31ਵੇਂ ਦਿਨ ਸਿਲਾਈ ਸੈਂਟਰ ’ਚ ਪੁੱਜੇ ਕੁਲਦੀਪ ਸਿੰਘ ਸੋਹੀ ਐਸ.ਪੀ. ਨੇ ਕੀਤੀਆਂ ਉਸਾਰੂ ਗੱਲਾਂ

January 19, 2021 0 Comments

0 ਆਖਿਆ! ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਿੱਖਿਆ ਦੇਣੀ ਅਤਿ ਜਰੂਰੀਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 19 ਜਨਵਰੀਦੇਵ ਬ੍ਰਦਰਜ਼ ਅਤੇ ਯੂਐਸਓ ਵਲੋਂ ਕੋਟਕਪੂਰਾ ਦੇ ਡਾ ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀ ਸੈਕੰ ਸਕੂਲ ਵਿਖੇ ਜਰੂਰਤਮੰਦ ਪਰਿਵਾਰਾਂ ਦੀਆਂ ਅੰਗਹੀਣ ਲੜਕੀਆਂ ਅਤੇ ਔਰਤਾਂ ਲਈ ਚਲਾਏ ਜਾ ਰਹੇ ਮੁਫਤ ਸਿਲਾਈ ਸੈਂਟਰ ’ਚ ਉਚੇਚੇ ਤੌਰ ’ਤੇ ਪੁੱਜੇ ਕੁਲਦੀਪ ਸਿੰਘ ਸੋਹੀ …

ਵਧੀਕ ਡਿਪਟੀ ਕਮਿਸ਼ਨਰ ਦੁਆਰਾ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਦਾ ਦੌਰਾ

January 19, 2021 0 Comments

0 ਬੇਰੁਜ਼ਗਾਰਾਂ ਨੂੰ ਕਰਜਾ ਮਨਜ਼ੂਰ/ਨਿਯੁਕਤੀ ਪੱਤਰ ਵੰਡਣ ਲਈ ਹੋਵੇਗਾ ਸਮਾਗਮ-ਸਹੋਤਾਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 19 ਜਨਵਰੀਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਦਸੰਬਰ 2020 ਵਿੱਚ ਪ੍ਰਾਰਥੀਆਂ ਨੂੰ ਲਾਭ ਦੇਣ ਲਈ ਸਵੈ ਰੋਜਗਾਰ/ਰੋਜ਼ਗਾਰ/ਲੋਨ ਮੇਲੇ ਲਗਾਏ ਗਏ ਸਨ ਜਿਸ ਤਹਿਤ ਜਿਲ੍ਹਾ ਫਰੀਦਕੋਟ ਦੇ ਪ੍ਰਾਰਥੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਬੈਂਕਾਂ ਵੱਲੋੋਂ ਲੋਨ ਮੁਹੱਈਆ ਕਰਵਾਇਆ ਗਿਆ …

ਸਿਵਲ ਹਸਪਤਾਲ ਕੋਟਕਪੂਰਾ ਵਿਖੇ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ ’ਤੇ

January 19, 2021 0 Comments

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 19 ਜਨਵਰੀਭਾਰਤ ਸਰਕਾਰ ਵੱਲੋਂ ਕਰੋਨਾ ਵੈਕਸੀਨੇਸ਼ਨ ਦਾ ਕੰਮ ਦੇਸ਼ ਭਰ ਵਿੱਚ ਜ਼ੋਰਾਂ-ਸ਼ੋਰਾਂ ’ਤੇ ਸ਼ੁਰੂ ਕੀਤਾ ਗਿਆ। ਇਸੇ ਲੜੀ ਤਹਿਤ ਕੋਟਕਪੂਰਾ ਦੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ’ਚ ਵੀ ਇਸ ਕੋਰੋਨਾ ਵੈਕਸੀਨ ਦਾ ਸੈਂਟਰ ਬਣਾਇਆ ਗਿਆ ਹੈ, ਜਿਸ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹੈਲਥ ਕੇਅਰ ਵਰਕਰਾਂ ਨੂੰ ਇਹ ਟੀਕਾ ਲਾਇਆ ਜਾ …

ਹੁਣ 31 ਜਨਵਰੀ ਤੋਂ 2 ਫਰਵਰੀ 2021 ਤੱਕ ਚਲਾਈ ਜਾਵੇਗੀ ਪਲਸ ਪੋਲੀਓ ਮੁਹਿੰਮ: ਸਿਵਲ ਸਰਜਨ

January 19, 2021 0 Comments

0 ਤੋਂ 5 ਸਾਲ ਦੇ 64667 ਬੱਚਿਆਂ ਨੂੰ ਪਿਆਈਆਂ ਜਾਣਗੀਆਂ ਪੋਲੀਓ ਦੀਆਂ ਬੂੰਦਾਂਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 19 ਜਨਵਰੀਜ਼ਿਲੇ ਅੰਦਰ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ 17 ਜਨਵਰੀ ਤੋਂ 19 ਜਨਵਰੀ 2021 ਦੀ ਬਜਾਏ ਹੁਣ 31 ਜਨਵਰੀ ਤੋਂ 2 ਫਰਵਰੀ 2021 ਤੱਕ ਪਿਆਈਆਂ ਜਾਣਗੀਆਂ।ਇਹ ਜਾਣਕਾਰੀ ਸਿਵਲ ਸਰਜਨ ਡਾ. ਸੰਜੇ ਕਪੂਰ …

