Image default
ਤਾਜਾ ਖਬਰਾਂ

ਫਿਲਮ ਐਂਡ ਟੈਲੀਵਿਜਨ ਮੀਡੀਆ ਐਸੋਸੀਏਸ਼ਨ ਫਿਟਮਾਂ ਵਲੋਂ ਲੇਖਕ ਅਤੇ ਪੱਤਰਕਾਰ ਧਰਮ ਪ੍ਰਵਾਨਾਂ ‘ਫਿਟਮਾ ਐਵਾਰਡ’ ਨਾਲ ਸਨਮਾਨਿਤ

ਫਰੀਦਕੋਟ- ‘ਫਿਟਮਾ’ ਆਈਕੋਨ ਐਵਾਰਡ-2024 ਪ੍ਰੋਗਰਾਮ ਸਥਾਨਕ ਬਾਬਾ ਫਰੀਦ ਕਾਲਜ ਆਫ ਨਰਸਿੰਗ ਕਾਲਿਜ ਕੋਟਕਪੂਰਾ ਵਿਖੇ ਕਰਵਾਇਆਂ ਗਿਆ । ਇਸ ਪ੍ਰੋਗਰਾਮ ਦੇ ਬਤੌਰ ਮੁੱਖ ਮਹਿਮਾਨ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਰਾਤਾ ਐਡਵੋਕੇਟ ਬੀਰਇੰਦਰ ਸਿੰਘ ਅਤੇ ਵਿਸ਼ੇਸ਼ ਮਹਿਮਾਨ ਉੱਘੇ ਸਮਾਜਸੇਵੀ ਡਾ. ਮਨਜੀਤ ਸਿੰਘ ਢਿੱਲੋਂ ਪ੍ਰਧਾਨ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਇੰਟਰਨੈਸ਼ਨਲ, ਤੋਂ ਇਲਾਵਾ ਸੰਤ ਦੋਧਰ ਵਾਲੇ, ਜੇਨੈਂਦਰ ਜੈਨ ਜੇ ਜੇ ਇੰਟਰਾਪ੍ਰਈਸਿਜ, ਸੰਤ ਗਰੀਬ ਦਾਸ ਜੀ, ਡਾਕਟਰ ਹਰਪਾਲ ਸਿੰਘ ਢਿੱਲਵਾਂ ਗੁਰਬਾਜ਼ ਸਿੰਘ ਗਿੱਲ ਸੰਪਾਦਕ ਜਸਟ ਪੰਜਾਬੀ, ਪਹੁੰਚੇ ਸਨ ਇਹਨਾਂ ਤੋਂ ਇਲਾਵਾਂ ਡਾਕਟਰ ਸੰਜੀਵ ਗੋਇਲ ਅੱਖਾਂ ਦੇ ਮਾਹਿਰ ਫਰੀਦਕੋਟ ਡਾਕਟਰ ਐਸ ਐਸ ਬਰਾੜ ਫਰੀਦਕੋਟ, ਨੇ ਵੀ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ-ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਹੋਇਆ ਕੈਨੇਡਾ, ਭਾਰਤੀਆਂ ਬਾਰੇ ਕਿਹਾ ਇਹ

