ਤਾਜਾ ਖਬਰਾਂਭਾਰਤ ਆਇਆ 110 ਮੁਸਲਿਮ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਪਰਤਿਆpunjabdiaryMay 23, 2022 by punjabdiaryMay 23, 20220 ਅੰਮ੍ਰਿਤਸਰ : 23, ਮਈ-2022 (ਪੰਜਾਬ ਡਾਇਰੀ) ਇਕ ਹਫ਼ਤੇ ਦੇ ਦੌਰੇ ਉਪਰ ਭਾਰਤ ਆਇਆ 110 ਮੁਸਲਿਮ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਪਰਤ ਗਿਆ ਹੈ। ਹਜ਼ਰਤ ਅਮੀਰ ਖੁਸਰੋ...
ਤਾਜਾ ਖਬਰਾਂਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂਵਾਲਾ ਵਿਖੇ 24 ਮਈ ਨੂੰ ਮਨਾਇਆ ਜਾਵੇਗਾpunjabdiaryMay 23, 2022 by punjabdiaryMay 23, 20220 ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ ਨੇ ਉਲੀਕਿਆ ਪ੍ਰੋਗਰਾਮ ਕੋਟਕਪੂਰਾ , 23- ਮਈ-2022 (ਪੰਜਾਬ ਡਾਇਰੀ) ਆਜ਼ਾਦੀ ਸੰਗਰਾਮ ਦੇ ਮਹਾਨ ਨਾਇਕ ਅਤੇ ਸ਼ਹੀਦ -ਏ- ਆਜ਼ਮ ਸ....
ਜਨਤਕ ਸਮੱਸਿਆਵਾਂਤਾਜਾ ਖਬਰਾਂਰਾਹਤ ਦੀ ਖ਼ਬਰ ; ਰੋਪੜ ਥਰਮਲ ਪਲਾਂਟ ਦਾ ਬੰਦ ਯੂਨਿਟ ਮੁੜ ਹੋਇਆ ਚਾਲੂpunjabdiaryMay 20, 2022 by punjabdiaryMay 20, 20220 ਰਾਹਤ ਦੀ ਖ਼ਬਰ ; ਰੋਪੜ ਥਰਮਲ ਪਲਾਂਟ ਦਾ ਬੰਦ ਯੂਨਿਟ ਮੁੜ ਹੋਇਆ ਚਾਲੂ ਪਟਿਆਲਾ, 20 ਮਈ – (ਪੰਜਾਬ ਡਾਇਰੀ) ਪਾਵਰਕਾਮ ਲਈ ਵੱਡੀ ਰਾਹਤ ਦੀ ਖ਼ਬਰ...
ਤਾਜਾ ਖਬਰਾਂਕੰਵਰ ਵਿਜੇ ਪ੍ਰਤਾਪ ਨੇ ਆਪਣੀ ਸਰਕਾਰ ਤੇ ਚੱਕੇ ਸਵਾਲ, ਬੇਅਦਬੀ ਮਾਮਲਿਆ ਦੀ ਸਹੀ ਢੰਗ ਨਾਲ ਪੈਰਵੀ ਨਹੀਂ ਹੋ ਰਹੀ, ਮੁੱਖ ਮੰਤਰੀ ਨੂੰ ਲਿੱਖੀ ਚਿੱਠੀpunjabdiaryMay 20, 2022 by punjabdiaryMay 20, 20220 ਕੰਵਰ ਵਿਜੇ ਪ੍ਰਤਾਪ ਨੇ ਆਪਣੀ ਸਰਕਾਰ ਤੇ ਚੱਕੇ ਸਵਾਲ, ਬੇਅਦਬੀ ਮਾਮਲਿਆ ਦੀ ਸਹੀ ਢੰਗ ਨਾਲ ਪੈਰਵੀ ਨਹੀਂ ਹੋ ਰਹੀ, ਮੁੱਖ ਮੰਤਰੀ ਨੂੰ ਲਿੱਖੀ ਚਿੱਠੀ (ਪੰਜਾਬ...
