Breaking- ਪਾਰਟੀ ਮੁੱਖ ਦਫ਼ਤਰ, ਦਿੱਲੀ ਤੋਂ CM ਭਗਵੰਤ ਮਾਨ ਜੀ Live ਹੋਏ, ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ – ਦੇਖੋ ਵੀਡੀਓ
ਚੰਡੀਗੜ੍ਹ, 8 ਦਸੰਬਰ – (ਪੰਜਾਬ ਡਾਇਰੀ) ਮੁੱਖ ਮੰਤਰੀ ਭਗਵੰਤ ਮਾਨ ਜੀ ਲਾਈਵ ਹੋਏ, ਉਨ੍ਹਾਂ ਨੇ ਦਿੱਲੀ ਦੇ ਮੁੱਖ ਦਫਤਰ ਵਿਚ ਦਿੱਲੀ MCD ਚੋਣਾਂ ਵਿਚ ਮਿਲੀ ਜਿੱਤ ਤੋਂ ਬਾਅਦ ਕਿਹਾ ਆਮ ਆਦਮੀ ਪਾਰਟੀ ਨੂੰ ਅਜੇ 10 ਸਾਲ ਹੀ ਹੋਏ ਹਨ, ਨਾਲ ਹੀ ਉਹਨਾਂ ਕਿਹਾ ਕਿ ਭਾਜਪਾ ਨੂੰ ਸਾਡੇ ਉਮੀਦਵਾਰਾਂ ਨੇ ਪਿੱਛੇ ਛੱਡਦੇ ਹੋਏ ਆਪ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਜਿਸ ਲਈ ਮੈਂ ਦਿੱਲੀ ਦੇ ਸਾਰੇ ਲੋਕਾਂ ਧੰਨਵਾਦ ਕਰਦਾ ਹਾਂ ਕਿਉਕਿ ਆਮ ਆਦਮੀ ਦੀ ਪਾਰਟੀ ਨੂੰ ਜਿਤਾਉਣ ਵਿਚ ਉਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ
ਪਾਰਟੀ ਮੁੱਖ ਦਫ਼ਤਰ, ਦਿੱਲੀ ਤੋਂ CM #BhagwantMann ਜੀ Live https://t.co/FH0m9iHIiy
— Bhagwant Mann (@BhagwantMann) December 7, 2022
Advertisement