Breaking- ਭਗਵੰਤ ਮਾਨ ਦੇ ਝੂਠੇ ਦਾਅਵੇ ਕਰ ਰਹੀ ਹੈ ਪੰਜਾਬ ਦੀ ਸਰਕਾਰ ਕਿ ਅਸੀਂ ਗੈਂਗਸਟਰਾਂ ਨੂੰ ਨੱਥ ਪਾ ਰਹੇ ਹਾਂ, ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ, 8 ਦਸੰਬਰ – (ਪੰਜਾਬ ਡਾਇਰੀ) ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਕਿਹਾ ਕਿ ਹਲਾਤ ਏ ਪੰਜਾਬ !! ਆਏ ਦਿਨ ਕਾਰੋਬਾਰੀਆਂ ਨੂੰ ਧਮਕੀਆਂ ,ਫਿਰੌਤੀਆਂ ਤੇ ਫਿਰ ਕਤਲ ! ਪੁਲਿਸ ਨੌਜਵਾਨ ਦਾ ਵੀ ਕਤਲ ! ਕੀ ਇਹੀ ਹੈ ਬਦਲਾਵ ? ਭਗਵੰਤ ਮਾਨ ਦੇ ਝੂਠੇ ਦਾਅਵੇ ਕਿ ਅਸੀਂ ਗੈਂਗਸਟਰਾਂ ਨੂੰ ਨੱਥ ਪਾ ਰਹੇ ਹਾਂ। ਪਰ ਸਰਕਾਰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਚ ਪੂਰੀ ਤਰਾਂ ਫੇਲ ਸਾਬਿਤ ਹੋਈ ਹੈ।
ਹਲਾਤ ਏ ਪੰਜਾਬ !! ਆਏ ਦਿਨ ਕਾਰੋਬਾਰੀਆਂ ਨੂੰ ਧਮਕੀਆਂ ,ਫਿਰੌਤੀਆਂ ਤੇ ਫਿਰ ਕਤਲ ! ਪੁਲਿਸ ਨੌਜਵਾਨ ਦਾ ਵੀ ਕਤਲ ! ਕੀ ਇਹੀ ਹੈ ਬਦਲਾਵ ? @BhagwantMann ਦੇ ਝੂਠੇ ਦਾਅਵੇ ਕਿ ਅਸੀਂ ਗੈਂਗਸਟਰਾਂ ਨੂੰ ਨੱਥ ਪਾ ਰਹੇ ਹਾਂ। ਪਰ ਸਰਕਾਰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਚ ਪੂਰੀ ਤਰਾਂ ਫੇਲ ਸਾਬਿਤ ਹੋਈ ਹੈ। pic.twitter.com/IbKpQnVm8u
— Bikram Singh Majithia (@bsmajithia) December 8, 2022
Advertisement