Breaking News- ਅਹਿਮ ਖ਼ਬਰ – ਪੰਜਾਬ ਦੀ ਨਵੀਂ ਬਣ ਰਹੀ ਇੰਡਸਟਰੀ ਪਾਲਿਸੀ ਨੂੰ ਲੈ ਕੇ ਸੀਐਮ ਮਾਨ ਨੇ ਚਰਚਾ ਕੀਤੀ
ਚੰਡੀਗੜ੍ਹ, 2 ਫਰਵਰੀ – ਸੀਐਮ ਭਗਵੰਤ ਮਾਨ ਨੇ ਇੰਡਸਟਰੀ ਵਿਭਾਗ ਨਾਲ ਅਹਿਮ ਮੀਟਿੰਗ ਕੀਤੀ । ਪੰਜਾਬ ਦੀ ਨਵੀਂ ਬਣ ਰਹੀ ਇੰਡਸਟਰੀ ਪਾਲਿਸੀ ਨੂੰ ਲੈ ਕੇ ਚਰਚਾ ਕੀਤੀ । ਹੈਦਰਾਬਾਦ, ਚੇਨੱਈ ਤੇ ਮੁੰਬਈ ਦੌਰੇ ਦੌਰਾਨ ਉਦਯੋਗਪਤੀਆਂ ਵੱਲੋਂ ਮਿਲੇ ਸੁਝਾਆਂ ਨੂੰ ਵੀ ਪਾਲਿਸੀ ‘ਚ ਸ਼ਾਮਲ ਕਰਨ ਬਾਰੇ ਵਿਚਾਰਾਂ ਕੀਤੀਆਂ । ਉਨ੍ਹਾਂ ਕਿਹਾ ਕਿ ਬਹੁਤ ਜਲਦ ਇਹ ਪਾਲਿਸੀ ਪੰਜਾਬ ਤੇ ਵਪਾਰੀ ਵਰਗ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ ।