ਕਿਸਾਨ ਤੇ ਹਾਕਮ

January 12, 2021 0 Comments

ਲੇਖਕ-ਮਹਿੰਦਰ ਸਿੰਘ ਮਾਨਕਿਸਾਨ ਤੇ ਹਾਕਮਤੂੰ ਤਿੰਨ ਖੇਤੀ ਕਨੂੰਨ ਬਣਾ ਕੇਸਾਡੇ ਦਿਲਾਂ ‘ਚ ਭਾਂਬੜ ਮਚਾਏ ਹਾਕਮਾ।ਸਾਨੂੰ ਖੇਤ ਮਾਂ ਤੋਂ ਵੀ ਵੱਧ ਪਿਆਰੇ ਨੇਤੈਨੂੰ ਇਹ ਗੱਲ ਕਿਉਂ ਨਾ ਸਮਝ ਆਏ ਹਾਕਮਾ।ਤੂੰ ਕਾਰਪੋਰੇਟ ਘਰਾਣਿਆਂ ਦੇ ਲਾਭ ਲਈਇਹ ਕਾਲੇ ਕਨੂੰਨ ਬਣਾਏ ਹਾਕਮਾ।ਇਨ੍ਹਾਂ ਨੂੰ ਰੱਦ ਕਰਵਾਉਣ ਲਈਅਸੀਂ ਸੜਕਾਂ ਤੇ ਉਤਰ ਆਏ ਹਾਕਮਾ।ਤੂੰ ਸਾਨੂੰ ਰੋਕਣ ਲਈ, ਸਾਡੇ ਤੇਪੁਲਿਸ ਤੋਂ ਗੈਸ ਦੇ …

ਸ਼੍ਰੋਮਣੀ ਅਕਾਲੀ ਦਲ ਧਰਮਕੋਟ ਦੀ ਹੋਈ ਵਿਸ਼ੇਸ਼ ਮੀਟਿੰਗ

January 12, 2021 0 Comments

0 26 ਜਨਵਰੀ ਨੂੰ ਅਕਾਲੀ ਦਲ ਦਾ ਹਰ ਇਕ ਵਰਕਰ ਦਿੱਲੀ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਵੇ-ਡੱਲਾਗੁਰਮੁੱਖ ਸਿੰਘ ਸਿੱਧੂਧਰਮਕੋਟ 12 ਜਨਵਰੀਪਿਛਲੇ ਲੰਬੇ ਸਮੇਂ ਤੋਂ ਕਿਸਾਨ ਵਿਰੋਧੀ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਡਰਾਂ ਤੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ਲਈ ਸ਼੍ਰੋਮਣੀ ਅਕਾਲੀ ਦਲ ਇਸ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਕੇ ਸਹਾਇਤਾ ਕਰੇਗਾ। ਉਪਰੋਕਤ …

ਇਸ ਵਾਰ ਆਮ ਆਦਮੀ ਪਾਰਟੀ ਮਨਾਏਗੀ ਕਾਲੀ ਲੋਹੜੀ – ਬਰਾੜ, ਪੰਡੋਰੀ

January 12, 2021 0 Comments

ਗੁਰਮੁੱਖ ਸਿੰਘ ਸਿੱਧੂਧਰਮਕੋਟ 12 ਜਨਵਰੀਇਸ ਵਾਰ ਆਮ ਆਦਮੀ ਪਾਰਟੀ ਲੋਹੜੀ ਵਾਲੇ ਦਿਨ ਹਰ ਗਲੀ ਮੁਹੱਲੇ ਕਾਲੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੇ ਗੀ ਤੇ ਲੋਹੜੀ ਦੀ ਸ਼ਾਮ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਾਲੀ ਲੋਹੜੀ ਮਨਾਏਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੋਟ ਈਸੇ ਖਾਂ ਵਿਖੇ ਰੱਖੀ ਇਕ ਆਹੁਦੇਦਾਰਾਂ ਦੀ ਮੀਟਿੰਗ ਵਿੱਚ ਜ਼ਿਲ੍ਹਾ …

