ਸਰਕਾਰੀ/ਕਰਮਚਾਰੀ ਤਾਜਾ ਖਬਰਾਂBreaking- 1 ਜੁਲਾਈ ਤੋਂ ਜ਼ਰੂਰ ਮਿਲੇਗੀ ਮੁਫ਼ਤ ਬਿਜਲੀ: ਵਿੱਤ ਮੰਤਰੀ ਹਰਪਾਲ ਚੀਮਾ ਪੰਜਾਬ ਬਜਟpunjabdiaryJune 27, 2022 by punjabdiaryJune 27, 20220 Breaking- 1 ਜੁਲਾਈ ਤੋਂ ਜ਼ਰੂਰ ਮਿਲੇਗੀ ਮੁਫ਼ਤ ਬਿਜਲੀ: ਵਿੱਤ ਮੰਤਰੀ ਹਰਪਾਲ ਚੀਮਾ 27 ਜੂਨ – (ਪੰਜਾਬ ਡਾਇਰੀ) ਪੰਜਾਬ ਬਜਟ 2022 ਆਮ ਆਦਮੀ ਪਾਰਟੀ (AAP) ਦੀ...
ਸਰਕਾਰੀ/ਕਰਮਚਾਰੀ ਤਾਜਾ ਖਬਰਾਂBig News-ਅਗਨੀਵੀਰਾਂ ਦੀ ਪਹਿਲੀ ਭਰਤੀ ਲਈ ਫੌਜ ਨੇ ਕੀਤਾ ਨੋਟੀਫਿਕੇਸ਼ਨ ਜਾਰੀpunjabdiaryJune 20, 2022 by punjabdiaryJune 20, 20220 ਨਵੀਂ ਦਿੱਲੀ, 20 ਜੂਨ – (ਪੰਜਾਬ ਡਾਇਰੀ) ਭਾਰਤੀ ਫੌਜ ਨੇ ‘ਅਗਨੀਪਥ ਸਕੀਮ’ ਤਹਿਤ ਅਗਨੀਵੀਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅਗਨੀਵੀਰ ਭਰਤੀ ਰੈਲੀ ਲਈ...
ਸਰਕਾਰੀ/ਕਰਮਚਾਰੀ ਤਾਜਾ ਖਬਰਾਂBreaking News-‘ਅਗਨੀਪਥ’ ਠੇਕਾ ਫੌਜੀ ਭਰਤੀ ਖਿਲਾਫ ਫਰੀਦਕੋਟ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕ ਮੁਜ਼ਾਹਰਾ ਭਲਕੇ 20 ਨੂੰpunjabdiaryJune 18, 2022 by punjabdiaryJune 18, 20220 ਫਰੀਦਕੋਟ, 18 ਜੂਨ – (ਪੰਜਾਬ ਡਾਇਰੀ) “ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੀ ਚਾਰ ਸਾਲ ਦੇ ਠੇਕੇ ਤੇ ਫੌਜੀ ਭਰਤੀ...
ਸਰਕਾਰੀ/ਕਰਮਚਾਰੀ ਤਾਜਾ ਖਬਰਾਂBig News-ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਝਟਕਾ, ਸ਼ਾਮਲਾਟ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਮਿਲਿਆ ਸਟੇਅpunjabdiaryJune 16, 2022 by punjabdiaryJune 16, 20220 ਮੋਹਾਲੀ, 16 ਜੂਨ – (ਪੰਜਾਬ ਡਾਇਰੀ) ਮੁੱਲਾਪੁਰ ਸਮੇਤ ਮੁਹਾਲੀ ਜ਼ਿਲ੍ਹੇ ਦੇ 7 ਪਿੰਡਾਂ ਦੇ 1000 ਪਰਿਵਾਰ ਉਪਰ ਉਜੜਨ ਦੀ ਤਲਵਾਰ ਲਟਕ ਰਹੀ ਸੀ। ਇਹ ਪਰਿਵਾਰ...
ਸਰਕਾਰੀ/ਕਰਮਚਾਰੀ ਤਾਜਾ ਖਬਰਾਂBig News-ਜਾਅਲੀ ਸਰਟੀਫਿਕੇਟਾਂ ‘ਤੇ ਨੌਕਰੀਆਂ ਹਾਸਲ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਮਾਨ ਵੱਲੋਂ ਚਿਤਾਵਨੀpunjabdiaryJune 11, 2022 by punjabdiaryJune 11, 20220 ਚੰਡੀਗੜ੍ਹ, 11 ਜੂਨ – (ਪੰਜਾਬ ਡਾਇਰੀ) ਪੰਜਾਬ ਵਿੱਚ ਜਾਅਲੀ ਡਿਗਰੀਆਂ ਉਤੇ ਸਰਕਾਰੀ ਨੌਕਰੀ ਕਰਨ ਵਾਲਿਆਂ ਉਤੇ ਜਲਦ ਹੀ ਗਾਜ਼ ਡਿੱਗੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ...
