Big News- ਹਵਾਈ ਫ਼ੌਜ ‘ਚ ਭਰਤੀ ਹੋਇਆ ਪਹਿਲਾ ਦਸਤਾਰਧਾਰੀ ਸਿੱਖ
ਚੰਡੀਗੜ੍ਹ, 21 ਜੁਲਾਈ – (ਪੰਜਾਬ ਡਾਇਰੀ) ਅਮਰੀਕਾ ਦੀ ਹਵਾਈ ਫ਼ੌਜ ‘ਚ ਭਾਰਤੀ ਸਿੱਖ ਗੁਰਸ਼ਰਨ ਸਿੰਘ ਵਿਰਕ ਨੂੰ ਸਾਬਤ ਸਿੱਖੀ ਸਰੂਪ ‘ਚ ਨੌਕਰੀ ‘ਤੇ ਸੇਵਾਵਾਂ ਨਿਭਾਉਣ ਦੀ ਇਜਾਜ਼ਤ ਦਿੱਤੀ ਹੈ। ਗੁਰਸ਼ਰਨ ਸਿੰਘ ਵਿਰਕ ਨੇ ਪਹਿਲੇ ਸਾਬਤ ਸਿੱਖ ਸਰੂਪ ‘ਚ ਅਮਰੀਕਾ ਦੀ ਹਵਾਈ ਫ਼ੌਜ ‘ਚ ਸ਼ਾਮਿਲ ਹੋਣ ਦਾ ਮਾਣ ਹਾਸਲ ਕੀਤਾ ਹੈ।