November 27, 2020

Punjab Diary

News Portal In Punjabi

Big Food Offer: ਸ਼ੁੱਧ ਵੈਸ਼ਨੂੰ ਖਾਣ ਦੇ ਸ਼ੌਕੀਨਾਂ ਨੂੰ ਫਰੀਦਕੋਟ ਵਿੱਚ ਦਿੱਤੀ ਇਸ ਰੈਸਟੋਰੈਂਟ ਵੱਡੀ ਆਫਰ

ਆਫਰ ਹੋਮ ਡਲੀਵਰੀ ਤੇ ਵੀ ਲਾਗੂ: ਫੋਨ ਨੰ:84274-00226 ਇਸ ਖਬਰ ਦਾ ਸਕਰੀਨ ਸ਼ਾਟ ਦਿਖਾਉ ਅਤੇ ਪਾਓ ਖਾਣ ਪੀਣ ਦੀ ਹਰੇਕ ਵਸਤੂ ਦੇ ਮੁੱਲ ਉਪਰ 30% ਦੀ ਵੱਡੀ ਛੋਟ ਬਲਵਿੰਦਰ ਹਾਲੀ, ਪੰਜਾਬ ਡਾਇਰੀ ਬਿਊਰੋ ਮੋਬਾ. 98144-42674 ਫਰੀਦਕੋਟ, 19 ਨਵੰਬਰ: ਫਰੀਦਕੋਟ ਦੀ ਸਰਕੂਲਰ ਰੋਡ ਉਪਰ ਨਹਿਰੂ ਸ਼ਾਪਿੰਗ ਸੈਂਟਰ ਨਜ਼ਦੀਕ ਟਾਂਗਾ ਸ਼ੈਡ ਦੇ ਸਾਹਮਣੇ ਅਨਿੰਦੇਆਨਾ ਗੇਟ ਵਿਖੇ ਦੋ ਪਹਿਲਾਂ ਹੀ ਸ਼ੁਰੂ ਹੋਏ ਸਵਾਗਤ ਗਰਿਲਡ ਕੈਫੇ ਨੇ ਸ਼ੁੱਧ ਵੈਸ਼ਨੂੰ ਬਰਗਰ, ਪੀਜਾ, ਸੈਂਡਵਿਜ ਅਤੇ ਹੋਰ ਸ਼ੇਕ ਆਦਿ ਉਪਰ 30 ਫੀਸਦੀ ਦੀ ਵੱਡੀ ਆਫਰ ਦਿੱਤੀ ਹੈ ਅਤੇ ਇਹ ਆਫਰ ਤੁਹਾਨੂੰ ਇਸ ਖਬਰ ਦੀ ਮੋਬਾਈਲ ਉਪਰੋ ਸਕਰੀਨ ਸ਼ੌਟ ਲੈ ਕੇ ਕੈਫੇ ਮਾਲਕਾਂ ਨੂੰ ਦਿਖਾਉਣਤੇ ਦਿੱਤੀ ਜਾ ਰਹੀ ਹੈ। ਇਹ ਰੈਸਟੋਰੈਂਟ (ਕੈਫੇ) ਤੁਹਾਨੂੰ ਜੋਮੈਟੋ ਉਪਰ ਵੀ ਮਿਲਦਾ ਹੈ ਪਰ ਉਥੇ ਆਫਰ ਸਿਰਫ 20 ਫੀਸਦੀ ਤੱਕ ਦੀ ਹੈ ਅਤੇ ਇਥੇ 30 ਫੀਸਦੀ ਦੀ ਛੋਟ ਆਫਰ ਹੈ। ਕੈਫੇ ਨੇ ਪਰਿਵਾਰ ਜਾਂ ਦੋਸਤਾਂ ਨਾਲ ਬੈਠ ਕੇ ਖਾਣ ਦੇ ਨਾਲ ਨਾਲ ਹੋਮ ਡਲੀਵਰੀ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ।ਕੈਫੇ ਦੇ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਹੀ ਵਸਤੂਆਂ ਲਈ ਮਿਆਰੀ ਮਟੀਰੀਅਲ ਅਤੇ ਬਹੁਤ ਘੱਟ ਮੁੱਲ ਰੱਖਿਆ ਹੈ, ਫਿਰ ਵੀ ਤਿਉਹਾਰਾਂ ਦਾ ਸੀਜਨ ਹੋਣ ਕਾਰਨ ਇਹ ਆਫਰ ਦਿੱਤੀ ਗਈ ਹੈ। ਤੁਸੀਂ ਵੀ ਇਸ ਦਾ ਫਾਇਦਾ ਉਠਾਉ ਅਤੇ ਹੁਣ ਜਾਂ ਫਿਰ ਜਦੋਂ ਵੀ ਅਗਲੇ 10 ਦਿਨਾਂ ਦੇ ਅੰਦਰ ਅੰਦਰ ਤੁਸੀਂ ਚਾਹੋ ਤਾਂ ਇਸ ਦਾ ਸਕਰੀਨ ਸ਼ਾਟ ਲੈ ਕੇ ਰੇਟ ਕਾਰਡ ਦੇ ਰੇਟਾਂ ਤੋਂ 30 ਫੀਸਦੀ ਦੀ ਛੋਟ ਲੈ ਸਕਦੇ ਹੋ।