ਓਲਡ ਕੈਂਟ ਰੋਡ ’ਤੇ ਲੱਗਾ ਕੂੜੇ ਦਾ ਢੇਰ

ਰਾਕੇਸ਼ ਗਰਗਫ਼ਰੀਦਕੋਟ, 13 ਜਨਵਰੀਸਥਾਨਕ ਓਲਡ ਕੈਂਟ ਰੋਡ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਪਰ ਪ੍ਰਸ਼ਾਸਨ ਵੱਲੋਂ ਇਸ ਨੂੰ ਚੁਕਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਨਾਂ ਕੂੜੇ ਦੇ ਢੇਰਾਂ ’ਤੇ ਬਦਬੂ ਮਾਰ ਰਹੀ ਹੈ ਅਤੇ ਮੱਛਰ ਪੈਦਾ ਹੋ ਰਿਹਾ ਹੈ, ਜਿਸ ਕਾਰਨ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਫ਼ੈਲਣ ਦਾ ਡਰ ਬਣਿਆ ਹੋਇਆ। ਇਥੋਂ …