Breaking- ਭਗਵੰਤ ਮਾਨ ਨੇ ਕਿਹਾ ਕਿ ਕੋਲੇ ਦੀ ਖਾਣ ‘ਚੋਂ ਪਹਿਲਾ ਰੈਕ ਅੱਜ ਪੰਜਾਬ ਦੇ ਰੋਪੜ ਥਰਮਲ ਪਲਾਂਟ ਵਿਖੇ ਪਹੁੰਚਿਆ, ਰੈਕ ਨੂੰ ਹਰੀ ਝੰਡੀ ਦੇ ਕੇ ਖ਼ੁਸ਼ੀ ਮਿਲੀ
ਚੰਡੀਗੜ੍ਹ, 17 ਦਸੰਬਰ – (ਪੰਜਾਬ ਡਾਇਰੀ) ਸੱਚੀਆਂ ਨੀਅਤਾਂ ਨੂੰ ਮੁਰਾਦਾਂ ਨੇ, ਝਾਰਖੰਡ ਤੋਂ ਪੰਜਾਬ ਦੀ ਆਪਣੀ ਕੋਲੇ ਦੀ ਖਾਣ ‘ਚੋਂ ਪਹਿਲਾ ਰੈਕ ਅੱਜ ਪੰਜਾਬ ਦੇ ਰੋਪੜ ਥਰਮਲ ਪਲਾਂਟ ਵਿਖੇ ਪਹੁੰਚਿਆ…ਰੈਕ ਨੂੰ ਹਰੀ ਝੰਡੀ ਦੇ ਕੇ ਖ਼ੁਸ਼ੀ ਮਿਲੀ…ਪੰਜਾਬ ਨੂੰ ਲਗਭਗ ₹1500 ਕਰੋੜ ਦਾ ਫ਼ਾਇਦਾ ਹੋਵੇਗਾ ਹੁਣ 30 ਸਾਲ ਤੱਕ ਕੋਲੇ ਦੀ ਕਮੀ ਦੀਆਂ ਖ਼ਬਰਾਂ ਪੰਜਾਬ ‘ਚ ਸੁਣਨ ਨੂੰ ਨਹੀਂ ਮਿਲਣਗੀਆਂ ।
ਹੁਣ ਪੰਜਾਬ ‘ਚ ਕੋਲੇ ਦੀ ਕਮੀ ਕਾਰਨ ਬਿਜਲੀ ਦੀ ਘਾਟ ਨਹੀਂ ਹੋਵੇਗੀ । ਅਸੀਂ ਕੋਲੇ ਪੱਖੋਂ ਸਰਪਲੱਸ ਹੋ ਚੁੱਕੇ ਹਾਂ ਇਹ ਨੇਕ ਕਾਰਜ ਕਰਨ ਪਿੱਛੇ ਸਾਰੇ ਅਧਿਕਾਰੀਆਂ ਦੀ ਮਿਹਨਤ ਵੀ ਹੈ ਸਾਰਿਆਂ ਨੂੰ ਵਧਾਈ ਵੀ ਦਿੰਦਾ ਹਾਂ।
ਮਾਰਚ 2023 ਤੱਕ ਕੋਲੇ ਦੀ ਖਾਣ ‘ਚੋਂ 25 ਲੱਖ ਟਨ ਕੋਲੇ ਦੀ ਉਤਪਾਦਨ ਦੀ ਯੋਜਨਾ ਬਣਾ ਚੁੱਕੇ ਹਾਂ 30 ਸਾਲ ਤੱਕ ਪੰਜਾਬ ‘ਚੋਂ ਕੋਲੇ ਦੀ ਕਮੀ ਨਹੀਂ ਆਵੇਗੀ ਨਾ ਹੀ ਕੋਲੇ ਦੀ ਘਾਟ ਵਾਲੀਆਂ ਖ਼ਬਰਾਂ ਸੁਣਨ ਨੂੰ ਮਿਲਣਗੀਆਂ..
ਪੰਜਾਬ ਦੀ ਆਪਣੀ ਕੋਲੇ ਦੀ ਖਾਣ ‘ਚੋਂ ਪਹਿਲੀ ਰੈਕ ਅੱਜ ਪੰਜਾਬ ਪਹੁੰਚੀ ਹੈ ਬਾਕੀ 2 ਰੈਕ ਵੀ ਜਲਦੀ ਪੰਜਾਬ ਪਹੁੰਚਣਗੀਆਂ ਹੁਣ ਤੱਕ ਅਸੀਂ ਕੋਲੇ ਦੀ ਖਾਣ ‘ਚੋਂ 1 ਲੱਖ ਮੀਟ੍ਰਿਕ ਟਨ ਕੋਲਾ ਕੱਢ ਚੁੱਕੇ ਹਾਂ।
ਸੱਚੀਆਂ ਨੀਅਤਾਂ ਨੂੰ ਮੁਰਾਦਾਂ ਨੇ…
ਝਾਰਖੰਡ ਤੋਂ ਪੰਜਾਬ ਦੀ ਆਪਣੀ ਕੋਲੇ ਦੀ ਖਾਣ ‘ਚੋਂ ਪਹਿਲਾ ਰੈਕ ਅੱਜ ਪੰਜਾਬ ਦੇ ਰੋਪੜ ਥਰਮਲ ਪਲਾਂਟ ਵਿਖੇ ਪਹੁੰਚਿਆ…ਰੈਕ ਨੂੰ ਹਰੀ ਝੰਡੀ ਦੇ ਕੇ ਖ਼ੁਸ਼ੀ ਮਿਲੀ…ਪੰਜਾਬ ਨੂੰ ਲਗਭਗ ₹1500 ਕਰੋੜ ਦਾ ਫ਼ਾਇਦਾ ਹੋਵੇਗਾ…ਹੁਣ 30 ਸਾਲ ਤੱਕ ਕੋਲੇ ਦੀ ਕਮੀ ਦੀਆਂ ਖ਼ਬਰਾਂ ਪੰਜਾਬ ‘ਚ ਸੁਣਨ ਨੂੰ ਨਹੀਂ ਮਿਲਣਗੀਆਂ… pic.twitter.com/fQ54gNiMvu— Bhagwant Mann (@BhagwantMann) December 16, 2022
Advertisement