ਗੀਤਕਾਰ ਅਤੇ ਲੇਖ਼ਕ ਵਜੋਂ ਮਾਣਮੱਤੀ ਪਹਿਚਾਣ ਸਥਾਪਿਤ ਕਰਨ ਵੱਲ ਯਤਨਸ਼ੀਲ:ਰਾਕੇਸ਼ ਬਖਸ਼ੀ

January 19, 2021 0 Comments

ਲੇਖਕ-ਪਰਮ ਮੁੰਬਈਹਿੰਦੀ ਅਤੇ ਪੰਜਾਬੀ ਸਿਨੇਮਾਂ ਖਿੱਤੇ ਨੂੰ ਨਿਵੇਕਲੇ ਦਿਸਹਿੱਦੇ ਪ੍ਰਦਾਨ ਕਰਨ ਵਿਚ ਨੌਜਵਾਨ ਪ੍ਰਤਿਭਾਵਾਂ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿੰਨਾਂ ਦੀ ਹੀ ਲੜੀ ਵਜੋਂ ਆਪਣੇ ਵਿਲੱਖਣ ਵਜ਼ੂਦ ਦਾ ਪ੍ਰਗਟਾਵਾ ਬਾਖ਼ੂਬੀ ਕਰਵਾਉਣ ਦਾ ਮਾਣ ਹਾਸਿਲ ਕਰ ਰਿਹਾ ਹੈ, ਨੌਜਵਾਨ ਲੇਖ਼ਕ ਰਾਕੇਸ਼ ਬਖਸ਼ੀ, ਜੋ ਬਾਲੀਵੁੱਡ ਤੋਂ ਬਾਅਦ ਪੰਜਾਬੀ ਸਿਨੇਮਾਂ ਸਨਅਤ ਵਿਚ ਵੀ ਪੜਾਅ ਦਰ ਪੜਾਅ ਮਾਣਮੱਤੀ …

ਬਤੌਰ ਸਿਨੇਮਾਟੋਗ੍ਰਾਫ਼ਰ ਪੜਾਅ ਦਰ ਪੜਾਅ ਨਵੇਂ ਦਿਸਹਿੱਦੇ ਕਾਇਮ ਕਰ ਰਿਹਾ: ਮਨਦੀਪ ਬੁਮੋਟੇਰਾ

January 19, 2021 0 Comments

ਲੇਖਕ-ਪਰਮ ਮੁੰਬਈਹਿੰਦੀ ਅਤੇ ਪੰਜਾਬੀ ਸਿਨੇਮਾਂ ਖੇਤਰ ਵਿਚ ਇਕ ਜਾਣੇ ਪਛਾਣੇ ਨਾਂਅ ਵਜੋਂ ਆਪਣੀ ਕਾਬਲੀਅਤ ਦਾ ਬਾਖੂਬੀ ਪ੍ਰਗਟਾਵਾ ਕਰਵਾ ਰਿਹਾ ਹੈ ਬਹੁਆਯਾਮੀ ਗੁਣਾਂ ਦਾ ਧਨੀ ਨੌਜਵਾਨ ਮਨਦੀਪ ਬੁਮੋਟੇਰਾ, ਜੋ ਅੱਜ ਬਤੌਰ ਸਿਨੇਮਾਟੋਗ੍ਰਾਫ਼ਰ ਵਜੋਂ ਵਿਲੱਖਣ ਪਹਿਚਾਣ ਸਥਾਪਿਤ ਕਰਦਾ ਜਾ ਰਿਹਾ ਹੈ। ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਨਾਲ ਸਬੰਧਤ ਇਸ ਹੋਣਹਾਰ ਨੌਜਵਾਨ ਨੇ ਦੱਸਿਆ ਕਿ ਫ਼ਿਲਮੀ ਚਕਾਚੌਂਧ ਬਚਪਣ ਤੋਂ …

ਫ਼ਿਲਮ ‘ਤਾਂਡਵ’ ’ਤੇ ਰੋਕ ਲਗਾਉਣ ਦੀ ਮੰਗ

January 19, 2021 0 Comments

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 19 ਜਨਵਰੀਹਿੰਦੂ ਚੇਤਨਾ ਮੰਚ ਦੇ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲਾ ਪ੍ਰੈਸ ਸਕੱਤਰ ਬਲਵਿੰਦਰ ਅਦਲੱਖਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਲਮ ਤਾਂਡਵ ਵਿੱਚ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਅਤੇ ਮਜਾਕ ਉਡਾਇਆ ਦਿਖਾਇਆ ਗਿਆ ਹੈ। ਭਗਵਾਨ ਸ਼ੰਕਰ ਦੇ ਤਿ੍ਰਸ਼ੂਲ ਬਾਰੇ ਬੋਲਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਪਾਸੇ ਤਾਂ …