ਮੈਂ ਜਲਦੀ ਹੀ ਕਿਸਾਨ ਅੰਦੋਲਨ ਵਿਚ ਹਿੱਸਾ ਪਾਵਾਂਗੀ : ਰਮਜ਼ਾਨਾ ਹੀਰ

January 12, 2021 0 Comments

ਅੰਗਰੇਜ਼ ਬਰਾੜਜ਼ੀਰਾ, 12 ਜਨਵਰੀਦਿੱਲੀ ਵਿਖੇ ਕਿਸਾਨ ਅੰਦੋਲਨ ਵਿਚੋਂ ਪਰਤੀ ਪੰਜਾਬੀ ਲੋਕ ਗਾਇਕਾ ਰਮਜ਼ਾਨਾ ਹੀਰ ਨੇ ਇਸ ਪੱਤਰਕਾਰ ਨਾਲ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਜਲਦੀ ਹੀ ਆਪਣੇ ਇੱਕ ਗੀਤ ਨਾਲ ਕਿਸਾਨ ਅੰਦੋਲਨ ਵਿੱਚ ਹਿੱਸਾ ਪਾਵਾਂਗੀ । ਗਾਇਕਾ ਰਮਜ਼ਾਨਾ ਹੀਰ ਨੇ ਦੱਸਿਆ ਕਿ ਉਹ ਆਪਣੇ ਇਕ ਵੀਡੀਉ ਗੀਤ ਜਿਸ ਵਿੱਚ ਪੂਰੇ ਪੰਜਾਬ ਦੇ ਹਾਲਾਤ ਨੂੰ …

ਕੈਂਸਰ ਪੀੜਤਾਂ ਦਾ ਦਰਦ ਵੰਡਾਉਣ ਵਿੱਚ ਸੁਸਾਇਟੀ ਦਾ ਵੱਡਮੁੱਲਾ ਯੋਗਦਾਨ : ਜੱਸੀ

January 12, 2021 0 Comments

0 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਅਤਿ ਜਰੂਰੀ : ਚੰਦਬਾਜਾਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 12 ਜਨਵਰੀਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ‘ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਬਰੈਂਪਟਨ (ਕੈਨੇਡਾ)’ ਦੇ ਸਹਿਯੋਗ ਨਾਲ ਨੇੜਲੇ ਪਿੰਡ ਪੱਕਾ ਦੇ ਸਰਕਾਰੀ ਮਿਡਲ ਸਕੂਲ ਵਿਖੇ ਕਰਵਾਏ ਗਏ ਸੈਮੀਨਾਰ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸੁਸਾਇਟੀ ਦੇ …

ਲੋੋਕ ਡੇਅਰੀ ਵਿਭਾਗ ਦੀਆਂ ਸਕੀਮਾਂ ਦਾ ਵੱਧ ਤੋੋਂ ਵੱਧ ਲਾਭ ਉਠਾਉਣ-ਸੇਤੀਆ

January 12, 2021 0 Comments

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 12 ਜਨਵਰੀਜਿਲ੍ਹੇ ਦੇ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਡੇਅਰੀ ਫਾਰਮਿੰਗ ਅਪਣਾਉਣ ਅਤੇ ਆਪਣਾ ਸਵੈ ਰੁਜ਼ਗਾਰ ਚਲਾਉਣ ਲਈ ਸੂਬਾ ਸਰਕਾਰ ਵੱਲੋੋਂ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਅਤੇ ਨੌੌਜ਼ਵਾਨ ਡੇਅਰੀ ਕਿਸਾਨਾਂ ਨੂੰ ਸਮੇਂ ਦਾ ਹਾਣੀ …

ਰਾਮਬਾਗ ਨਜ਼ਦੀਕ ਲੱਗੇ ਕੂੜੇ ਦੇ ਢੇਰ, ਲੋਕ ਪ੍ਰੇਸ਼ਾਨ

January 12, 2021 0 Comments

ਰਾਕੇਸ਼ ਗਰਗਫ਼ਰੀਦਕੋਟ, 12 ਜਨਵਰੀਸ਼ਹਿਰ ਵਿੱਚ ਥਾਂ ਥਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਪਰ ਪ੍ਰਸ਼ਾਸਨ ਵੱਲੋਂ ਇਨਾਂ ਨੂੰ ਚੁਕਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਸ਼ਹਿਰ ਦੇ ਰਾਮ ਬਾਗ ਨਜ਼ਦੀਕ ਕੂੜੇ ਦੇ ਢੇਰ ਲੱਗੇ ਹੋਏ ਹਨ। ਇਨਾਂ ਕੂੜੇ ਦੇ ਢੇਰਾਂ ’ਤੇ ਬਦਬੂ ਮਾਰ ਰਹੀ ਹੈ ਅਤੇ ਮੱਛਰ ਪੈਦਾ ਹੋ ਰਿਹਾ ਹੈ, ਜਿਸ …

