ਭਦੌੜ, 16 ਜੂਨ – (ਪੰਜਾਬ ਡਾਇਰੀ) ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਹਲਕਾ ਭਦੌੜ ਵਿਖੇ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿਚ ਰੋਡ ਸ਼ੋ ਕੀਤਾ । ਭਗਵੰਤ ਮਾਨ ਨੇ ਕਿਹਾ ਕਿ
70 ਸਾਲ ਤੋਂ ਟਾਹਣੀ ਉਲਝੀ ਹੋਈ ਹੈ । ਮੇਰੇ ਕੋਲ ਲਿਸਟਾਂ ਬਣੀਆਂ ਹੋਈਆਂ ਹਨ। ਕਈਆਂ ਦੇ ਅੰਦਰ ਜਾਣ ਦੀ ਵਾਰੀ ਹੈ ਅਤੇ ਕਈਆਂ ਦੀ ਤਿਆਰੀ ਹੈ।