


0 ਬੇਰੁਜ਼ਗਾਰਾਂ ਨੂੰ ਕਰਜਾ ਮਨਜ਼ੂਰ/ਨਿਯੁਕਤੀ ਪੱਤਰ ਵੰਡਣ ਲਈ ਹੋਵੇਗਾ ਸਮਾਗਮ-ਸਹੋਤਾ
ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674
ਫਰੀਦਕੋਟ, 19 ਜਨਵਰੀ
ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਦਸੰਬਰ 2020 ਵਿੱਚ ਪ੍ਰਾਰਥੀਆਂ ਨੂੰ ਲਾਭ ਦੇਣ ਲਈ ਸਵੈ ਰੋਜਗਾਰ/ਰੋਜ਼ਗਾਰ/ਲੋਨ ਮੇਲੇ ਲਗਾਏ ਗਏ ਸਨ ਜਿਸ ਤਹਿਤ ਜਿਲ੍ਹਾ ਫਰੀਦਕੋਟ ਦੇ ਪ੍ਰਾਰਥੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਬੈਂਕਾਂ ਵੱਲੋੋਂ ਲੋਨ ਮੁਹੱਈਆ ਕਰਵਾਇਆ ਗਿਆ ਹੈ ਅਤੇ ਜਿੰਨਾ ਪ੍ਰਾਰਥੀਆਂ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਲਗਾਏ ਜਾਂਦੇ ਹਰ ਮਹੀਨੇ ਘੱਟੋ ਘੱਟ 2 ਰੋਜ਼ਗਾਰ ਮੇਲਿਆਂ ਦੁਆਰਾ ਪ੍ਰਾਈਵੇਟ ਕਾਰੋੋਬਾਰ ਸ਼ੁਰੂ ਕਰਨ ਲਈ ਲੋੋਨ ਮਿਲਿਆ ਹੈ ਜਾਂ ਨੌੌਕਰੀ ਮਿਲੀ ਹੈ, ਉਨ੍ਹਾਂ ਪ੍ਰਾਰਥੀਆਂ ਨੂੰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਜੀ ਵਲੋਂ ਕਰਜਾ ਮੰਜੂਰੀ/ਨਿਯੁਕਤੀ ਪੱਤਰ ਦਿੱਤੇ ਜਾਣੇ ਹਨ।
ਇਸ ਕਰਜਾ ਮੰਜੂਰੀ/ਨਿਯੁਕਤੀ ਪੱਤਰ ਵੰਡ ਸਮਾਰੋਹ ਦੇ ਸਬੰਧ ਵਿੱਚ ਵਧੀਕ ਡਿਪਟੀ ਕਮਿਸ਼ਨਰ-ਕਮ-ਸੀ.ਈ.ਓ. ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਰੀਦਕੋਟ ਸ: ਪ੍ਰੀਤ ਮਹਿੰਦਰ ਸਿੰਘ ਸਹੋਤਾ ਵਲੋਂ ਅੱਜ ਬਿਊਰੋ ਦਾ ਦੌਰਾ ਕੀਤਾ ਗਿਆ ਅਤੇ ਇਸ ਸਮਾਰੋਹ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਬਿਊਰੋ ਵਲੋਂ ਕੀਤੇ ਜਾ ਰਹੇ ਪ੍ਰਬੰਧਾ ਨੂੰ ਹੋਰ ਪੁਖਤਾ ਕਰਨ ਲਈ ਸੁਝਾਅ ਦਿੱਤੇ ਗਏ।







- “ਪੰਜਾਬ ਸਰਕਾਰ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਵਿਧਾਨ ਸਭਾ ਵਿੱਚ ਸਪੱਸ਼ਟ ਬਿਆਨ ਦੇਵੇ ਡਿਪਟੀ ਕਮਿਸ਼ਨਰ
- ਫੌਜ਼ ਵਿਚ ਭਰਤੀ ਹੋਣ ਦੇ ਚਾਹਵਾਨ ਨੋਜਵਾਨ 16 ਮਾਰਚ 2021 ਤੱਕ ਕਰ ਸਕਦੇ ਹਨ ਅਪਲਾਈ-ਡਿਪਟੀ ਕਮਿਸ਼ਨਰ
- ਜੀਵਨ ਨੂੰ ਨਵੀਂ ਦਿਸ਼ਾ , ਊਰਜਾ ਅਤੇ ਸਕਾਰਾਤਮਕਤਾ ਦੇ ਗਿਆ ਮਹਾਰਾਸ਼ਟਰ ਦਾ 54ਵਾਂ ਨਿਰੰਕਾਰੀ ਸੰਤ ਸਮਾਗਮ
- 30 ਰੁਪਏ ਵਿੱਚ ਰੁਪਏ 5 ਲੱਖ ਤੱਕ ਦਾ ਇਲਾਜ ਮੁਫਤ ਕਰਵਾਓ, ਸਰਕਾਰ ਵੱਲੋਂ ਵਿਸੇਸ ਸਹੂਲਤ
- 22 ਸਾਲ ਦੀ ਸ਼ਾਨਦਾਰ ਸੇਵਾਵਾਂ ਨਿਭਾਉਣ ਮਗਰੋੋਂ ਡੀ.ਪੀ.ਆਰ.ਓ ਦਫਤਰ ਦੇ ਡਰਾਈਵਰ ਸ: ਕੁਲਵੰਤ ਸਿੰਘ ਸੇਵਾਮੁਕਤ
More Stories
“ਪੰਜਾਬ ਸਰਕਾਰ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਵਿਧਾਨ ਸਭਾ ਵਿੱਚ ਸਪੱਸ਼ਟ ਬਿਆਨ ਦੇਵੇ ਡਿਪਟੀ ਕਮਿਸ਼ਨਰ
ਫੌਜ਼ ਵਿਚ ਭਰਤੀ ਹੋਣ ਦੇ ਚਾਹਵਾਨ ਨੋਜਵਾਨ 16 ਮਾਰਚ 2021 ਤੱਕ ਕਰ ਸਕਦੇ ਹਨ ਅਪਲਾਈ-ਡਿਪਟੀ ਕਮਿਸ਼ਨਰ
ਜੀਵਨ ਨੂੰ ਨਵੀਂ ਦਿਸ਼ਾ , ਊਰਜਾ ਅਤੇ ਸਕਾਰਾਤਮਕਤਾ ਦੇ ਗਿਆ ਮਹਾਰਾਸ਼ਟਰ ਦਾ 54ਵਾਂ ਨਿਰੰਕਾਰੀ ਸੰਤ ਸਮਾਗਮ