ਤਾਜਾ ਖਬਰਾਂਕਿਸਾਨ ਜਥੇਬੰਦੀ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਦੀ ਇਖਲਾਕੀ ਜ਼ਿੰਮੇਵਾਰੀ ਨਿਭਾਉਣ: ਕੇਂਦਰੀ ਸਿੰਘ ਸਭਾpunjabdiaryMay 17, 2022 by punjabdiaryMay 17, 20220 ਕਿਸਾਨ ਜਥੇਬੰਦੀ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਦੀ ਇਖਲਾਕੀ ਜ਼ਿੰਮੇਵਾਰੀ ਨਿਭਾਉਣ: ਕੇਂਦਰੀ ਸਿੰਘ ਸਭਾ ਚੰਡੀਗੜ੍ਹ, 17 ਮਈ (2022) ਕੁਝ ਹਫਤੇ ਪਹਿਲਾਂ ਅੱਤ...
ਤਾਜਾ ਖਬਰਾਂਰੀ-ਇੰਟਰਨੈਂਟ ਸਰਵਿਸ ਰਾਹੀ ਆਪਣੇ ਫਾਰਮ ਮੁਫਤ ਅਪਲਾਈ ਕਰਨ ਬੇਰੁਜ਼ਗਾਰ- ਹਰਮੇਸ਼ ਕੁਮਾਰpunjabdiaryMay 17, 2022 by punjabdiaryMay 17, 20220 ਰੀ-ਇੰਟਰਨੈਂਟ ਸਰਵਿਸ ਰਾਹੀ ਆਪਣੇ ਫਾਰਮ ਮੁਫਤ ਅਪਲਾਈ ਕਰਨ ਬੇਰੁਜ਼ਗਾਰ- ਹਰਮੇਸ਼ ਕੁਮਾਰ ਫਰੀਦਕੋਟ, 17 ਮਈ – ਪੰਜਾਬ ਸਰਕਾਰ ਰਾਜ ਵਿੱਚ ਵੱਧ ਰਹੀ ਬੇਰੁਜ਼ਗਾਰੀ ਨੂੰ ਠੱਲ ਪਾਉਣ...
ਤਾਜਾ ਖਬਰਾਂਮਾਨਸਾ ਵਿੱਚ ਸੀ ਬੀ ਆਈ ਦੇ ਰੇਡpunjabdiaryMay 17, 2022 by punjabdiaryMay 17, 20220 ਮਾਨਸਾ 🚩ਤਲਵੰਡੀ ਸਾਬੋ ਤਾਪ ਘਰ ਚ CBI ਦੀ ਰੇਡ 🚩ਦਰਜਨ ਅਧਿਕਾਰੀ ਅੰਦਰ ਮੌਜੂਦ 🚩ਬਾਹਰ ਮੀਡੀਆ ਤੇ ਖ਼ੁਫ਼ੀਆਂ ਵਿਭਾਗ ਮੁਲਾਜ਼ਮਾਂ ਦਾ ਜਮਾਵੜਾ ਲੱਗਿਆ...
ਤਾਜਾ ਖਬਰਾਂਆਂਗਣਵਾੜੀ ਸੈਂਟਰਾਂ ਦਾ ਸਮਾਂ ਬਦਲਣ ਅਤੇ ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਕਰੇਗੀ ਸੰਘਰਸ਼punjabdiaryMay 17, 2022 by punjabdiaryMay 17, 20220 ਆਂਗਣਵਾੜੀ ਸੈਂਟਰਾਂ ਦਾ ਸਮਾਂ ਬਦਲਣ ਅਤੇ ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਕਰੇਗੀ ਸੰਘਰਸ਼ ਸ੍ਰੀ ਮੁਕਤਸਰ ਸਾਹਿਬ ,17 ਮਈ – ਆਲ ਪੰਜਾਬ...