Breaking- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੰਦੇ ਭਾਰਤ ਐਕਸਪ੍ਰੈਸ ਗੱਡੀ ਨੂੰ ਹਰੀ ਝੰਡੀ ਦਿੱਤੀ
ਨਵੀਂ ਦਿੱਲੀ, 11 ਨਵੰਬਰ – (ਪੰਜਾਬ ਡਾਇਰੀ) ਪ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲੁਰੂ ਵਿਚ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇਕੇ ਰਵਾਨਾ ਕੀਤਾ।
ਮੋਦੀ ਨੇ ਵੰਦੇ ਭਾਰਤ ਐਕਸਪ੍ਰੈਸ ਭਾਰਤ ਗੌਰਵ ਕਾਸ਼ੀ ਦਰਸ਼ਨ ਗੱਡੀ ਨੂੰ ਰਵਾਨਾ ਕੀਤਾ।
PM Modi flags off Vande Bharat Express, Bharat Gaurav Kashi Darshan Train in Bengaluru
Read @ANI Story | https://t.co/6OuzFZJ3mm#PMModi #bengaluru #VandeBharatExpress #BharatGauravKashiDarshan pic.twitter.com/SidjjCx38U
Advertisement— ANI Digital (@ani_digital) November 11, 2022