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਮਨਾਇਆ ਗਿਆ ਕੌਮੀ ਯੁਵਾ ਹਫਤਾ -ਸਵਾਮੀ ਵਿਵੇਕਾਨੰਦ ਨੂੰ ਸਮਰਪਿਤ

January 19, 2021 0 Comments

0 ਪੇਟਿੰਗ ਮੁਕਾਬਲੇ ਵਿੱਚ ਸਾਹਿਬ ਕਮਲਪ੍ਰੀਤ ਸਿੰਘ ਗੁਰੁ ਹਰਕ੍ਰਿਸ਼ਨ ਪਬਿਲਕ ਸਕੂਲ਼ ਨੇ ਪ੍ਰਾਪਤ ਕੀਤਾ ਪਹਿਲਾ ਸਥਾਨਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 19 ਜਨਵਰੀਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਵਾਮੀ ਵਿਵੇਕਾਨੰਦ ਦੀ ਨੂੰ ਸਮਰਪਿਤ ਕੌਮੀ ਯੁਵਾ ਹਫਤਾ ਵੱਖ ਵੱਖ ਪਿੰਡਾਂ ਦੇ ਯੂਥ ਕਲੱਬਾਂ ਰਾਂਹੀ ਬੜੇ ਹੀ ਸਾਦਾ ਪਰ ਭਾਵਪੂਰਤ ਤਰੀਕੇ ਨਾਲ …

ਚਿੱਤਰਕਾਰ ਸੇਵਕ ਹੰਸ ਨੇ ਕਿਸਾਨੀ ਸੰਘਰਸ਼ ਦੇ ਹੱਕ ਪੇਂਟਿੰਗ ਬਣਾਈਆਂ

January 19, 2021 0 Comments

ਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 19 ਜਨਵਰੀਪਿੰਡ ਗੂੜੀ ਸੰਘਰ ਨਾਲ ਸਬੰਧਤ ਚਿੱਤਰਕਾਰ ਸੇਵਕ ਹੰਸ ਨੇ ਦਿੱਲੀ ਵਿੱਚ ਬੈਠੇ ਕਿਸਾਨਾਂ ਦੇ ਹੱਕ ਵਿੱਚ ਆਪਣੀਆਂ ਕਲਾਂ ਿਤਾਂ ਨੂੰ ਕੰਧਾਂ ’ਤੇ ਬਣਾ ਕੇ ਸਮਰਪਿਤ ਕੀਤਾ। ਇਸ ਬਾਰੇ ਉਨਾਂ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਕਿਸਾਨ ਹੋਰ ਸੂਬਿਆਂ ਦੇ ਕਿਸਾਨਾਂ ਨਾਲ ਰਲ ਕੇ ਦਿੱਲੀ ਸੰਘਰਸ਼ ਕਰ ਰਹੇ ਹਨ ਅਤੇ ਉਨਾਂ …

ਪਿੰਡ ਘੁਮਿਆਰਾ ਵਿਖੇ ਸਿਹਤ ਸੇਵਾਵਾਂ ਅਤੇ ਸਕੀਮਾਂ ਸਬੰਧੀ ਦਿੱਤੀ ਜਾਣਕਾਰੀ

January 19, 2021 0 Comments

0 ਪੇਂਡੂ ਸਿਹਤ,ਸਫਾਈ,ਖੁਰਾਕ ਕਮੇਟੀ ਦੀ ਹਰ ਮਹੀਨੇ ਮੀਟਿੰਗ ਕਰਨ ਦੀ ਕੀਤੀ ਹਦਾਇਤਬਲਵਿੰਦਰ ਹਾਲੀ/ਪੰਜਾਬ ਡਾਇਰੀ ਬਿਊਰੋ/ਮੋਬ. 98144-42674ਫਰੀਦਕੋਟ, 19 ਜਨਵਰੀਸਿਵਲ ਸਰਜਨ,ਫਰੀਦਕੋਟ ਡਾ.ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਦੇ ਸੀਨੀਅਰ ਮੈਡੀਕਲ ਅਫਸਰ ਡਾ.ਰਜੀਵ ਭੰਡਾਰੀ ਅਤੇ ਮੀਡੀਆ ਇੰਚਾਰਜ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਬਲਾਕ ਅਧੀਨ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਪਿੰਡ ਘੁਮਿਆਰਾ ਵਿਖੇ ਸਿਹਤ ਸਿੱਖਿਆ ਕੈਂਪ ਦਾ …