ਸਿਆਸੀਤਾਜਾ ਖਬਰਾਂBreaking News-ਭਗਵੰਤ ਮਾਨ ਬੋਲੇ: ਕਈਆਂ ਦੇ ਅੰਦਰ ਜਾਣ ਦੀ ਵਾਰੀ ਤੇ ਕਈਆਂ ਦੀ ਤਿਆਰੀpunjabdiaryJune 16, 2022 by punjabdiaryJune 16, 20220 ਭਦੌੜ, 16 ਜੂਨ – (ਪੰਜਾਬ ਡਾਇਰੀ) ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਹਲਕਾ ਭਦੌੜ ਵਿਖੇ ਪਾਰਟੀ ਉਮੀਦਵਾਰ ਗੁਰਮੇਲ...
ਅਪਰਾਧਤਾਜਾ ਖਬਰਾਂBig News-ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵਰਤੇ ਗਏ ਹਥਿਆਰਾਂ ਦੇ ਨੇੜੇ ਪਹੁੰਚੀ ਪੁਲਿਸ,ਜਲਦ ਕੀਤੇ ਜਾ ਸਕਦੇ ਹਨ ਬਰਾਮਦpunjabdiaryJune 16, 2022 by punjabdiaryJune 16, 20220 16 ਜੂਨ – (ਪੰਜਾਬ ਡਾਇਰੀ) ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪੰਜਾਬ ਪੁਲਿਸ ਬੀਤੇ ਦਿਨ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਲੈ ਕੇ ਆਈ...
ਤਾਜਾ ਖਬਰਾਂBreaking News-ਸ਼ਹਿਰ ‘ਚ ਦੋ ਮੁੱਖ ਮੰਤਰੀਆਂ ਦੀ ਫੇਰੀ ਦਰਮਿਆਨ ਅਲਰਟ ਦੇ ਬਾਵਜੂਦ ਵੀ ਲੁਟੇਰਿਆਂ ਨੇ ਕੀਤੀ 5 ਲੱਖ ਰੁਪਏ ਦੀ ਲੁੱਟpunjabdiaryJune 15, 2022 by punjabdiaryJune 15, 20220 ਜਲੰਧਰ, 15 ਜੂਨ – (ਪੰਜਾਬ ਡਾਇਰੀ) ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਫੇਰੀ ਕਾਰਨ ਕਮਿਸ਼ਨਰੇਟ...
ਤਾਜਾ ਖਬਰਾਂBreaking News-ਦਿੱਲੀ ਪੁਲਿਸ ਕਾਂਗਰਸ ਹੈੱਡਕੁਆਰਟਰ ‘ਚ ਹੋਈ ਦਾਖਲ, ਜਾਣੋ ਵਜ੍ਹਾpunjabdiaryJune 15, 2022 by punjabdiaryJune 15, 20220 ਨਵੀਂ ਦਿੱਲੀ, 15 ਜੂਨ – (ਪੰਜਾਬ ਡਾਇਰੀ) ਦਿੱਲੀ ਪੁਲਿਸ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ 24 ਅਕਬਰ ਰੋਡ ਸਥਿਤ ਮੁੱਖ ਦਫ਼ਤਰ ਵਿੱਚ ਦਾਖ਼ਲ ਹੋਈ। ਪਰ, ਪੁਲਿਸ...
ਤਾਜਾ ਖਬਰਾਂBig News-ਭਾਰਤ ‘ਚ ਜਲਦ 5ਜੀ ਸੇਵਾਵਾਂ ਸ਼ੁਰੂ ਹੋਣਗੀਆਂ, ਕੇਂਦਰੀ ਮੰਤਰੀ ਮੰਡਲ ਵੱਲੋਂ ਸਪੈਕਟਰਮ ਨਿਲਾਮੀ ਨੂੰ ਮਨਜ਼ੂਰੀpunjabdiaryJune 15, 2022 by punjabdiaryJune 15, 20220 ਨਵੀਂ ਦਿੱਲੀ, 15 ਜੂਨ – (ਪੰਜਾਬ ਡਾਇਰੀ) ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਵਿੱਚ ਪੰਜਵੀਂ ਪੀੜ੍ਹੀ ਦੀਆਂ ਦੂਰਸੰਚਾਰ ਸੇਵਾਵਾਂ ਸ਼ੁਰੂ ਕਰਨ ਲਈ ਇੱਕ ਅਹਿਮ ਫੈਸਲਾ ਲਿਆ...
