ਤਾਜਾ ਖਬਰਾਂਐੱਸ ਪੀ ਸੰਗਰੂਰ ਕਰਨਵੀਰ ਸਿੰਘ ਪੀ ਪੀ ਐੱਸ ਦੇ ਖ਼ਿਲਾਫ਼ ਕੇਸ ਦਰਜ by punjabdiaryMay 10, 20220191 शेयर0 ਸੰਗਰੂਰ 🚩ਐੱਸ ਪੀ ਸੰਗਰੂਰ ਕਰਨਵੀਰ ਸਿੰਘ ਪੀ ਪੀ ਐੱਸ ਦੇ ਖ਼ਿਲਾਫ਼ ਕੇਸ ਦਰਜ 🚩ਰੀਡਰ ਏ ਐਸ ਆਈ ਦਵਿੰਦਰ ਸਿੰਘ ਗ੍ਰਿਫਤਾਰ 🚩ਸੰਗਰੂਰ ਦੇ ਸਿਟੀ 1 ਪੁਲਿਸ ਥਾਣੇ ਵਿਚ ਐੱਫ਼ ਆਈ ਆਰ ਨੰਬਰ 66 ਮਿਤੀ 9.5.22 ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਕੇਸ ਦਰਜ Advertisement