Breaking News- ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਨੇ ਵਿਧਾਨ ਸਭਾ ਹਲਕਾ ਅਜਨਾਲਾ ਮੰਡੀ ਵਿੱਚ ਸ਼ੈੱਡ ਬਣਾਉਣ ਦਾ ਨੀਂਹ ਪੱਥਰ ਰੱਖਿਆ
ਚੰਡੀਗੜ੍ਹ, 6 ਫਰਵਰੀ – ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਨੇ ਵਿਧਾਨ ਸਭਾ ਹਲਕਾ ਅਜਨਾਲਾ ਵਿਚ ਵੱਖ-ਵੱਖ ਅਨਾਜ ਮੰਡੀਆਂ ਸੰਗਤਪੁਰਾ ਮੰਡੀ, ਚੱਕ ਸਿਕੰਦਰ ਮੰਡੀ, ਖਤਰਾਏ ਕਲਾਂ ਮੰਡੀ ਅਤੇ ਚੱਕ ਡੋਗਰਾ ਮੰਡੀ ਦੇ ਨਵੀਨੀਕਰਨ ਅਤੇ ਮੰਡੀ ਵਿਚ ਸ਼ੈੱਡ ਬਣਾਉਣ ਦਾ ਨੀਂਹ ਪੱਥਰ ਰੱਖਿਆ । ਉਨ੍ਹਾਂ ਨੇ ਕਿਹਾ ਕਿ ਪਿੰਡਾਂ ਅਤੇ ਕਿਸਾਨਾਂ ਦੀ ਭਲਾਈ ਲਈ ਮਾਨ ਸਰਕਾਰ ਹਮੇਸ਼ਾ ਵਚਨਬੱਧ ਹੈ।