ਇਸ ਸਮੇਂ ਫਰੀਦਕੋਟ ਦੇ ਪਿੰਡ ਕਿਲ੍ਹਾ ਨੌਂ ਤੋਂ ਪ੍ਰਸਿੱਧ ਲੇਖਕ ਅਤੇ ਪੱਤਰਕਾਰ ਧਰਮ ਪ੍ਰਵਾਨਾਂ ਨੂੰ ਉਹਨਾਂ ਦੀਆਂ ਵਧੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਪੱਤਰਕਾਰ ਅਤੇ ਲੇਖਕ ਧਰਮ ਪ੍ਰਵਾਨਾ ਨੂੰ ਸਨਮਾਨਿਤ ਕਰਨ ਤੇ ਸਾਹਿਤ ਸਭਾ ਫ਼ਰੀਦਕੋਟ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ, ਸਰਪ੍ਰਸਤ ਨਵਰਾਹੀ ਘੁਗਿਆਣਵੀ, ਇਕਬਾਲ ਘਾਰੂ,ਪ੍ਰੋ ਪਾਲ ਸਿੰਘ , ਬਲਬੀਰ ਸਿੰਘ ਧੀਰ, ਸੁਰਿੰਦਰ ਭਲੂਰੀਆ, ਮੁਖਤਿਆਰ ਸਿੰਘ ਵੰਗੜ, ਪੰਜਾਬੀ ਲੇਖਕ ਮੰਚ ਫਰੀਦਕੋਟ ਦੇ ਪ੍ਰਧਾਨ ਮਨਜਿੰਦਰ ਸਿੰਘ ਗੋਲ੍ਹੀ,ਲੋਕ ਗਾਇਕ ਬਲਧੀਰ ਮਾਹਲਾ,ਜੀਤ ਕੰਮੇਆਣਾ, ਜਸਵੰਤ ਸਿੰਘ ਕੁੱਲ,ਜੰਗੀਰ ਸੱਧਰ,ਵਤਨਵੀਰ ਜ਼ਖ਼ਮੀ,ਗੁਰਤੇਜ ਪੱਖੀ, ਸੁਰਿੰਦਰ ਸਿੰਘ ਖੀਵਾ,ਪਾਲ ਰਸੀਲਾ,ਪੱਪੀ ਕੰਮੇਆਣਾ, ਸ਼ਿਵ ਨਾਥ ਦਰਦੀ, ਸੁਖਚੈਨ ਸਿੰਘ ਥਾਂਦੇਵਾਲਾ,ਪ੍ਰੋ ਬੀਰਿੰਦਰ ਸਰਾਂ ,ਆਦਿ ਸਾਹਿਤਕਾਰਾਂ ਨੇ ਧਰਮ ਪ੍ਰਵਾਨਾਂ ਨੂੰ ਇਹ ਐਵਾਰਡ ਮਿਲਣ ਤੇ ਵਧਾਈ ਦਿੱਤੀ ਅਤੇ ਫਿਲਮ ਅਤੇ ਟੀ ਵੀ ਮੀਡੀਆ ਐਸੋਸੀਏਸ਼ਨ ਫਿਟਮਾਂ ਦਾ ਧੰਨਵਾਦ ਕੀਤਾ।

Advertisement

ਫਿਲਮ ਐਂਡ ਟੈਲੀਵਿਜਨ ਮੀਡੀਆ ਐਸੋਸੀਏਸ਼ਨ ਫਿਟਮਾਂ ਵਲੋਂ ਲੇਖਕ ਅਤੇ ਪੱਤਰਕਾਰ ਧਰਮ ਪ੍ਰਵਾਨਾਂ ‘ਫਿਟਮਾ ਐਵਾਰਡ’ ਨਾਲ ਸਨਮਾਨਿਤ

ਫਰੀਦਕੋਟ- ‘ਫਿਟਮਾ’ ਆਈਕੋਨ ਐਵਾਰਡ-2024 ਪ੍ਰੋਗਰਾਮ ਸਥਾਨਕ ਬਾਬਾ ਫਰੀਦ ਕਾਲਜ ਆਫ ਨਰਸਿੰਗ ਕਾਲਿਜ ਕੋਟਕਪੂਰਾ ਵਿਖੇ ਕਰਵਾਇਆਂ ਗਿਆ । ਇਸ ਪ੍ਰੋਗਰਾਮ ਦੇ ਬਤੌਰ ਮੁੱਖ ਮਹਿਮਾਨ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਰਾਤਾ ਐਡਵੋਕੇਟ ਬੀਰਇੰਦਰ ਸਿੰਘ ਅਤੇ ਵਿਸ਼ੇਸ਼ ਮਹਿਮਾਨ ਉੱਘੇ ਸਮਾਜਸੇਵੀ ਡਾ. ਮਨਜੀਤ ਸਿੰਘ ਢਿੱਲੋਂ ਪ੍ਰਧਾਨ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਇੰਟਰਨੈਸ਼ਨਲ, ਤੋਂ ਇਲਾਵਾ ਸੰਤ ਦੋਧਰ ਵਾਲੇ, ਜੇਨੈਂਦਰ ਜੈਨ ਜੇ ਜੇ ਇੰਟਰਾਪ੍ਰਈਸਿਜ, ਸੰਤ ਗਰੀਬ ਦਾਸ ਜੀ, ਡਾਕਟਰ ਹਰਪਾਲ ਸਿੰਘ ਢਿੱਲਵਾਂ ਗੁਰਬਾਜ਼ ਸਿੰਘ ਗਿੱਲ ਸੰਪਾਦਕ ਜਸਟ ਪੰਜਾਬੀ, ਪਹੁੰਚੇ ਸਨ ਇਹਨਾਂ ਤੋਂ ਇਲਾਵਾਂ ਡਾਕਟਰ ਸੰਜੀਵ ਗੋਇਲ ਅੱਖਾਂ ਦੇ ਮਾਹਿਰ ਫਰੀਦਕੋਟ ਡਾਕਟਰ ਐਸ ਐਸ ਬਰਾੜ ਫਰੀਦਕੋਟ, ਨੇ ਵੀ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ-ਸੁਪਰੀਮ ਕੋਰਟ ਨੇ ਜਗਜੀਤ ਸਿੰਘ ਡੱਲੇਵਾਲ ਪ੍ਰਤੀ ਪੰਜਾਬ ਸਰਕਾਰ ਦੇ ਰਵੱਈਏ ‘ਤੇ ਚੁੱਕੇ ਸਵਾਲ

