ਕੁੰਵਰ ਵਿਜੇ ਪ੍ਰਤਾਪ ਨੇ ਸੁਸ਼ੀਲ ਰਿੰਕੂ ਤੇ ਅੰਗੂਰਾਲ ਦੇ ਭਾਜਪਾ ’ਚ ਜਾਣ ’ਤੇ ਕੀਤੀ ਦਿਲਚਸਪ ਟਿੱਪਣੀ
ਚੰਡੀਗੜ੍ਹ, 28 ਮਾਰਚ (ਬਾਬੂਸ਼ਾਹੀ)- ਦੇ ਵਿਧਾਇਕ ਤੇ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਨੇ ਐਮ ਪੀ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੂਰਾਲ ਦੇ ਭਾਜਪਾ ਵਿਚ ਜਾਣ ਨੂੰ ਲੈ ਕੇ ਦਿਲਚਸਪ ਟਿੱਪਣੀ ਕੀਤੀ ਹੈ। ਉਹਨਾਂ ਟਵੀਟ ਕਰ ਕੇ ਰਿੰਕੂ ਦੇ ਆਪ ਵਿਚ ਸ਼ਾਮਲ ਹੋਣ ਦੀ ਪੁਰਾਣੀ ਤਸਵੀਰ ਤੇ ਹੁਣ ਭਾਜਪਾ ਵਿਚ ਸ਼ਾਮਲ ਹੋਣ ਦੀ ਤਸਵੀਰ ਟਵੀਟ ਕਰ ਕੇ ਲਿਖਿਆ ਹੈ, ’’ਕਿਆ ਸੇ ਕਿਆ ਹੋ ਗਿਆ ਦੇਖਤੇ ਦੇਖਤੇ, ਆਖਿਰ ਕਹੀਂ ਤੋਂ ਚੂਕ ਹੂਈ, ਅਪਨੋ ਦੇ ਦੂਰੀ, ਛਲ ਕਪਟ, ਔਰ ਗੈਰੋਂ ਕੋ ਗਲੇ ਲਗਾਨਾ, ਇਹ ਕਹਾਂ ਕਾ ਨਿਆਇ ਹੈ ? ਸੰਕਟ ਕੇ ਇਸ ਸ਼ਣ ਮੇਂ ਕੋਈ ਆਪੋ ਛੋੜ ਪਾਰਟੀ ਬਦਲ ਬਦਲ ਰਹਾ ਹੈ, ਕੋਈ ਖੁਸ਼ੀਆਂ ਮਨਾ ਰਹਾ ਹੈ ਔਰ ਕੋਈ ਇਲਾਜ ਦੇ ਬਹਾਨੇ ਦੇਸ਼ ਸੇ ਬਾਹਰ ਚਲਾ ਗਿਆ ਹੈ..
Advertisement