Breaking- ਪੰਜਾਬ ਦਾ ਮਾਹੌਲ ਦਿਨੋ-ਦਿਨ ਖਰਾਬ ਹੁੰਦਾ ਜਾ ਰਿਹਾ ਹੈ – ਰਾਜਾ ਵੜਿੰਗ
ਚੰਡੀਗੜ੍ਹ, 10 ਨਵੰਬਰ – (ਪੰਜਾਬ ਡਾਇਰੀ) ਪੰਜਾਬ ਕਾਂਗਰਸ ਦੇ ਪ੍ਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਪੂਰੀ ਤਰ੍ਹਾਂ ਅਰਾਜਕਤਾ ਹੈ ਅਤੇ ਸਰਕਾਰ ਫੇਲ੍ਹ ਹੋ ਗਈ ਹੈ। ਅਰਵਿੰਦ ਕੇਜਰੀਵਾਲ ਬੇਅਦਬੀ ਮਾਮਲਿਆਂ ਨੂੰ 24 ਘੰਟੇ ਵਿਚ ਇਨਸਾਫ ਕਰਨਾ ਭੁੱਲ ਗਏ ਹਨ ਅਤੇ ਲੋਕਾਂ ਨੇ ਕਾਨੂੰਨ ਆਪਣੇ ਹੱਥ ਲੈਣਾ ਸ਼ੁਰੂ ਕਰ ਦਿੱਤਾ ਹੈ।
It's complete anarchy in Punjab. As @AAPPunjab govt failed & @ArvindKejriwal forgot to do justice in sacrilege cases within 24 hours, people have started taking law in their own hands.
A dera follower has been reportedly killed in Kotkapura. Killings have no justification. pic.twitter.com/rsRjWLZ4Ri— Amarinder Singh Raja Warring (@RajaBrar_INC) November 10, 2022
Advertisement