ਇਸ ਸਮੇਂ ਫਰੀਦਕੋਟ ਦੇ ਪਿੰਡ ਕਿਲ੍ਹਾ ਨੌਂ ਤੋਂ ਪ੍ਰਸਿੱਧ ਲੇਖਕ ਅਤੇ ਪੱਤਰਕਾਰ ਧਰਮ ਪ੍ਰਵਾਨਾਂ ਨੂੰ ਉਹਨਾਂ ਦੀਆਂ ਵਧੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਪੱਤਰਕਾਰ ਅਤੇ ਲੇਖਕ ਧਰਮ ਪ੍ਰਵਾਨਾ ਨੂੰ ਸਨਮਾਨਿਤ ਕਰਨ ਤੇ ਸਾਹਿਤ ਸਭਾ ਫ਼ਰੀਦਕੋਟ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ, ਸਰਪ੍ਰਸਤ ਨਵਰਾਹੀ ਘੁਗਿਆਣਵੀ, ਇਕਬਾਲ ਘਾਰੂ,ਪ੍ਰੋ ਪਾਲ ਸਿੰਘ , ਬਲਬੀਰ ਸਿੰਘ ਧੀਰ, ਸੁਰਿੰਦਰ ਭਲੂਰੀਆ, ਮੁਖਤਿਆਰ ਸਿੰਘ ਵੰਗੜ, ਪੰਜਾਬੀ ਲੇਖਕ ਮੰਚ ਫਰੀਦਕੋਟ ਦੇ ਪ੍ਰਧਾਨ ਮਨਜਿੰਦਰ ਸਿੰਘ ਗੋਲ੍ਹੀ,ਲੋਕ ਗਾਇਕ ਬਲਧੀਰ ਮਾਹਲਾ,ਜੀਤ ਕੰਮੇਆਣਾ, ਜਸਵੰਤ ਸਿੰਘ ਕੁੱਲ,ਜੰਗੀਰ ਸੱਧਰ,ਵਤਨਵੀਰ ਜ਼ਖ਼ਮੀ,ਗੁਰਤੇਜ ਪੱਖੀ, ਸੁਰਿੰਦਰ ਸਿੰਘ ਖੀਵਾ,ਪਾਲ ਰਸੀਲਾ,ਪੱਪੀ ਕੰਮੇਆਣਾ, ਸ਼ਿਵ ਨਾਥ ਦਰਦੀ, ਸੁਖਚੈਨ ਸਿੰਘ ਥਾਂਦੇਵਾਲਾ,ਪ੍ਰੋ ਬੀਰਿੰਦਰ ਸਰਾਂ ,ਆਦਿ ਸਾਹਿਤਕਾਰਾਂ ਨੇ ਧਰਮ ਪ੍ਰਵਾਨਾਂ ਨੂੰ ਇਹ ਐਵਾਰਡ ਮਿਲਣ ਤੇ ਵਧਾਈ ਦਿੱਤੀ ਅਤੇ ਫਿਲਮ ਅਤੇ ਟੀ ਵੀ ਮੀਡੀਆ ਐਸੋਸੀਏਸ਼ਨ ਫਿਟਮਾਂ ਦਾ ਧੰਨਵਾਦ ਕੀਤਾ।

Advertisement

(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Related posts

ਮੁੱਖ ਮੰਤਰੀ ਨੇ ਪੁਲਿਸ ਨੂੰ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਦਿੱਤੇ ਹੁਕਮ, 11 ਸ਼ੱਕੀ ਹਿਰਾਸਤ ‘ਚ ਲਏ

punjabdiary

ਸਰਕਾਰੀ ਮਿਡਲ ਸਕੂਲ ਪੱਕਾ ‘ਚ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ

punjabdiary

ਲੋਕ ਗਾਇਕ ਕੁਲਵਿੰਦਰ ਕੰਵਲ ਅਤੇ ਹਰਿੰਦਰ ਸੰਧੂ ਨੇ ਬੱਚਿਆਂ ਨੂੰ ਸਫ਼ਲ ਇਨਸਾਨ ਬਣਨ ਵਾਸਤੇ ਪ੍ਰੇਰਿਤ

punjabdiary

Leave a Comment