰਮਕੋਟ ਤੋਂ ਵੱਡੀ ਗਿਣਤੀ ‘ਚ ਪਰਿਵਾਰ ਆਮ ਆਦਮੀ ਪਾਰਟੀ’ ਚ ਹੋਏ ਸ਼ਾਮਲ

January 9, 2021 0 Comments

ਜਗਰਾਜ ਸਿੰਘ ਸੰਘਾਮੋਗਾ/ਧਰਮਕੋਟ, 9 ਜਨਵਰੀਪਿੰਡ ਠੂਠਗੜ ਵਿਖੇ ਸੁਖਦੇਵ ਸਿੰਘ ਸਰਕਲ ਪ੍ਰਧਾਨ ਦੇ ਪਾਰਟੀ ਨੂੰ ਉੱਚਾ ਚੁੱਕਣ ਦੇ ਯਤਨਾਂ ਸਦਕਾ ਬੀਤੇ ਦਿਨ ਪ੍ਰਧਾਨ ਅਮਨ ਪੰਡੋਰੀ ਦੀ ਅਗਵਾਈ ਹੇਠ ਵੱਖ-ਵੱਖ ਰਵਾਇਤੀ ਪਾਰਟੀਆਂ ਛੱਡ ਕੇ 20 ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਪਿੰਡ ਠੂਠਗੜ ਦੀ 25 ਮੈਂਬਰੀ ਕਮੇਟੀ ਦਾ ਗਠਨ ਕਰਦਿਆਂ …

ਆਮ ਆਦਮੀ ਪਾਰਟੀ ਨਗਰ ਕੌਂਸਲ ਚੋਣਾਂ ਆਪਣੇ ਚੋਣ ਨਿਸ਼ਾਨ ’ਤੇ ਲੜੇਗੀ- ਢਿੱਲਵਾਂ

December 29, 2020 0 Comments

0 ਸ਼ਹਿਰਾਂ ਦੀ ਗੰਦਗੀ ਦੇ ਨਾਲ-ਨਾਲ ਰਾਜਨੀਤਿਕ ਗੰਦਗੀ ਨੂੰ ਵੀ ਕਰਾਂਗੇ ਸਾਫਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 29 ਦਸੰਬਰਆਮ ਆਦਮੀ ਪਾਰਟੀ (ਆਪ) ਪੰਜਾਬ ਆਉਣ ਵਾਲੀਆਂ ਨਗਰ ਨਿਗਮਾਂ ਅਤੇ ਮਿਊਸ਼ਪਲ ਕਮੇਟੀਆਂ ਦੀਆਂ ਚੋਣਾਂ ਆਪਣੇ ਚੋਣ ਨਿਸ਼ਾਨ ‘ਝਾੜੂ’ ਉੱਤੇ ਲੜੇਗੀ। ਇਹ ਐਲਾਨ ਅੱਜ ਜਿਲਾ ਪਾਰਟੀ ਦਫਤਰ ਫਰੀਦਕੋਟ ਵਿਖੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਸੁਖਜੀਤ ਸਿੰਘ …

ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਹੋਏ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਤੋਂ ਬਿਨਾਂ ਕਿਸਾਨਾਂ ਦੀ ਘਰ ਵਾਪਸੀ ਨਹੀਂ ਹੋਵੇਗੀ : ਗੁਰਦਿਆਲ ਸਿੰਘ ਬੁੱਟਰ

December 22, 2020 0 Comments

ਗੁਰਮੁੱਖ ਸਿੰਘ ਸਿੱਧੂਧਰਮਕੋਟ, 22 ਦਸੰਬਰਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਦੇ ਪੁੱਤਰ ਅਤੇ ਚਾਣਚੱਕ ਦੇ ਸਰਪੰਚ ਗੁਰਦਿਆਲ ਸਿੰਘ ਬੁੱਟਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਹੋਏ ਤਿੰਨ ਆਰਡੀਨੈਂਸ ਕਿਸਾਨ ਜੋ ਕਿ ਅੱਜ ਧਰਨਿਆਂ ਤੇ ਬੈਠੇ ਹਨ, ਉਹ ਹਰ ਹਾਲਤ ਵਿੱਚ ਇਹ ਕਾਨੂੰਨ ਰੱਦ ਕਰਵਾ ਕੇ ਹੀ ਘਰ ਵਾਪਸੀ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬੀ …

ਬਲਦੇਵ ਸਿੰਘ ਭੱਟੀ ਨੂੰ ਅਕਾਲੀ ਦਲ ਐਸਸੀ ਵਿੰਗ ਦੇ ਜਨਰਲ ਸਕੱਤਰ ਦੀ ਨਿਯੁਕਤੀ ਨਾਲ ਅਕਾਲੀ ਦਲ ਵਿੱਚ ਲੋਕ ਲਹਿਰ ਬਣਾ ਕੇ ਆਉਣਗੇ