ਮੁਹੱਲਾ ਬਾਠਾਂ ਦੀਆਂ ਨਾਲੀਆਂ ’ਚ ਭਰਿਆ ਕੂੜਾ

January 12, 2021 0 Comments

ਰਾਕੇਸ਼ ਗਰਗਫ਼ਰੀਦਕੋਟ, 12 ਜਨਵਰੀਸਥਾਨਕ ਸ਼ਹਿਰ ਦੇ ਮੁਹੱਲਾ ਬਾਠਾਂ ਵਿੱਚ ਪ੍ਰਸ਼ਾਸਨ ਵੱਲੋਂ ਨਾਲੀਆਂ ਦੀ ਸਫ਼ਾਈ ਨਾ ਕਰਵਾਉਣ ਕਰਕੇ ਨਾਲੀਆਂ ਵਿੱਚ ਕੂੜਾ ਭਰ ਗਿਆ ਹੈ, ਜਿਸ ਕਾਰਨ ਗੰਦੇ ਪਾਣੀ ਦਾ ਵਹਾਅ ਰੁਕ ਗਿਆ ਹੈ। ਆਸ ਪਾਸ ਦੇ ਨਿਵਾਸੀਆਂ ਨੇ ਕਿਹਾ ਕਿ ਇਸ ਕਾਰਨ ਗੰਦਾ ਪਾਣੀ ਗਲੀ ’ਚ ਖੜਾ ਹੋ ਜਾਂਦਾ ਹੈ, ਜਿਸ ’ਚ ਬਦਬੂ ਮਾਰਨ ਲੱਗ ਜਾਂਦੀ …

ਲੋਹੜੀ ਦੀ ਸ਼ਾਮ ਤਿਲਾਂ ਦੇ ਨਾਲ-ਨਾਲ ਕਾਲੇ ਬਿੱਲਾਂ ਦੀਆਂ ਕਾਪੀਆਂ ਸਾੜੇਗੀ ਆਮ ਆਦਮੀ ਪਾਰਟੀ

January 12, 2021 0 Comments

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 12 ਜਨਵਰੀਇਸ ਵਾਰ ਲੋਹੜੀ ਦੀ ਸ਼ਾਮ ਕਿਸਾਨ ਅੰਦੋਲਨ ਦੇ ਨਾਮ ਹੋਵੇਗੀ ਅਤੇ ਪਾਰਟੀ ਵਰਕਰ ਪਿੰਡ ਅਤੇ ਵਾਰਡ ਪੱਧਰ ’ਤੇ ਇਕੱਠੇ ਹੋ ਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਬਿੱਲਾਂ ਦੀਆਂ ਕਾਪੀਆਂ ਸਾੜਨਗੇ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂਆਂ ਪ੍ਰੋਫੈਸਰ ਸਾਧੂ ਸਿੰਘ, ਕੁਲਤਾਰ ਸਿੰਘ ਸੰਧਵਾਂ, ਮਾਸਟਰ ਬਲਦੇਵ ਸਿੰਘ,ਗੁਰਦਿੱਤ …

ਭਾਈ ਘਨੱਈਆ ਯੂਥ ਕਲੱਬ ਨੇ ਲੋਕਾਂ ਦੇ ਫਾਰਮ ਭਰੇ

January 12, 2021 0 Comments

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 12 ਜਨਵਰੀਭਾਈ ਘਨੱਈਆ ਯੂਥ ਕਲੱਬ (ਰਜਿ) ਸੰਜੇ ਨਗਰ ਫਰੀਦਕੋਟ ਵੱਲੋਂ ਕਲੱਬ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਮੀਤ ਪ੍ਰਧਾਨ ਸੱਤਪਾਲ ਸਿੰਘ ਦੀ ਅਗਵਾਈ ਹੇਠ ਆਪਣੀਆਂ ਗਤੀਵਿਧੀਆਂ ਨੂੰ ਅੱਗੇ ਤੋਰ ਦੇ ਹੋਏ ਸੰਜੇ ਨਗਰ ਨਿਵਾਸੀਆਂ ਦੀਆ ਸਹੂਲਤਾਂ ਲਈ ਉਪਰਾਲਾ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਕੱਤਰ ਗੁਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਕਲੱਬ …