Image default
ਅਪਰਾਧ

ਐਸਐਸਓ ਗੱਬਰ ਸਿੰਘ ਤੇ ਜਾਨਲੇਵਾ ਹਮਲਾ , ਭੰਨੀ ਬੁਲੇਟਪਰੂਫ਼ ਗੱਡੀ

ਐਸਐਸਓ ਗੱਬਰ ਸਿੰਘ ਤੇ ਜਾਨਲੇਵਾ ਹਮਲਾ , ਭੰਨੀ ਬੁਲੇਟਪਰੂਫ਼ ਗੱਡੀ

 

 

 

Advertisement

ਚੰਡੀਗੜ੍ਹ, 13 ਅਪ੍ਰੈਲ (ਪੰਜਾਬ ਡਾਇਰੀ)- ਮੋਹਾਲੀ ਦੇ ਮਟੌਰ ਥਾਣੇ ਦੇ SHO ਗੱਬਰ ਸਿੰਘ (SHO Gabbar Singh) ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ, ਇਹ ਹਮਲਾ ਕੁਰਾਲੀ ਲਾਗੇ ਹੋਇਆ ਹੈ।

ਹਾਲਾਂਕਿ ਇਸ ਹਮਲੇ ਵਿਚ ਗੱਬਰ ਸਿੰਘ ਨੂੰ ਕਿੰਨੀਆਂ ਸੱਟਾਂ ਵੱਜੀਆਂ ਹਨ ਜਾਂ ਫਿਰ ਉਨ੍ਹਾਂ ਦਾ ਹੋਰ ਕੀ ਨੁਕਸਾਨ ਹੋਇਆ ਹੈ, ਇਸ ਬਾਰੇ ਪਤਾ ਲੱਗਣਾ ਬਾਕੀ ਹੈ।

ਐਸਐਚਓ ਨੇ ਦੱਸਿਆ ਕਿ, ਪਰਸੋਂ ਰਾਤ ਕਰੀਬ 11 ਵਜੇ ਮੈਂ ਖਰੜ ਤੋਂ ਕੁਰਾਲੀ ਜਾ ਰਿਹਾ ਸੀ। ਉਥੇ ਬਾਈਪਾਸ ਮਰਿੰਡਾ ਦੇ ਪੁਲ ਹਾਲੇ ਚੜਨ ਹੀ ਲੱਗਿਆ ਸੀ ਕਿ, ਕਿਸੇ ਅਣਪਛਾਤੇ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਹਾਲਾਂਕਿ ਇਸ ਹਮਲੇ ਵਿਚ ਉਹ ਅਤੇ ਉਸਦੀ ਟੀਮ ਵਾਰ ਵਾਰ ਬਚ ਗਏ।

ਉਨ੍ਹਾਂ ਕਿਹਾ ਕਿ, ਮੈਨੂੰ ਕਈ ਵਾਰ ਧਮਕੀ ਭਰੀਆਂ ਕਾਲਾਂ ਵੀ ਆਈਆਂ ਹਨ, ਜਿਸ ਸਬੰਧ ਵਿਚ ਮੈਂ ਮਾਮਲਾ ਵੀ ਦਰਜ ਕਰਵਾਇਆ ਹੈ। ਉਨ੍ਹਾਂ ਮੇਰੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈ।

Advertisement

Related posts

ਮੁਹਾਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, BKI ਸੰਗਠਨ ਦੇ 4 ਮੈਂਬਰ ਗ੍ਰਿਫਤਾਰ, ਭਾਰੀ ਮਾਤਰਾ ‘ਚ ਹ.ਥਿਆਰ ਬਰਾਮਦ

punjabdiary

Breaking News- ਮੂਸੇਵਾਲਾ ਕਤਲ ਕੇਸ ‘ਚ ਫਾਰਚੂਨਰ ਦੇਣ ਵਾਲਾ ਸਟੱਡ ਫਾਰਮ ਦਾ ਮਾਲਕ ਗ੍ਰਿਫਤਾਰ, 3 ਹੋਰ ਫਰਾਰ

punjabdiary

ਟੀਚਿੰਗ ਫ਼ੈਲੋਜ਼ ਘੁਟਾਲੇ ਵਿੱਚ ਵਿਜੀਲੈਂਸ ਵਿਭਾਗ ਨੇ 3 ਕਲਰਕ ਕੀਤੇ ਗ੍ਰਿਫਤਾਰ

punjabdiary

Leave a Comment