December 21, 2020 0 Comments

ਧਰਮਕੋਟ, 21 ਦਸੰਬਰਗੁਰਮੁੱਖ ਸਿੰਘ ਸਿੱਧੂਬਲਦੇਵ ਸਿੰਘ ਭੱਟੀ ਸਾਬਕਾ ਵਿਧਾਇਕ ਜਨਰਲ ਸਕੱਤਰ ਪੰਜਾਬ ਐਸਸੀ ਵਿੰਗ ਦੀ ਨਿਯੁਕਤੀ ਨਾਲ ਐਸਸੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਗੱਲਬਾਤ ਦੌਰਾਨ ਲੋਕਾਂ ਨੇ ਕਿਹਾ ਕਿ ਸਾਬਕਾ ਵਿਧਾਇਕ ਬਲਦੇਵ ਸਿੰਘ ਭੱਟੀ ਨੂੰ ਪੰਜਾਬ ਜਨਰਲ ਸਕੱਤਰ ਬਣਾਉਣ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਸ੍ਰੀ ਭੱਟੀ ਨੂੰ ਪੰਜਾਬ ਦਾ ਜਨਰਲ …

ਲੋਕ ਇਨਸਾਫ ਪਾਰਟੀ ਨਗਰ ਕੌਸਲ ਚੋਣਾਂ ਵਿੱਚ ਨਵਾਂ ਇਤਿਹਾਸ ਸਿਰਜੇਗੀ: ਜਗਮੋਹਨ ਸਿੰਘ ਸਮਾਧ ਭਾਈ ਪ੍ਰਧਾਨ ਲੋਕ ਇਨਸਾਫ ਪਾਰਟੀ

December 21, 2020 0 Comments

ਧਰਮਕੋਟ, 21 ਦਸੰਬਰਗੁਰਮੁੱਖ ਸਿੰਘ ਸਿੱਧੂਨਿਹਾਲ ਸਿੰਘ ਵਾਲਾ ਨਗਰ ਕੌਸਲ ਚੋਣਾ 13 ਫਰਵਰੀ ਨੂੰ ਹੋ ਰਹੀਆਂ ਹਨ। ਪਾਰਟੀ ਵਰਕਰਾਂ ਦੇ ਉਤਸਾਹ ਨੂੰ ਵੇਖਦੇ ਹੋਏ ਇਹਨਾ ਚੋਣਾ ਵਿੱਚ ਲੋਕ ਇਨਸਾਫ ਪਾਰਟੀ ਵੱਧ ਚੜ ਕੇ ਹਿਸਾ ਲਵੇਗੀ। ਲੋਕ ਇਨਸਾਫ ਪਾਰਟੀ ਨਿਹਾਲ ਸਿੰਘ ਵਾਲਾ ਨੂੰ ਨਮੂੰਨੇ ਦਾ ਸਹਿਰ ਬਨਾਉਣ ਲਈ ਦਿੱਨ ਰਾਤ ਇੱਕ ਕਰ ਦੇਵੇਗਾ, ਜਿਸ ਤਰਾਂ ਲੋਕ ਇਨਸਾਫ …

Big Breaking: ਪ੍ਰਧਾਨ ਮੰਤਰੀ ਮੋਦੀ ਦਾ ਦਫਤਰ ਕੀਤਾ ਵਿਕਾਊ, 7 ਕਰੋੜ ਰੁਪਏ ਤੋਂ ਵੱਧ ਰੱਖੀ ਗਈ ਕੀਮਤ

December 18, 2020 0 Comments

ਪ੍ਰਧਾਨ ਮੰਤਰੀ ਮੋਦੀ ਦਾ ਦਫਤਰ ਕੀਤਾ ਵਿਕਾਊ, 7 ਕਰੋੜ ਰੁਪਏ ਤੋਂ ਵੱਧ ਰੱਖੀ ਗਈ ਕੀਮਤਫਰੀਦਕੋਟ, 18 ਦਸੰਬਰ: ਬਲਵਿੰਦਰ ਹਾਲੀ ਮੋਬਾ. 98144-42674ਵਾਰਾਣਸੀ ਵਿਖੇ ਕਿਸੇ ਵਿਅਕਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਾਰਲੀਮਾਨੀ ਦਫਤਰ ਦੀ ਫੋਟੋ ਨੂੰ olx ਵੈੱਬਸਾਈਟ ਤੇ ਪਾ ਦਿੱਤਾ। ਸਿਰਫ ਇਹੀ ਨਹੀਂ ਇਸ ਦੀ ਕੀਮਤ 7.5 ਕਰੋੜ ਰੁਪਏ ਲਿੱਖ ਕੇ ਪੋਸਟ ਸ਼ੇਅਰ ਕੀਤੀ ਗਈ। …