ਸਰਕਾਰੀ/ਕਰਮਚਾਰੀ ਤਾਜਾ ਖਬਰਾਂBig News-ਸਰਕਾਰ ਦੇ ਭਰੋਸੇ ਮਗਰੋਂ ਰਜਿਸਟਰੀਆਂ ਹੋਣੀਆ ਸ਼ੁਰੂpunjabdiaryJune 9, 2022 by punjabdiaryJune 9, 20220 ਚੰਡੀਗੜ੍ਹ, 9 ਜੂਨ – (ਪੰਜਾਬ ਡਾਇਰੀ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਭਰੋਸੇ ਉਪਰੰਤ ਮਾਲ ਵਿਭਾਗ ਦੇ ਸਟਾਫ ਦੀ...
ਸਰਕਾਰੀ/ਕਰਮਚਾਰੀ ਤਾਜਾ ਖਬਰਾਂBreaking News–ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਬਜਟ ਸੈਸ਼ਨ ਦੇ ਦੂਜੇ ਦਿਨ ਮੋਹਾਲੀ ਤੋਂ ਪੰਜਾਬ ਵਿਧਾਨ ਸਭਾ ਵੱਲ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ -ਗੁਰਜੰਟ ਸਿੰਘ ਕੋਕਰੀ ਕਲਾਂpunjabdiaryJune 3, 2022 by punjabdiaryJune 3, 20220 9 ਜੂਨ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ ਮੰਗ ਪੱਤਰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੀ ਫਰੀਦਕੋਟ ਵਿਖੇ ਹੋਈ ਜ਼ੋਨਲ ਕਨਵੈਨਸ਼ਨ ਫਰੀਦਕੋਟ,...
ਸਰਕਾਰੀ/ਕਰਮਚਾਰੀ ਤਾਜਾ ਖਬਰਾਂBreaking–ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਫ਼ਰੀਦਕੋਟ ਵਿਖੇ ਜ਼ੋਨਲ ਕਨਵੈਨਸ਼ਨ ਅੱਜpunjabdiaryJune 2, 2022 by punjabdiaryJune 2, 20220 ਫਰੀਦਕੋਟ , 2 ਜੂਨ – (ਪੰਜਾਬ ਡਾਇਰੀ) ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ 1680 ਸੈਕਟਰ 22 ਬੀ , ਚੰਡੀਗੜ੍ਹ ਵੱਲੋਂ ਚੌਥੀ...
ਸਰਕਾਰੀ/ਕਰਮਚਾਰੀ ਤਾਜਾ ਖਬਰਾਂPSPCL Recruitment 2022: ਪੰਜਾਬ ਬਿਜਲੀ ਵਿਭਾਗ ਵਿੱਚ ਬੰਪਰ ਭਰਤੀ, ਇਸ ਵੈੱਬਸਾਈਟ ਤੋਂ 1690 ਅਸਾਮੀਆਂ ਲਈ ਕਰੋ ਅਪਲਾਈpunjabdiaryJune 1, 2022 by punjabdiaryJune 1, 20220 ਚੰਡੀਗੜ੍ਹ , 1 ਜੂਨ – ( ਪੰਜਾਬ ਡਾਇਰੀ ) ਪੰਜਾਬ ਬਿਜਲੀ ਵਿਭਾਗ (ਪੰਜਾਬ ਪਾਵਰ ਕਾਰਪੋਰੇਸ਼ਨ ਭਰਤੀ 2022) ਵਿੱਚ ਅਸਿਸਟੈਂਟ ਲਾਈਨਮੈਨ (PSPCL ਅਸਿਸਟੈਂਟ ਲਾਈਨਮੈਨ ਭਰਤੀ 2022)...
ਸਰਕਾਰੀ/ਕਰਮਚਾਰੀ ਤਾਜਾ ਖਬਰਾਂਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਫ਼ਰੀਦਕੋਟ ਵਿਖੇ ਜ਼ੋਨਲ ਕਨਵੈਨਸ਼ਨ 3 ਜੂਨ ਨੂੰpunjabdiaryMay 30, 2022 by punjabdiaryMay 30, 20220 ਫਰੀਦਕੋਟ , 30 ਮਈ ( ਪੰਜਾਬ ਡਾਇਰੀ ) ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਵੱਲੋਂ ਮੋਗਾ ਵਿਖੇ ਸੂਬਾਈ ਕਨਵੈਨਸ਼ਨ ਵਿੱਚ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਅੰਮ੍ਰਿਤਸਰ ,...