ਸਿਆਸੀਤਾਜਾ ਖਬਰਾਂBIG BREAKING NEWS -ਹੁਣੇ ਹੁਣੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੂ ਮੁਸੇਵਲਾ ਦੇ ਘਰ ਪਹੁੰਚੇ by punjabdiaryJune 3, 202201524 शेयर0 ਮਾਨਸਾ ਪੰਜਾਬ ਡਾਇਰੀ, 3 ਜੂਨ ਹੁਣੇ ਹੁਣੇ ਖਬਰ ਆਈ ਹੈ ਕੇ ਪੰਜਾਬ ਦੇ ਮੁਸਕ ਮੰਤਰੀ ਸਿੱਧੂ ਮੁੱਸੇਵਾਲਾ ਦੇ ਘਰ ਪਹੁੰਚੇ ਹਨ ਤੇ ਓਹਨਾ ਦੀਆਂ ਗੱਡੀਆਂ ਘਰ ਅੰਦਰ ਦਾਖਲ ਹੋ ਗਈਆਂ ਹਨ ਤੇ ਮੀਡੀਆ ਨੂੰ ਇਸ ਦੀ ਕਵਰੇਜ ਤੋਂ ਫਿਲਹਾਲ ਦੂਰ ਰੱਖਿਆ ਹੋਇਆ। ਕਤਲ ਤੋ ਬਾਦ ਚੌਥੇ ਦਿਨ ਮਾਨ ਅੱਜ ਸਿੱਧੂ ਦੇ ਘਰ ਪਹੁੰਚੇ ਹਨ।