ਜਨਤਕ ਸਮੱਸਿਆਵਾਂਤਾਜਾ ਖਬਰਾਂBreaking News-ਮੋਗਾ ਵਿਖੇ ਪਾਸਪੋਰਟ ਐਪਲੀਕੇਸ਼ਨ ਕੋਟਾ 80 ਤੱਕ ਵਧਾਇਆ- ਆਰਪੀਓ ਯਸ਼ਪਾਲpunjabdiaryJune 15, 2022 by punjabdiaryJune 15, 20220 ਮੋਗਾ ਵਿਖੇ ਪਾਸਪੋਰਟ ਐਪਲੀਕੇਸ਼ਨ ਕੋਟਾ 80 ਤੱਕ ਵਧਾਇਆ- ਆਰਪੀਓ ਯਸ਼ਪਾਲ ਬਿਨੈਕਾਰਾਂ ਨੂੰ ਸਲਾਟ ਦੀ ਉਪਲਬੱਧਤਾ www.passportindia.gov.in ’ਤੇ ਚੈਕ ਕਰਨ ਦਾ ਸੱਦਾ ਜਲੰਧਰ, 15 ਜੂਨ –...
ਤਾਜਾ ਖਬਰਾਂਦੁਰਘਟਨਾBreaking News-ਅੰਮ੍ਰਿਤਸਰ ਦੇ ਵੱਲਾ ਰੋਡ ‘ਤੇ ਚੱਲਦੇ ਟਰੱਕ ਨੂੰ ਲੱਗੀ ਅੱਗpunjabdiaryJune 15, 2022 by punjabdiaryJune 15, 20220 ਅੰਮ੍ਰਿਤਸਰ, 15 ਜੂਨ – (ਪੰਜਾਬ ਡਾਇਰੀ) ਅੰਮ੍ਰਿਤਸਰ ਦੇ ਵੱਲਾ ਰੋਡ ‘ਤੇ ਗੁਮਟਾਲਾ ਤੋਂ ਹੁਸ਼ਿਆਰਪੁਰ ਜਾ ਰਹੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ, ਅੱਗ ਲੱਗਦੇ ਹੀ...
ਤਾਜਾ ਖਬਰਾਂਦੁਰਘਟਨਾBig News-ਬੋਰਵੈੱਲ ‘ਚ ਫਸਿਆ ਰਾਹੁਲ 106 ਘੰਟਿਆਂ ਬਾਅਦ ਜਿੱਤਿਆ ਜ਼ਿੰਦਗੀ ਦੀ ਜੰਗpunjabdiaryJune 15, 2022 by punjabdiaryJune 15, 20220 ਛੱਤਸੀਗੜ੍ਹ, 15 ਜੂਨ – (ਪੰਜਾਬ ਡਾਇਰੀ) ਜੰਜਗੀਰ ਦੇ ਪੀਹਰੀਦ ‘ਚ ਬੋਰਵੈੱਲ ‘ਚ ਫਸੇ ਰਾਹੁਲ ਨੂੰ ਮੰਗਲਵਾਰ ਦੇਰ ਰਾਤ ਇਲਾਜ ਲਈ ਅਪੋਲੋ ਹਸਪਤਾਲ ਲਿਆਂਦਾ ਗਿਆ। ਐਂਬੂਲੈਂਸ...
ਜਨਤਕ ਸਮੱਸਿਆਵਾਂਤਾਜਾ ਖਬਰਾਂBig News-ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਘਰ ਬੈਠੇ ਹੀ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਸਹੂਲਤ ਸ਼ੁਰੂ ਕੀਤੀpunjabdiaryJune 14, 2022 by punjabdiaryJune 14, 20220 14 ਜੂਨ – (ਪੰਜਾਬ ਡਾਇਰੀ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਾਸੀਆਂ ਨੂੰ ਖੱਜਲ ਖ਼ੁਆਰੀ ਤੋਂ ਬਚਾਉਣ ਲਈ ਅੱਜ ਆਨਲਾਈਨ ਡਰਾਇਵਿੰਗ ਲਾਇਸੈਂਸ ਬਣਾਉਣ ਦੀ...
ਤਾਜਾ ਖਬਰਾਂBreaking News-ਪੰਜਾਬ ਦੇ ਠੇਕੇਦਾਰਾਂ ਨੇ ਆਪ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾpunjabdiaryJune 14, 2022 by punjabdiaryJune 14, 20220 ਪੰਜਾਬ ਦੇ ਠੇਕੇਦਾਰਾਂ ਨੇ ਆਪ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ ਮੋਹਾਲੀ, 14 ਜੂਨ – (ਪੰਜਾਬ ਡਾਇਰੀ) ਪੰਜਾਬ ਦੇ ਠੇਕੇਦਾਰਾਂ ਨੇ ਆਪ ਸਰਕਾਰ ਖ਼ਿਲਾਫ਼ ਮੋਰਚਾ ਖੋਲ ਦਿੱਤਾ...