ਪੰਜਾਬ ਦੇ ਹਲਾਤਾ ਨੂੰ ਬਿਆਨ ਕਰਦ ਨਾਟਕ “ਚਲਾਕ ਸਿਧਰੇ” ਬਣਿਆ ਲੋਕਾ ਦੀ ਪਹਿਲੀ ਪਸੰਦ — ਤਨੌਜ ਟਿੱਬਾ
ਚਲਾਕ ਸਿਧਰੇ ਨਾਟਕ ਨੂੰ ਵੱਖ-ਵੱਖ ਥਾਵਾਂ ਤੇ ਪਸੰਦ ਕੀਤਾ ਜਾਂ ਰਿਹਾ ਹੈ ਪੰਜਾਬ ਦੇ ਮੌਜੂਦਾ ਹਾਲਾਤ ਆਮ ਲੋਕਾਂ ਦੀ ਕਹਾਣੀ ਨੂੰ ਦਰਸਾ ਰਿਹਾ ਹੈ ਇਸ ਨਾਟਕ ਦੀ ਖਾਸੀਅਤ ਇਹ ਹੈ ਕਿ ਕਲਾਕਾਰਾਂ ਵੱਲੋਂ ਅਦਾ ਕੀਤੇ ਗਏ ਹਰ ਰੋਲ ਹਰ ਉਮਰ ਦੇ ਲੋਕਾਂ ਨੇ ਪਸੰਦ ਕੀਤੇ ਗਏ ਇਸ ਨਾਟਕ ਨੂੰ ਬੇਹੱਦ ਪਸੰਦ ਕੀਤਾ ਇਸ ਨਾਟਕ ਵਿੱਚ ਖਾਸ ਗੱਲ ਇਹ ਸੀ ਕਿ ਇੱਕ ਪਾਤਰ ਵਲੋਂ ਤਿੰਨ ਤਿੰਨ ਰੋਲ ਅਦਾ ਕੀਤੇ ਗਏ ਹਰ ਰੋਲ ਦਰਸ਼ਕਾਂ ਵਲੋਂ ਤਾਂੜੀਆ ਮਾਰੀਆਂ ਜਾਂਦੀਆਂ ਸੀ ਬਹੁਤ ਸਾਰੇ ਲੋਕਾਂ ਨਾਟਕ ਦੇਖ ਦੇ ਰੋੜ ਤੇ ਹੱਸਣ ਲੱਗ ਜਾਂਦੇ ਸੀ ਇਹ ਨਾਟਕ ਪਿੱਛਲੇ ਇੱਕ ਸਾਲ ਤੋਂ ਲਗਾਤਾਰ ਵੱਖ-ਵੱਖ ਸਟੇਜਾਂ ਤੇ ਖੇਡਿਆ ਜਾ ਰਿਹਾ । ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਇਸ ਨਾਟਕ ਦੀ ਟੀਮ ਨੂੰ ਵਿਸੇਸ਼ ਸਨਮਾਨ ਦਿੱਤਾ ਗਿਆ ਇਸ ਨਾਟਕ ਦੇ ਲੇਖਕ ਟਾਟਾ ਬੈਨੀਪਾਲ ਹਨ ਜਿਹਨਾਂ ਨੇ ਬਹੁਤ ਸਾਰੀਆਂ ਪ੍ਰਸਿੱਧ ਫਿਲਮਾਂ ਲਿਖਿਆ ਹਨ ਇਸ ਟੀਮ ਦੇ ਮੁੱਖ ਪ੍ਰਸਿੱਧ ਕਲਾਕਾਰ ਭਾਨਾ ਭਗੌੜਾ ਤਨੋਜ ਟਿੱਬਾ ਬੀਬੋ ਭੂਆ ਹਰਦੀਪ ਸਿੰਘ ਸਰਪੰਚ ਅਮਨਾ ਚੇਅਰਮੈਨ ਸਤਿਨਾਮ ਸਿੰਘ ਧਾਲੀਵਾਲ , ਜਸਪ੍ਰੀਤ ਕੌਰ ਭੂਟੋਂ ਇਸ ਟੀਮ ਨੇ ਅਦਾਕਾਰਾ ਨੇ ਵੱਖ ਵੱਖ ਰੋਲ ਕੀਤੇ ਸਾਰੀ ਟੀਮ ਦੀ ਕਲਾਕਾਰੀ ਬਹੁਤ ਹੀ ਕਮਾਲ ਦੀ ਹੈ ਇਸ ਨਾਟਕ ਦੀ ਚਰਚਾ ਪੂਰੇ ਪੰਜਾਬ ਦੇ ਕੋਨੇ-ਕੋਨੇ ਵਿੱਚ ਹੋਣ ਲੱਗੇ ਏ । ਹੁਣ ਇਹ ਨਾਟਕ ਪੰਜਾਬ ਤੋਂ ਬਾਅਦ ਕਨੇਡਾ ਦੀਆਂ ਵੱਖ ਵੱਖ ਸਥਾਨਾਂ ਵਿੱਚ ਖੇਡਿਆ ਜਾਂਣਾ ਹੈ ਇਸ ਨਾਟਕ ਦੀ ਕਨੇਡਾ ਦੇ ਲੋਕਾਂ ਨੂੰ ਬੇਸਬਰੀ ਨਾਲ ਉਡੀਕ ਕਰ ਰਹੇ ਨੇ।
ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ 75082-54006